Pre Workout Lyrics – Jordan Sandhu

ਪਰੀ ਵਰਕਆਊਟ (Pre Workout) Lyrics in Punjabi by Jordan Sandhu.

ਪਰੀ ਵਰਕਆਊਟ Lyrics In Punjabi

ਚੱਕੀ ਮੁੱਛ ਨਾਲ ਫਿਰਦੇ ਆ ਧੌਣ ਨੀਂ..
ਗਿਣੇ ਜਾਂਦੇ ਨਈਂ ਸਲੂਟ ਜਿੰਨੇ ਆਉਣ ਨੀਂ..
ਖੜ੍ਹੀ ਵਿਹੜੇ ‘ਚ ਵਰਾਂਡੇ ਜਿੱਡੀ ਜੱਟੀਏ..
ਰੰਗ ਚੱਕਮੇਂ ਦੀ ਨਵੀਂ ਰੂਬੀਕੌਨ ਨੀਂ..

ਆਉਂਦਾ ਕਾੱਲ ਤੇ.. ਕਾੱਲ ਤੇ..
ਖਰਾ ਮਾਲ ਨੀਂ.. ਮਾਲ ਨੀਂ..
ਆਉਂਦੀ ਗੱਲ ਤੇ.. ਗੱਲ ਤੇ..
ਸਾਨੂੰ ਗਾਲ਼ ਨੀਂ.. ਗਾਲ਼ ਨੀਂ..

ਕਿੱਲੇ ਨੁੱਕਰੀ.. ਨੁੱਕਰੀ..
ਕਿੱਲਾ ਗੁੱਟ ਤੇ.. ਗੁੱਟ ਤੇ..
ਰੱਖੀ ਟੌਹਰ ਦੀ ਰਕਾਣੇ..
ਕਾਟੋ ਕੁੱਟ ਕੇ.. ਕੁੱਟ ਕੇ..

ਤੂੰ ਵੀ ਟੂਮ ਜਹੀ ਪੱਟੀ..
ਅਸੀਂ ਯਾਰ ਵੀ ਬਣਾਕੇ ਟਾਂਵੇ ਟਾਂਵੇ ਰੱਖਦੇ..

ਨੀਂ ਤੈਨੂੰ ਰੱਖਾਂਗੇ ਕਿਵੇਂ ਨਾ ਜੱਟ
ਅੱਖਾਂ ਨੂੰ ਵੀ ਐਨਕਾਂ ਦੀ ਛਾਂਵੇਂ ਰੱਖਦੇ..
ਨੀਂ ਤੈਨੂੰ ਰੱਖਾਂਗੇ ਕਿਵੇਂ ਨਾ ਜੱਟ
ਅੱਖਾਂ ਨੂੰ ਵੀ ਐਨਕਾਂ ਦੀ ਛਾਂਵੇਂ ਰੱਖਦੇ..

ਐਨਕਾਂ ਦੀ ਛਾਂਵੇਂ ਰੱਖਦੇ..

ਸੂਟ ਜ਼ੋਰਜੱਟ ਉੱਤੇ ਚੁੰਨੀ ਪਿਓਰ ਨੀਂ..
ਤੇਰੀ ਫੀਚਰਿੰਗ ਮੰਗਦਾ ਡਿਓਰ ਨੀਂ..
ਪਾਇਆ ਸੁਰਮਾ ਨੈਣਾਂ ਚ ਨੌਰੱਤੀਆ..
ਤੇਰੀ ਦੱਸ ਬਟਾ ਦੱਸ ਕੁੜੇ ਟੌਹਰ ਨੀਂ..

ਗਿਆਰਾਂ ਕੇਸ ਤੇਰੇ ਕੋਕੇ ਆਲੇ ਨੱਕ ਤੇ.. ਨੱਕ ਤੇ..
ਬਾਰਾਂ ਬੋਰ ਆਂਗੂ ਤੂੰ ਚਲ ਗਈ ਤੂੰ ਜੱਟ ਤੇ.. ਜੱਟ ਤੇ..

ਭਰੀ ਤੇਰ੍ਹਵਾਂ ਰਤਨ ਫਿਰੇ ਅੱਖ ‘ਚ.. ਅੱਖ ‘ਚ..
ਪਿਆ ਲਹੌਰ ਵਾਲਾ ਲਹਿੰਗਾ ਚੌਦਾਂ ਲੱਖ ‘ਚ.. ਲੱਖ ‘ਚ..

