Pyar Di Gal Lyrics Inderjit Nikku

ਪਿਆਰ ਦੀ ਗੱਲ (Pyar Di Gal) by Inderjit Nikku is New Panjabi song. This song lyrics are written by Happy Raikoti. Music given by Avvy Sra. and featuring artists are Neeru Bajwa, Dheeraj Kumar and video is released by Humble Motion Pictures.

Album: Criminal

ਪਿਆਰ ਦੀ ਗੱਲ Lyrics In Panjabi

ਜਿਸਮਾਂ ਤੌ ਪਾਰ ਦੀ ਗੱਲ ਏ
ਜਿਹੜੀ ਸਾਡੇ ਪਿਆਰ ਦੀ ਗੱਲ ਏ
ਜਿਸਮਾਂ ਤੌ ਪਾਰ ਦੀ ਗੱਲ ਏ
ਜਿਹੜੀ ਸਾਡੇ ਪਿਆਰ ਦੀ ਗੱਲ ਏ

ਕਰਤਾ ਦਿਲ ਤੇਰੇ ਨਾਵੇਂ
ਸੱਜਣਾ ਐਤਬਾਰ ਦੀ ਗੱਲ ਏ
ਤੇਰੇ ਤੇ ਹੱਕ ਸਮਝਦੇ
ਨਾਂ ਕੇ ਅਹੰਕਾਰ ਦੀ ਗੱਲ ਏ

ਜਿਸਮਾਂ ਤੌ ਪਾਰ ਦੀ ਗੱਲ ਏ
ਜਿਹੜੀ ਸਾਡੇ ਪਿਆਰ ਦੀ ਗੱਲ ਏ
ਜਿਸਮਾਂ ਤੌ ਪਾਰ ਦੀ ਗੱਲ ਏ
ਜਿਹੜੀ ਸਾਡੇ ਪਿਆਰ ਦੀ ਗੱਲ ਏ

ਦਿਲ ਤਾਂ ਕਰਦਾ ਹੁੰਦਾ
ਤੇਰੇ ਕੋਲੇ ਬੈਠਾ ਰਹੀਏ
ਤੇਰੀਆਂ ਹੀ ਬਸ ਸੁਣੀਏ
ਤੈਨੂੰ ਅਪਣੀ ਨਾ ਕੋਈ ਕਹੀਏ

ਹਾਏ ਦਿਲ ਤਾਂ ਕਰਦਾ ਹੁੰਦਾ
ਤੇਰੇ ਕੋਲੇ ਬੈਠਾ ਰਹੀਏ
ਤੇਰੀਆਂ ਹੀ ਬਸ ਸੁਣੀਏ
ਤੈਨੂੰ ਅਪਣੀ ਨਾ ਕੋਈ ਕਹੀਏ

ਸਾਡੇ ਏ ਦਿਲ ਚੋ ਆਈ
ਸੱਜਣਾ ਏ ਇਕਰਾਰ ਦੀ ਗੱਲ ਏ
ਜਿਸਮਾਂ ਤੌ ਪਾਰ ਦੀ ਗੱਲ ਏ
ਜਿਹੜੀ ਸਾਡੇ ਪਿਆਰ ਦੀ ਗੱਲ ਏ

ਟੁੱਟੇ ਦਿਲਾਂ ਦੇ ਇਲਾਜ਼ ਨਹੀਓ ਕੋਈ
ਵੇ ਜੁੜੀਆਂ ਦੇ ਲੱਖ ਸੱਜਣਾ
ਹੋ ਟੁੱਟੇ ਦਿਲਾਂ ਦੇ ਇਲਾਜ਼ ਨਹੀਓ ਕੋਈ
ਵੇ ਜੁੜੀਆਂ ਦੇ ਲੱਖ ਸੱਜਣਾ

ਸਾਥੋਂ ਤੇਰੇ ਬਿਨਾ ਜੀਂ ਨਹੀਓ ਹੋਣਾ
ਹੋਈ ਨਾ ਕਦੇ ਵੱਖ ਸੱਜਣਾ
ਸਾਥੋਂ ਤੇਰੇ ਬਿਨਾ ਜੀਂ ਨਹੀਓ ਹੋਣਾ
ਹੋਈ ਨਾ ਕਦੇ ਵੱਖ ਸੱਜਣਾ

ਤੇਰੇ ਚੋਂ ਰੱਬ ਤੱਕਿਆ ਵੇ
ਹੈਪੀ ਇਜਹਾਰ ਦੀ ਗੱਲ ਏ

ਜਿਸਮਾਂ ਤੌ ਪਾਰ ਦੀ ਗੱਲ ਏ
ਜਿਹੜੀ ਸਾਡੇ ਪਿਆਰ ਦੀ ਗੱਲ ਏ
ਜਿਸਮਾਂ ਤੌ ਪਾਰ ਦੀ ਗੱਲ ਏ
ਜਿਹੜੀ ਸਾਡੇ ਪਿਆਰ ਦੀ ਗੱਲ ਏ

Pyar Di Gal Lyrics In English

Jisman ton paar di gal ae
Jehdi sadde pyar di gal ae
Jisman ton paar di gal ae
Jehdi sadde pyar di gal ae

Karta dil tere naavein
Sajna aitbaar di gal ae
Tere te haq samajhde
Naa ki ahankar di gal ae

Jisman ton paar di gal ae
Jehdi sadde pyar di gal ae
Jisman ton paar di gal ae
Jehdi sadde pyar di gal ae

Dil tan karda hunda
Tere kole baithe raahiye
Teriyan hi bas suniye
Tainu apni na koi kahiye

Haaye dil tan karda hunda
Tere kole baithe raahiye
Teriyan hi bas suniye
Tainu apni na koi kahiye

Sadde yeh dil chon aayi
Sajna ikraar di gal ae
Jisman ton paar di gal ae
Jehdi sadde pyar di gal ae

Tutte dilan de ilaaz nahiyo koi
Ve judeyan de lakh sajna
Ho tutte dilan de ilaaz nahiyo koi
Ve judeyan de lakh sajna

Saathon tere bina jee nahiyo hona
Hoyi na kade vakh sajna
Saathon tere bina jee nahiyo hona
Hoyi na kade vakh sajna

Tere chon rabb takkeya ve
Happy izhaar di gal ae

Jisman ton paar di gal ae
Jehdi sadde pyaar di gal ae
Jisman ton paar di gal ae
Jehdi sadde pyaar di gal ae

This is it. Pyar Di Gal Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

SingerInderjit Nikku
AlbumCriminal
LyricistHappy Raikoti
MusicAvvy Sra
DirectorGarinder Sidhu
CastNeeru Bajwa, Dheeraj Kumar, Prince Kanwaljit Singh
Director Of PhotographyIshaan Sharma
Music LabelHumble Motion Pictures