Punjab Song Lyrics Harjit Harman Latest Punjabi Song 2120

Harjit Harman – ਪੰਜਾਬ (Punjab) Lyrics is song sung by Harjit Harman. Punjab Lyrics are written by Pargat Singh And music given by the Atul Sharma.

ਪੰਜਾਬ Song Lyrics In Punjabi

ਮੈਂ ਦਿੱਲੀ ਨੂੰ ਚੱਲਿਆ
ਮੈਂ ਦਿੱਲੀ ਨੂੰ ਚੱਲਿਆ ਬਾਪੂ ਵੇਖ ਕੇ
ਹੱਸਦਾ ਸੀ
ਲਾਹੌਰ ਨਾਲੋਂ ਵੀ ਸੋਹਣੀ ਦਿੱਲੀ ਬਾਪੂ ਦੱਸਦਾ ਸੀ
ਪੰਜਾਬ ਕੋਲ ਹੁਣ ਦਿੱਲੀ ਨਹੀਂ
ਪੰਜਾਬ ਕੋਲ ਹੁਣ ਦਿੱਲੀ ਨਹੀਂ
ਫਰਿਆਦਾਂ ਰਹਿ ਗਈਆ ਨੇ
ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ
ਰਹਿ ਗਈਆਂ ਨੇ
ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ
ਰਹਿ ਗਈਆਂ ਨੇ

ਜੁੱਤੀ ਕਸੂਰੀ ਪਾ ਜਦ ਉਹ ਨੱਚਦੀ ਹੁੰਦੀ ਸੀ
ਪੋਠੋਹਾਰ ਪੰਜਾਬਣ ਬਹੁਤੀ ਜੱਚਦੀ ਹੁੰਦੀ
ਸੀ
ਘਰ ਦੀ ਸਕਰ ਸੁੱਟ ਦੀ
ਘਰ ਦੀ ਸਕਰ ਸੁੱਟ ਦੀ ਮੁੱਲ ਸੁਵਾਦਾਂ
ਰਹਿ ਗਈਆਂ ਨੇ
ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ
ਰਹਿ ਗਈਆਂ ਨੇ
ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ
ਰਹਿ ਗਈਆਂ ਨੇ

ਜ਼ਿਲਾ ਲਾਹੌਰ ਤੋਂ ਗੱਜਦੇ ਸੀ ਜੈਕਾਰੇ ਸਿੰਘਾਂ ਦੇ
ਲੰਡਨ ਬਰਾਬਰ ਝੂਲਦੇ ਸੀ ਬਰਾਰੇ ਸਿੰਘਾਂ ਦੇ
ਹੁਣ ਤਾ ਲੋਕਾਂ ਲੁੱਕਾਣੇ ਨਹੀਂ
ਹੁਣ ਤਾ ਲੋਕਾਂ ਲੁੱਕਾਣੇ ਨਹੀਂ
ਕਮਾਦਾਂ ਰਹਿ ਗਈਆਂ ਨੇ
ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ
ਰਹਿ ਗਈਆਂ ਨੇ
ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ
ਰਹਿ ਗਈਆਂ ਨੇ

ਪ੍ਰਗਟ ਸਿੰਘ ਵਰਗਿਆਂ ਨੂੰ ਪੰਜਾਬ ਦੇ
ਦਰਦ ਹੀ ਮਾਰ ਗਏ
ਦੁਨੀਆਂ ਜਿੱਤਣ ਵਾਲੇ ਲੱਗਦਾ ਖੁਦ ਹੀ ਹਾਰ
ਗਏ
ਆਪਣੇ ਪੁੱਟ ਮਰਵਾ ਲੈ
ਆਪਣੇ ਪੁੱਟ ਮਰਵਾ ਲੈ ਖੇਤ ਸਮਾਧਾਂ ਰਹਿ
ਗਈਆਂ ਨੇ
ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ
ਰਹਿ ਗਈਆਂ ਨੇ
ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ
ਰਹਿ ਗਈਆਂ ਨੇ
ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ
ਰਹਿ ਗਈਆਂ ਨੇ

Punjab Lyrics In English

Main Delhi nu chaleya
Main Delhi nu chaleya Bapu wekh ke hassda c
Lahore nalo v Sohni Delhi bapu dasda c
Punjab kol Hun Delhi nai
Punjab kol Hun Delhi nai
Par yaadan reh gayian ne
Wandeya gaya Punjab te palle yaadan reh gayian ne
Wandeya gaya Punjab te palle yaadan reh gayian ne

Jutti Kasuri paa jad oh Nachdi hundi si
Pothohaar punjaban bohti Jachdi hundi si
Ghar di fikar sutt di
Ghar di fikar sutt di Mull suwadan reh gayian ne
Wandeya gaya Punjab te palle yaadan reh gayian ne
Wandeya gaya Punjab te palle yaadan reh gayian ne

Zille lahore to gajjde si JaiKare singha de
Landen barabar jhulde Baraare singha de
Hun ta loko lukkane nahi
Hun ta loko lukkane nahi
Kamadan reh gayian ne
Wandeya gaya Punjab te palle yaadan reh gayian ne
Wandeya gaya Punjab te palle yaadan reh gayian ne

Pargat Singh wargeyan nu Punjab de dard hi maar gaye
Duniya jittan wale lagda Khud hi haar gaye
Apne putt marwa le
Apne putt marwa le Khet samadan reh gayian ne
Wandeya gaya Punjab te palle yaadan reh gayian ne
Wandeya gaya Punjab te palle yaadan reh gayian ne
Wandeya gaya Punjab te palle yaadan reh gayian ne

Punjab Song Credits:

Song: Punjab
Singer: Harjit Harman
Lyrics: Pargat Singh
Music: Atul Sharma