ਰੱਖੇ ਅਸਲਾ ਨਜਾਇਜ਼ ਜਿਹੜਾ
ਓਹਦੀ ਵੀ ਹਾਂ ਤੇਰੇ ਨਾਲ ਨਜਾਇਜ਼ ਈ ਬਣੇ ਨੀਂ..

ਨੀਂ ਆਈ ਥਿੰਕ ਤੇਰੇ ਵਰਗੀ ਦੁਬਾਰਾ
ਨੀਂ ਰੱਬ ਤੋਂ ਵੀ ਸ਼ਾਇਦ ਈ ਬਣੇ..
ਨੀਂ ਆਈ ਥਿੰਕ ਤੇਰੇ ਵਰਗੀ ਦੁਬਾਰਾ
ਨੀਂ ਰੱਬ ਤੋਂ ਵੀ ਸ਼ਾਇਦ ਈ ਬਣੇ..

ਰੱਬ ਤੋਂ ਵੀ ਸ਼ਾਇਦ ਈ ਬਣੇ..

ਓ ਤੁਰ ਪੈਂਦੇ ਬੇਬੀ ਕਹਿਕੇ ਲੈਟਸ ਗੋ ਨੀਂ..
ਜਦੋਂ ਸੂਰਜ ਦੀ ਟਿੱਕੀ ਹੋਜੇ ਲੋਅ ਨੀਂ..
ਜਦੋਂ ਠੇਕਿਆਂ ਤੋਂ ਚੱਕਦੇ ਆ ਲਿਕਰਾਂ..
ਹੁੰਦਾ ਦੇਖਣ ਆਲਾ ਕੈਸ਼ ਦਾ ਫਲੋਅ ਨੀਂ..

ਵੱਟ ਕੱਢੀਏ ਮੱਥੇ ਤੇ ਕੋਈ ਵੱਟ ਨੀਂ.. ਵੱਟ ਨੀਂ..
ਸਾਰੇ ਸਾਂਨ ਨੇ ਰਕਾਣੇ ਕੋਈ ਸੱਪ ਨੀਂ.. ਸੱਪ ਨੀਂ..

ਲੱਗੀ ਜੀਜੀ ਆ ਗੱਭਰੂ ਦੇ ਲੱਕ ਤੇ.. ਲੱਕ ਤੇ..
ਕੇਸ ਮੂੜ੍ਹ ਮੱਤ ਆਲਾ ਸਾਡੀ ਮੱਤ ਤੇ.. ਮੱਤ ਤੇ..

ਗੱਲ ਠਾਹ ਦੇਣੇ ਵੱਜੇ
ਕਪਤਾਨ ਕਪਤਾਨ ਕਪਤਾਨ ਦੀ ਕੁੜੇ.

ਨੀਂ ਵੈਰੀ ਭਾਲਦੇ ਆ ਗੋਲੀ ਜਰਮਨ ਦੀ
ਤੇ ਜੱਟ ਅਫ਼ਗ਼ਾਨ ਦੀ ਕੁੜੇ..
ਨੀਂ ਵੈਰੀ ਭਾਲਦੇ ਆ ਗੋਲੀ ਜਰਮਨ ਦੀ
ਤੇ ਜੱਟ ਅਫ਼ਗ਼ਾਨ ਦੀ ਕੁੜੇ..

ਜੱਟ ਅਫ਼ਗ਼ਾਨ ਦੀ ਕੁੜੇ..

ਕਦੇ ਹੋਏ ਨਈਂ ਸਟੈਂਡਾਂ ਤੋਂ ਸਲਿੱਪ ਨੀਂ..
ਜਿਹੜੇ ਪੈਰਾਂ ‘ਚ ਸਨੀਕਰਾਂ ਦਾ ਸੈੱਟ ਨੀਂ..
ਤੇਰੇ ਭਾਗ ਚੰਗੇ ਤੈਨੂੰ ਜੱਟ ਮਿਲਿਆ..
ਨਈਂ ਤੇ ਚੱਕਣਾ ਪੈਣਾ ਸੀ ਲਾਕੇ ਬੈੱਟ ਨੀਂ..

ਦਿੰਦੇ ਸ਼ੌਂਕ ਤੇ ਸ਼ੌਕੀਨੀ ਨੂੰ ਕੋਈ ਛੋਟ ਨੀਂ.. ਛੋਟ ਨੀਂ..
ਚੌੜੇ ਜੁੱਸਿਆਂ ਦੇ ਪਾਏ ਲੌਂਗ ਕੋਟ ਨੀਂ.. ਕੋਟ ਨੀਂ..

