PR Rindaan Di Lyrics In Punjabi by Hustinder

PR Rindaan Di (ਪੀ.ਆਰ ਪਿੰਡਾਂ ਦੀ) is a latest Punjabi song by Hustinder. The song features lyrics written by Kaptaan, with music composed by Black Virus. Listen to PR Rindaan Di Punjabi song, check out full lyrics, and watch the official video.”

Album: Untamed

ਪੀ.ਆਰ ਪਿੰਡਾਂ ਦੀ Lyrics In Punjabi

ਹੋ ਏ.ਸੀ ਤੋਂ ਠੰਡਾਂ ਫਰਾਟਾਂ
ਮੂਹਰੇ ਸੱਤ ਮੰਜੇ ਨੀ
ਬਟਨੇ ਨਾਲ ਲਿੱਬੜੇ ਲੱਗੇ
ਕੰਧਾਂ ਤੇ ਲੱਗੇ ਪੰਜੇ ਨੀ
ਦੁੱਖਾਂ ਤੇ ਕੱਖਾਂ ਨੀ ਕੁਤਰ ਦੀਏ ਟੋਕੇ ਨਾਲ
ਸਾਰਾ ਹੀ ਪਿੰਡ ਦੁੱਧ ਫੜ ਜੇ ਅੱਧੇ ਹੀ ਹੋਕੇ ਨਾਲ
ਕੇਸੀ ਪੱਗਾਂ ਮੂਹਰੇ ਕਰ ਨਾ ਗੱਲ ਹਿੰਡਾਂ ਦੀ
ਸਾਡੇ ਕੋਲ ਪਹਿਲੇ ਸੋ ਤੌ ਪੀ.ਆਰ ਏ ਪਿੰਡਾਂ ਦੀ
ਸਾਡੇ ਕੋਲ ਪਹਿਲੇ ਸੋ ਤੌ ਪੀ.ਆਰ ਏ ਪਿੰਡਾਂ ਦੀ

ਹੋ ਚਾਚੇ ਚੋ ਬਾਪੂ ਦਿਸਦਾ, ਬਾਪੂ ਚੋ ਚਾਚਾ ਨੀ
ਚਾਚਿਆਂ ਕਰਦੀਆਂ ਪੂਰਾ ਮਾਵਾਂ ਦਾ ਘਾਟਾਂ ਨੀ
ਕਹਿ ਲੈ ਸਾਡੇ ਜਿਗਰ ਦੇ ਟੋਟੇ ਵੀਰ ਵੀ ਕਾਹਦੇ ਆਂ
ਮਾਸੀ ਦੇ ਜੰਮੇ ਸਾਨੂੰ ਸੰਗਿਆਂ ਤੌ ਜਿਆਦੇ ਆਂ
ਕਹਿਣ ਲਈ ਮਾਮਾ ਦੋ ਵਾਰੀ ਮਾ-ਮਾ ਪੈਂਦਾ
ਸਾਡੇ ਕੋਲ ਪਹਿਲੇ ਸੋ ਤੌ ਪੀ.ਆਰ ਏ ਪਿੰਡਾਂ ਦੀ
ਸਾਡੇ ਕੋਲ ਪਹਿਲੇ ਸੋ ਤੌ ਪੀ.ਆਰ ਏ ਪਿੰਡਾਂ ਦੀ

ਹੋ ਮੁੱਕੀ ਨਾਲ ਗੰਡਾ ਭੰਨੀਏ ਤੋੜ ਕੇ ਪੁਖਾਂ ਨੀ
ਕੁੰਡੇ ਵਿੱਚ ਕੁੱਟੀ ਚਟਨੀ ਸੁਰਗਾਂ ਦਾ ਝੂਟਾ ਨੀ
ਜਿਓੰਦੇ ਜੀ ਨਾ ਕੋਈ ਆਖੇ ਕੇ ਰੱਬਾਂ ਮਰ ਗਏ ਓਏ
ਸਾਡੇ ਕੋਈ ਏ ਨਹੀਂ ਕਹਿੰਦਾ ਚਾਅ ਥੋੜੀ ਕਰਦੇ ਓਏ
ਕੰਬੋ ਕੁੜੇ ਖੀਰ ਕੜਾਹ ਦਾ ਆਫ਼ਰ ਵਿਚ ਮਿਲਦਾ ਨੀ
ਚੁੱਲੇ ਤੇ ਬੈਠੇ ਆ ਬੱਸ ਫਿਕਰ ਕੋਈ ਬਿੱਲ ਦਾ ਨੀ
ਚੁੱਲੇ ਤੇ ਬੈਠੇ ਆ ਬੱਸ ਫਿਕਰ ਕੋਈ ਬਿੱਲ ਦਾ ਨੀ

