Punjab Lyrics in Punjabi by Gur Sidhu

ਪੰਜਾਬ (Punjab) Lyrics in Punjabi by Gur Sidhu. Kaptaan writes this song’s lyrics. The music for this song is given by Gur Sidhu.

ਪੰਜਾਬ Lyrics In Punjabi

ਮੋਡੇ ਤੇ ਦਾਤੀ ਸ਼ਾਮੀ
ਦਾਤੀ ਫਰਾ ਚੱਲੇ ਨੀ
ਚੰਨ ਵਰਗੇ ਮੁੰਡੇ ਸੋਦੇ
ਤਾਰੇਆ ਦੇ ਥੱਲੇ ਨੀ

ਰੇਡ ਬੁੱਲ ਤੋ ਵੱਧ ਅਨੇਰਜੀ
ਗੁੱੜ ਆਲੀਆ ਚਾਹਾ ਚ
ਸਾਡੇ ਸ਼ੁਕਰਾਨਾ ਵਸਿਆ
ਹੋਇਆ ਏ ਸਾਹਾ ਚ

ਖਾਲੀ ਪੰਡ ਬੋਝ ਆਲੀ ਏ
ਓ ਪੰਡਾ ਭਰੀਆ ਨੇ
ਤਾਵੀ ਤਾ ਜਿਉਦੇ ਰਹਿਏ
ਫਸਲਾ ਜਦੋ ਮਰਿਆ ਨੇ

ਕਈ ਯਾਰੀ ਪੱਲ ਸਾਡੇ
ਪੈਦਾ ਨਾ ਦਾਣਾ ਜੀ
ਤਾਵੀ ਹੱਸ ਕੇ ਮੰਨ ਲਈਏ
ਦਾਤੇ ਦਾ ਭਾਣਾ ਜੀ

ਘਰ ਤੀਕਰ ਝੱਡਣ ਜਾਈਏ
ਜਿਹੜਾ ਰਾਹ ਪੁੱਛੇ ਨੀ
ਬੋਲਾ ਨਾਲ ਮਿਠੇ ਕਰਦਿਏ
ਕਿਕਰਾ ਦੇ ਤੁੱਕੇ ਨੀ

ਟੇਪਾ ਦੇ ਵਾਗੂੰ ਚੱਲਦੇ
ਜਿੱਥੇ ਖੁੱਲ ਜਾਦੇ ਆ
ਕਈ ਵਾਰੀ ਹੱਸਦੇ ਹੱਸਦੇ
ਰੱਬ ਵੀ ਭੁੱਲ ਜਾਣੇ ਆ

ਗੁੱਠੇ ਸਾਡੇ ਨਾਲ ਨੀ ਰਿਸ਼ਤਾ
ਗੂੜਾ ਏ ਸਿਹਾਈ ਦਾ
ਰੋਟੀ ਟੁੱਕ ਚੱਲੀ ਜਾਦੇ
ਬੱਸ ਸ਼ੁਕਰ ਮਨਾਹੀ ਦਾ

ਪੱਕਦੀ ਏ ਕਣਕ ਯਾਰਾ ਨੂੰ
ਧੱਕ ਧੱਕ ਕੇ ਹੱਸਦੇਆ ਨੂੰ
ਸਾਨੂੰ ਤਾ ਮਾਣ ਹੁੰਦਾ ਏ
ਪਿੰਡ ਦਾ ਨਾ ਦੱਸ ਦਿਆ ਨੂੰ

ਤੈਨੂੰ ਬਲ ਵੱਟ ਨੀ ਲੱਭਣੇ
ਮੱਥੇ ਤੇ ਲੀਕਾ ਚੋ
ਬਾਬਾ ਸਾਨੂੰ ਨਾਨਕ ਦਿਸਦਾ
ਦਿਸਦਾ ਏ ਮਸੀਤਾ ਚੋ

ਚੰਗੀ ਏ ਏਬੀਸੀ ਵੀ ਏ
ਸਾਨੂੰ ਪਰ ਊੜਾ ਲੱਗੇ
ਹੋਇਆ ਨੀ ਕਦੇ ਕਿਸੇ ਦੇ
ਸੋਹਣਾ ਨਾ ਜੂੜਾ ਲੱਗੇ

ਖੰਡੇ ਖੜਕਾ ਦਿੰਦੇ ਹਾਂ
ਜਿੰਗਰੇ ਤੇ ਕੱਦਾ ਆਲੇ
ਸਿੱਟਲੂ ਪੰਜਾਬ ਨੂੰ ਕਿਹੜਾ
ਬੈਠੇ ਆ ਪੱਗਾ ਆਲੇ

ਬੇਬੇ ਸਾਡੀ ਖੁਸ਼ ਹੋ ਜਾਵੇ
ਕੱਦੂਆ ਦੀ ਵੱਲ ਚੱਲੀ ਤੇ
ਚੋੜੇ ਹੋ ਜਾਣੇ ਆ ਨੀ
ਪਿੰਡਾ ਦੀ ਗੱਲ ਚੱਲੀ ਤੇ

