President Lyrics Amrit Maan 2021

President ਪ੍ਰੈਸੀਡੈਂਟ song by Amrit Maan & it is new Panjabi song with music given by Desi Crew. This song lyrics are also written by Amrit Maan and featuring artists are Gippy Grewal, Prince Kanwal and video is released by SagaHits.

ਪ੍ਰੈਸੀਡੈਂਟ Lyrics In Panjabi

Desi Crew.. Desi Crew..

ਹੁਣ ਪੁੰਨ ਬੱਲੀਏ ਨੀ ਚਾਹੇ ਪਾਪ ਬੱਲੀਏ
ਗੇਅਰ ਪਾਕੇ ਰੱਖੀਦਾ ਆ ਟਾਪ ਬੱਲੀਏ
ਪੁੰਨ ਬੱਲੀਏ ਨੀ ਚਾਹੇ ਪਾਪ ਬੱਲੀਏ
ਗੇਅਰ ਪਾਕੇ ਰੱਖੀਦਾ ਆ ਟਾਪ ਬੱਲੀਏ

ਓ ਯਾਰਾਂ ਤੇ ਕਾਨੂੰਨ ਲਾਗੂ ਹੁੰਦੇ ਨਾ
ਕਦੇ ਨੀ ਅਸੀ ਆਪਣੇ

ਯੋ

ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਨੀ ਅਸੀ ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਵੱਡੇ ਵੱਡੇ ਵੇਲਿਆਂ ਦੇ ਬਾਪ ਬੱਲੀਏ
ਨੀ ਅਸੀ ਆਪਣੇ ਪ੍ਰੈਸੀਡੈਂਟ ਆਪ ਬੱਲੀਏ

ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਨੀ ਅਸੀ ਆਪਣੇ

ਓ ਮਾਰਜੀ ਨਾਲ ਬਿੱਲੋ ਕੱਟੀਦੀ ਆ ਜ਼ਿੰਦਗੀ
ਸਾਹਾਂ ਦਾ ਪਤਾ ਆ ਏ ਤਾਂ
ਪਹਿਲਾਂ ਹੀ ਘੱਟ ਨੇ
ਓ ਪੜ੍ਹਕੇ ਰਕਾਨੇ ਕਿ ਸੀ ਡੀ.ਸੀ ਲੱਗਣਾ
ਅਸਲੇ ਦਾ ਕਾਇਦਾ ਰੱਟਆ ਆ ਜੱਟ ਨੇ

ਓ ਮਾਰਜੀ ਨਾਲ ਬਿੱਲੋ ਕੱਟੀਦੀ ਆ ਜ਼ਿੰਦਗੀ
ਸਾਹਾਂ ਦਾ ਪਤਾ ਆ ਏ ਤਾਂ
ਪਹਿਲਾਂ ਹੀ ਘੱਟ ਨੇ
ਓ ਪੜ੍ਹਕੇ ਰਕਾਨੇ ਕਿ ਸੀ ਡੀ.ਸੀ ਲੱਗਣਾ
ਅਸਲੇ ਦਾ ਕਾਇਦਾ ਰੱਟਆ ਆ ਜੱਟ ਨੇ

ਸਿੱਧਾ ਮੌਤ ਨਾਲ ਕਰੀਦਾ ਮਿਲਾਪ ਬੱਲੀਏ
ਨੀ ਅਸੀ ਆਪਣੇ

ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਨੀ ਅਸੀ ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਵੱਡੇ ਵੱਡੇ ਵੇਲਿਆਂ ਦੇ ਬਾਪ ਬੱਲੀਏ
ਨੀ ਅਸੀ ਆਪਣੇ ਪ੍ਰੈਸੀਡੈਂਟ ਆਪ ਬੱਲੀਏ

ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਨੀ ਅਸੀ ਆਪਣੇ

ਓਏ ਆਪ ਜਦੋ ਬੋਲਦਾ ਤਾਂ ਦੇਸੀ ਲੱਗਦਾ ਆ
foreign ਦੇ ਰੱਖੇ ਹਥਿਆਰ ਗੱਬਰੂ
20 ਵਾਰੀ ਮੁਕਰ ਮਰਦਾ ਨਹੀਂ
ਮੌਤ ਨਾਲ ਕਰਕੇ ਕਰਾਰ ਗੱਬਰੂ

ਆਪ ਜਦੋ ਬੋਲਦਾ ਤਾਂ ਦੇਸੀ ਲੱਗਦਾ ਆ
foreign ਦੇ ਰੱਖੇ ਹਥਿਆਰ ਗੱਬਰੂ
20 ਵਾਰੀ ਮੁਕਰ ਮਰਦਾ ਨਹੀਂ
ਮੌਤ ਨਾਲ ਕਰਕੇ ਕਰਾਰ ਗੱਬਰੂ

ਸਾਨੂੰ ਵੇਖ ਸੰਘ ਜਾਂਦਾ
ਯਮਰਾਜ ਬੱਲੀਏ
ਨੀ ਅਸੀ ਆਪਣੇ

ਯੋ

ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਨੀ ਅਸੀ ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਵੱਡੇ ਵੱਡੇ ਵੇਲਿਆਂ ਦੇ ਬਾਪ ਬੱਲੀਏ
ਨੀ ਅਸੀ ਆਪਣੇ ਪ੍ਰੈਸੀਡੈਂਟ ਆਪ ਬੱਲੀਏ