ਲੋਹੇ ਦੀ ਬਾਣੀ ਟਰਾਲੀ ਵਿੱਚ ਲੈਦਿਆਂ ਸੋਨਾ ਨੀ
ਸੌਖਾ ਨੀ ਸਿਰੀਆਂ ਮਿੱਧ ਕੇ ਜਿਊਂਦੇ ਘਰ ਆਉਣਾ ਨੀ
ਆਪੇ ਦਾਣੇ ਵੀ ਦੇਦਉ ਜਿੰਨੇ ਮੂੰਹ ਲਾਇਆ ਏ
ਤੇਰਾ ਦਿਤਾ ਖਾਵਣ ਡੱਲੇ ਤੇ ਲਖਾਇਆ ਏ
ਤਵੀਆਂ, ਹਲ, ਸੁਹਾਗੇਆਂ, ਨਾਲ ਸਾਂਝੇ ਸੱਭ ਦੁੱਖ ਕੁੜੇ
ਸਾਡੇ ਤਾਂ ਟਰੈਕਟਰਾਂ ਨੂੰ ਵੀ ਮੰਨਦੇ ਆ ਪੁੱਤ ਕੁੜੇ
ਸਾਡੇ ਤਾਂ ਟਰੈਕਟਰਾਂ ਨੂੰ ਵੀ ਕਹਿੰਦੇ ਆ ਪੁੱਤ ਕੁੜੇ

ਓਹਨੇ ਕਪਤਾਨ ਤੌ ਓਹਦੀ ਮਰਜੀ ਏ ਲਿਖੋਣਾ ਕਿ
ਜਿੱਥੇ ਬਾਬੇ ਦੀਆਂ ਪੈੜਾਂ ਸੰਕਟ ਕੋਈ ਆਉਣਾ ਨੀ
ਮੋਢੇਆਂ ਤੇ ਚੜ ਕੇ ਬੈਠੀ ਚੜ੍ਹਦੀਕਲਾ ਮਿੱਤਰਾਂ ਦੇ
ਸਾਨੂੰ ਤਾਂ ਫੁੱਲ ਹੀ ਲੱਗਦੇ ਕੰਡੇ ਵੀ ਕਿੱਕਰਾਂ ਦੇ
ਸੱਤੇ ਹੀ ਜਨਮ ਐਥੀ ਹੋਵੇ ਇੱਕੋ ਹੈ ਖਾਬ ਕੁੜੇ
ਬੇਬੇ ਦੀ ਬੁੱਕਲ ਕਹਿ ਲੈ ਜਾ ਫੇਰ ਪੰਜਾਬ ਕੁੜੇ
ਬੇਬੇ ਦੀ ਬੁੱਕਲ ਬਰਗਾ ਲੱਗਦਾ ਪੰਜਾਬ ਕੁੜੇ

PR Rindaan Di English Translation

Ho AC ton thandaan faraataan
Moohre satt manje ni
Batne naal libbre lagge
Kandhan te lagge panje ni
Dukhan te kakhan ni kutar diye toke naal
Saara hi pind dudh phad je addhe hi hoke naal
Kesi paggan moohre kar na gall hindaan di
Saade kol pehle sau ton PR ae pindaan di
Saade kol pehle sau ton PR ae pindaan di

Ho chache cho bapu disda, bapu cho chacha ni
Chachiyan kardiyan poora maavan da ghaata ni
Keh lai saade jigar de tote veer vi kaahe aan
Masi de jamme saanu sangeyan ton zyada aan
Kehan layi mama do vaari ma-ma painda
Saade kol pehle sau ton PR ae pindaan di
Saade kol pehle sau ton PR ae pindaan di

Ho mukki naal ganda bhanniye tod ke pookhan ni
Kunde vich kutti chutney surgaan da jhoota ni
Jionde ji na koi aakhe ke Rabba mar gaye oye
Saade koi ae nahi kehnda chaa thodi karde oye
Kambo kude kheer karah da offer vich milda ni
Chulle te baithe aan bas fikar koi bill da ni
Chulle te baithe aan bas fikar koi bill da ni

Lohe di bani trolley vich laindeyan sona ni
Saukha ni siriyan midd ke jiyunde ghar auna ni
Aape daane vi dedau jinne moonh laya ae
Tera ditta khaavan dalle te lakhaya ae
Taviyan, hal, suhageyan, naal sanjhe sabh dukh kude
Saade taan tractoraan nu vi mannde aa putt kude
Saade taan tractoraan nu vi kehnde aa putt kude

Ohne Kaptaan ton ohdi marzi ae likhauna ki
Jithe Babe diyan pairan sankat koi auna ni
Modheyan te chadh ke baithi chardikala mitran de
Saanu taan phull hi lagde kande vi kikkaran de
Satte hi janam aithe hove ikko hai khwab kude
Bebe di bukkal keh lai ja fer Punjab kude
Bebe di bukkal warga lagda Punjab kude

This is it. ਪੀ.ਆਰ ਪਿੰਡਾਂ ਦੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Hustinder
Written By:Kaptaan
Musician(s)Black Virus
Label:The Dot Records