Praat Lyrics song sung by Babbu Maan. This song lyrics and music are given by Babbu Maan. Moreover featuring artists are Kanika Wadhwa, Garry Dhillon and video is released by Babbu Maan.
ਪਰਾਤ Lyrics In Punjabi
ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ
ਹੱਥ ਚੋ ਪਰਾਤ ਛੁੱਟ ਗਈ
ਹੱਥ ਚੋ ਪਰਾਤ ਛੁੱਟ ਗਈ
ਕਿਨੇ ਮਾਰਿਆ ਗਲੀ ਵਿਚ ਗੇੜਾ
ਜਾਂਦੇ ਦੀ ਮੈਂ ਪਿੱਠ ਦੇਖ ਲੀ
ਮੁੱਖ ਵੇਖ ਸਕੀ ਨਾ ਤੂੰ ਕਿਹੜਾ
ਹੱਥ ਚੋ ਪਰਾਤ ਛੁੱਟ ਗਈ
ਕੋਲਿਆਂ ਦੀ ਅੱਗ ਉੱਤੋਂ ਆਂਦਰਾਂ ਦਾ ਸੈਕ
ਵੇ
ਇਕ ਵਾਰੀ ਹਾੜਾ ਮੈਨੂੰ ਮੁੜ ਕੇ ਤੇ
ਵੇਖ ਵੇ
ਕੇਹੜਾ ਤੂੰ ਬਲੋਚ ਚੰਦਰਾ
ਜਿਹੜਾ ਪਾ ਗਿਆ ਥੱਲਾ ਵਿਚ ਫੇਰਾ
ਹੱਥ ਚੋ ਪਰਾਤ ਛੁੱਟ ਗਈ
ਟਿਕੀ ਰਾਤ ਵਿਚ ਲੱਗੇ
ਜਾਂਦਾ ਲਾਕੇ ਹੇਕ ਵੇ
ਸਦਰਾ ਆਉਂਦੀ ਹਿੱਕੜੀ ਚ
ਗੱਡ ਜਾਂਦਾ ਮੇਖ ਵੇ
ਪੋਹ ਦਾ ਮਹੀਨਾ ਮਹਿਰਮਾਂ
ਪਿੰਡਾਂ ਭਿਜਿਯਾ ਪਸੀਨੇ ਨਾਲ ਮੇਰਾ
ਹੱਥ ਚੋ ਪਰਾਤ ਛੁੱਟ ਗਈ
ਮਾਰਿਆ ਖੰਗੂਰਾ ਦੇਵੇ
ਮੱਠੀ ਜਿਹੀ ਪਹਿਚਾਣ ਵੇ
ਓਹੀ ਤਾ ਨੀ ਕਿੱਤੇ ਵੇ ਤੂੰ
ਖੰਟ ਵਾਲਾ ਮਾਨ ਵੇ
ਖੰਟ ਵਾਲਾ ਮਾਨ ਵੇ
ਟੱਪ ਜਾ ਮੈਂ ਛਾਲਾ ਮਾਰ ਕੇ
ਬਾਪੂ ਵੇ ਚੋਬਰਾਂ ਤੇਰਾ
ਜਾਂਦੇ ਦੀ ਮੈਂ ਪਿੱਠ ਦੇਖ ਲੀ
ਮੁੱਖ ਵੇਖ ਸਕੀ ਨਾ ਤੂੰ ਕਿਹੜਾ
ਹੱਥ ਚੋ ਪਰਾਤ ਛੁੱਟ ਗਈ
ਕਿਨੇ ਮਾਰਿਆ ਗਲੀ ਵਿਚ ਗੇੜਾ
Praat Lyrics In English
La La La La La La
La LaRa La LaRa La
Hath Cho Praat Chutt Gayi
Hath Cho Praat Chutt Gayi
Ni Main Mareya Gali Vich Geda
Jande Di Main Peeth Dekhli
Mukh Vekh Saki Na Tu Keda
Hath Cho Praat Chutt Gayi
Koleya Di Agg Utto Aandra Da Sekk Ve
Ik Vaari Haada Mainu Mudd Ke Ta Vekh Ve
Keda Tu Baloch Chandra
Jehda Paa Gaya Thalla Wich Fera
Hath Cho Praat Chutt Gayi
Tikki Raat Wich Lange
Janda Laake Hek Ve
Sadaran Aundi Hikk Wich
Gadd Janda Mekh Ve
Poh Da Mahina Meharma
Pinda Bhijeya Paseene Naal Mera
Hath Cho Prat Chut Gayi
Mareya Khangura Dewe
Mathi Jehi Pichan Ve
Ohi Ta Ni Kitte Ve Tu
Khant Wala Maan Ve
Khant Wala Maan Ve
Tapp Ja Main Chhala Maar Ke
Bapu Ve Chobara Tera
Jande Di Main Peeth Dekhli
Mukh Vekh Saki Na Tu Keda
Hath Cho Prat Chutt Gayi
Ni Main Mareya Gali Vich Geda
Written by: Babbu Maan
This is it. ਪ੍ਰਤ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Babbu Maan |
Musician(s): | Babbu Maan |
Cast: | Kanika Wadhwa, Garry Dhillon |
Label(©): | Babbu Maan |