ਬੋਹੜ ਦੇ ਥੱਲੇ ਬਾਬੇ
ਬੋਹੜਾ ਦੀਆ ਸੀਪਾ ਨੇ
ਸਾਨੂੰ ਜੀਅ ਭਰ ਕੇ ਰਵਾਇਆ
ਦੇਬੀ ਦੇਆ ਗੀਤਾ ਨੇ

ਗੂੜਾ ਸਾਡਾ ਨਾਮ ਮਿਲੂਗਾ
ਲਾਲੇਆ ਦੀਆ ਵਹੀਆ ਤੇ
ਚੜਦੀ ਕਲਾ ਕਹਿਕੇ ਚੜੀਏ
ਦਲਾਵਾ ਢਹੀਆ ਤੇ

ਖੋਰੇ ਕੀਵੇ ਦਹੀ ਜਮਾਉਦਾ
ਲਾਇਆ ਘੁਟ ਜਾਗ ਰਕਾਨੇ
ਸਾਰਾ ਦਿਨ ਖਾ ਜਾਦਾ ਏ
ਚੁੱਲੇ ਤੇ ਸਾਗ ਰਕਾਨੇ

ਦਿੱਲ ਜਾ ਈ ਲੱਗਣੋ ਹੱਟਜੇ
ਪਿੱਛੇ ਜਦੋ ਝਾਕੀ ਦਾ
ਭਾਵੇ ਉਦੇ ਜੰਮੇ ਨਹੀ ਸੀ
ਦੁਖ ਪਤੇ ਚੁਰਾਸੀ ਦਾ

ਕੀ ਤੋ ਸਾਨੂੰ ਕੀ ਬਣਾਤਾ
ਉਹਨੇ ਬਾਹ ਫੜਕੇ ਨੀ
ਲੋਕੀ ਕਪਤਾਨ ਆਖਦੇ
ਸਭ ਉਹਦੇ ਕਰਕੇ ਨੀ

ਦਿਲ ਵਰਗਾ ਸਾਫ ਚਾਦਰਾ
ਪਰਨੇ ਤੇ ਡੰਬੀਆ ਨੇ
ਨੀਤਾ ਵੀ ਭਰਿਆ ਨੇ ਤੇ
ਰੂਹਾ ਵੀ ਰੱਜੀਆ ਨੇ

ਦਰਸ਼ਨ ਸਾਡੇ ਮਾਖਿਓ ਮਿੱਠੇ
ਖੂਹੀ ਦੇ ਪਾਣੀ ਵੀ
ਰੂਹ ਤਾਈ ਤਰੋ ਤਾਜਾ ਕਰਦੀ
ਆਥਣ ਦੀ ਬਾਣੀ ਨੀ
ਆਥਣ ਦੀ ਬਾਣੀ ਨੀ

Demo Lyrics In English

Mode Te Dati Shami
Dati Fra Chale Ni
Chan Warge Munde Sonde
Tareya De Thale Ni

Red Bull To Vadh Energy
Gurh Alia Chaha Ch
Sade Shukrana Vasia
Hoya Ae Saha Ch

Khali Pand Bojh Aali Ae
O Panda Bharia Ne
Taavi Ta Jeonde Rahiye
Fasla Jado Mariya Ne

Kyi Yaari Pale Sade
Penda Na Daana Ji
Tavi Has Ke Mann Laiye
Date Da Bhaana Ji

Ghar Tikar Jhadan Jaiye
Jehra Rah Puche NI
Bola Nal Mithe Krdiye
Kikra De Tukke Ni

Tepa De Wangu Chalde
Jithe Khul Jande Aa
Kai Wari Hasde Hasde
Rab V Bhul Jande A

Guthe Sade Nal Ni Rishta
Goorha Ae Siahi Da
Roti Tuk Chaldi Jandi
Bas Shukar Mnahi Da

Pakdi Ae Kanak Yara Nu
Dhak Dhak Ke Hasdeya Nu
Sanu Ta Maan Hunda Ae
Pind Da Naa Dasdia Nu

Tenu Bal Batt Ni Labhne
Mathe Te Leeka Cho
Baba Sanu Nanak Disda
Disda Ae Msita Cho

Changi Ae ABC Bi Ae
Sanu Par Ura Lagge
Hoia Ni Kade Kise De
Sohna Na Joorha Lagge

Khande Khrka Dinde Ha
Jigre Te Kadda Aale
Sitlu Panjab Nu Kehra
Bethe A Pagga AAle

Bebe Sadi KHush Ho Jawe
Kadua De Vall Chale Te
Chore Ho Jaane AA Ni
Pinda Di Gall Chali Te

Bohar De Thale Babe
Bohra Dea Seepa Ne
Sanu Jee Bhar Ke Rwaia
Debi Dea Geeta Ne

Goorha Sade Naam Miluga
Laleya Dea Veeha Te
Chadi Kala Kehke Chariye
Dlawa Tahia Te

Khore Kive Dahi Jmaunda
Laiya GHut Jaag Rkane
Sara Din Kha Janda Ae
Chule Te Saag Rkane

Dil Ja Ae Lagno Hatze
Piche Jado JHaki Da
Bhawe Odo Jamme Nahi C
Dukh Pata Churasi Da

Ki To Sanu Ki Banata
Ohne Bah Farke Ni
Loki Kaptan Aakhde
Sab Ohde Krke Ni

Dil Varga Saaf Chadra
Parne Te Davia Ne
Neeta V Bharia Ne Te
Rooha V Rajia Ne

Darshan Sade Makhio Mithe
Khoohi De Paani V
Rooh Tai Taro Taza Kardi
Aathan Di Baani Ni
Aathan Di Baani Ni
Aathan Di Baani Ni.

This is it. ਪੰਜਾਬ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Musician(s)Gur Sidhu
Written By:Kaptaan
Starring:Pindi Ala
Label:Brown Town Music