ਲੈਗੇ ਚੱਕ ਕੇ ਆ ਮਾਝਾ ਬਿੱਲੋ ਪੀਕ ਤੇ.. ਪੀਕ ਤੇ..
ਮਹਿੰਗੀ ਭਾਅ ਦੀ ਪਲੇਟ ਚਾੜ੍ਹੀ ਜੀਪ ਤੇ.. ਜੀਪ ਤੇ..

ਰਾਈਡ ਬਟਨ ਦੱਬੇ ਤੋਂ ਛਾਲ ਮਾਰਦੀ
ਸਟਾਰਟ ਹੁੰਦੀ ਕੀਅ ਤੋਂ ਬਿਨਾਂ..

ਮੰਡੀਰ ਬਾਈ ਤੋਂ ਬਿਨਾਂ ਨਾ ਬੋਲੇ ਜੱਟ ਨੂੰ
ਤੂੰ ਬੋਲਦੀ ਨੀਂ ਜੀ ਤੋਂ ਬਿਨਾਂ..
ਮੰਡੀਰ ਬਾਈ ਤੋਂ ਬਿਨਾਂ ਨਾ ਬੋਲੇ ਜੱਟ ਨੂੰ
ਤੂੰ ਬੋਲਦੀ ਨੀਂ ਜੀ ਤੋਂ ਬਿਨਾਂ..

Pre Workout Lyrics In English

Chakki mucchh naal
Firrde aa taur ni
Gine jande nai
Salute jinne aun ni

Khadi vede ch
Branded gt jattiye
Rang kakme di
Navi Rubicon ni

Aunda call te call te
Khara maal ni maal ni
Aundi gal te gal te
Sanu gaal ni gaal ni

Kille nukari nukari
Killa gut te gut te
Rakhi taur di rakane
Kato kut ke kut ke

Tu vi toom jahi patti
Asi rv bana ke tanve taanve rakhde

Ni tainu rakhange kive naa
Jatt an-khaan nu vi
Ainkaan di chhanve rakhde

Ni tainu rakhange kive naa
Jatt an-khaan nu vi
Ainkaan di chhanve rakhde

Suli jyol jatt utte
Chunni bhour di
Teri featuring
Mangdae dior ni

Paya surma naina ch
Nauratiyaa
Teri das but-aa das
Kude taur ni

11case tere kokke
Aale nak te nak te
12 bore wangu tu chal gayi
Tu jatt te jatt te

Pari tehravaan ratan
Phire ankh ch ankh ch
Peya Lahore wala
Lehnga 14lakh ch lakh ch

Rakhe asla najaiz jeda
Ohndi vi haan tere naal
Naajaij bane ni

Ni I think tere wargi dobaara
Ni rab toh vi shayad bane
Ni I think tere wargi dobaara
Ni rab toh vi shayad bane

Toor painde
Baby kehke let’s go ni
Jado suraj di tikki ho je low ni

Jado Thekke-aan toh
Chak-de aa liquor-aa
Hunda dekhan aala
Cash da flow ni

Vat kaddi-ae
Matthe te koi vatt nai vatt nai
Saare saan ne rakane
Koi sanp ni sanp ni

Laggi ji ji aa
Gabru de lakh te lakh te
Case mood mat aala
Sadde mat te mat te

Gal thaa te ne vajje
Kaptaa kaptaan kaptaan
Di kude

Ni vairy bhalde aa goli german di
Te jatt afgaan di kude
Ni vairy bhalde aa goli german dii
Te jatt afgaan di kude

Kade hoye nai stand-aa
Toh slip ni
Jede pairaan te
Sniker-aan da set ni

Tere bhag change
Tainu jatt mileya
Nai te chakkana
Paina si laa ke butni

Dinde shaunkh te shaukini nu
Koi shot ni shot ni
Chawde jusse aa de paaye
Long coat ni coat ni

Leg chakk ke aa majha
Billo peak te peak te
Mehngi paa di plate charhi
Jeep te Jeep te

Ride button dabbe toh chhal Mardi
Start hundi key toh bina

Mundeer bhai toh bina na bole Jatt nu
Tu boldi ni ji toh bina
Mundeer bhai toh bina na bole Jatt nu
Tu boldi ni ji toh bina

This is it. ਪਰੀ ਵਰਕਆਊਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Jordan Sandhu
Written By:Kaptaan
Musician(s)Desi Crew
Label:Jordan Sandhu