ਉਹ On The Spot ਲੈਂਦੇ ਆ ਫੈਸਲੇ
ਲੋਕੀ ਭਾਵੇ ਆਖਦੇ ਮਲੰਗ ਪਤਲੋ
ਅੱਗੇ ਨਾ ਕੋਈ ਪਿੱਛੇ ਸਾਡੇ ਰੋਂ ਵਾਲੇ ਨੀ
ਵੈਰੀ ਤਾਹਿ ਰੱਖਦੇ ਤਾਂਘ ਤਾਂਘ ਪਤਲੋ

ਉਹ On The Spot ਲੈਂਦੇ ਆ ਫੈਸਲੇ
ਲੋਕੀ ਭਾਵੇ ਆਖਦੇ ਮਲੰਗ ਪਤਲੋ
ਅੱਗੇ ਨਾ ਕੋਈ ਪਿੱਛੇ ਸਾਡੇ ਰੋਂ ਵਾਲੇ ਨੀ
ਵੈਰੀ ਤਾਹਿ ਰੱਖਦੇ ਤਾਂਘ ਤਾਂਘ ਪਤਲੋ

ਉਹ ਬੱਸ ਗੋਨੇਆਲਾ ਨਾਲ ਲਿਹਾਜ਼ ਬੱਲੀਏ
ਨੀ ਅਸੀਂ ਆਪਣੇ
ਯੋ

ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਨੀ ਅਸੀ ਆਪਣੇ ਪ੍ਰੈਸੀਡੈਂਟ ਆਪ ਬੱਲੀਏ
ਵੱਡੇ ਵੱਡੇ ਵੇਲਿਆਂ ਦੇ ਬਾਪ ਬੱਲੀਏ
ਨੀ ਅਸੀ ਆਪਣੇ ਪ੍ਰੈਸੀਡੈਂਟ ਆਪ ਬੱਲੀਏ

President Lyrics In English

Desi Crew.. Desi Crew..

Ho Punn Balliye Ni Chahe Paap Balliye
Gear Paake Rakhida Ae Top Balliye
Punn Balliye Ni Chaye Paap Balliye
Gear Paake Rakhida Ae Top Balliye

Oh Yaaran Te Kanoon Lagu Hunda Na Kade
Ni Assi Apne

Yo

Apne President App Balliye
Ni Assi Apne President App Balliye
Wadde Wadde Velliyan De Baap Balliye
Ni Assi Apne President App Balliye

Apne President App Balliye
Ni Assi Apne

Oh Marji Naal Billo Kattidi Ae Zindagi
Saahan Da Pata Ae Eh Taan
Pehla Hi Ghat Ne
Oh Padhke Rakane Ki Si Dc Lagna
Asle Da Kayda Rateya Ae Jatt Ne

Marji Naal Billo Kattidi Ae Zindagi
Saahan Da Pata Ae Eh Taan
Pehla Hi Ghat Ne
Padhke Rakane Ki Si Dc Lagna
Asle Da Kayda Rateya Ae Jatt Ne

Sidha Maut Naal Karaida Milap Balliye
Ni Assi Apne

Apne President App Balliye
Ni Assi Apne President App Balliye
Wadde Wadde Velliyan De Baap Balliye
Ni Assi Apne President App Balliye

Assi Apne Presidnt App Balliye
Apne Presidnt App Balliye

Oye Aap Jadon Bolda Taa Desi Lagda Ae
Foreign De Rakhe Hathyaar Gabru
20 Vaari Mukreya Marda Nahi
Maut Naal Karke Karaar Gabru

Aap Jadon Bolda Taa Desi Lagda Ae
Foreign De Rakhe Hathyaar Gabru
20 Vaari Mukreya Marda Nahi
Maut Naal Karke Karaar Gabru

Sanu Vekh Sang Janda
Yamraaj Balliye
Ni Assi Apne

Yo

Apne Presidnt App Balliye
Ni Assi Apne Presidnt App Balliye
Wadde Wadde Velliyan De Baap Balliye
Ni Assi Apne Presidnt App Balliye

Oh On The Spot Leide Ae Faisle
Lokki Bhave Aakhde Malang Patlo
Agge Na Koi Piche Sadde Ron Wala Ni
Vairi Taahi Rakhe Tang Tang Patlo

On The Spot Leide Ae Faisle
Lokki Bhave Aakhde Malang Patlo
Agge Na Koi Piche Sadde Ron Wala Ni
Vairi Taahi Rakhe Tang Tang Patlo

Oh Bas Goniane Aale Naal Lihaaz Balliye
Ni Assi Apne

Yo

Apne Presidnt App Balliye
Ni Assi Apne Presidnt App Balliye
Wadde Wadde Velliyan De Baap Balliye
Ni Assi Apne Presidnt App Balliye

This is it. President Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Amrit Maan
Musician(s):Desi Crew
Lyricist(s):Amrit Maan
Cast:Prince Kanwal, Gippy Grewal
Label(©):SagaHits

Leave a Comment