ਪਾਵਰ Power Lyrics The Punjabi song was sung by Sidhu Moose Wala. The Kidd has the music, while Sidhu Moose Wala wrote the Power Lyrics. Sukh Sanghera directed the music video for the Power song.
ਪਾਵਰ Lyrics In Punjabi
ਆਏ ਯੋ the ਕਿਡ!
ਹੋ ਨਾ ਕਿਸੇ ਉਸਤਾਦ ਦਾ ਐ ਹੱਥ ਉਸ ਤੇ
ਬਸ ਲੇਖਾ ਵਿਚ ਲਿਖੀ ਅਤਿ ਅੱਤ ਉਸ ਦੇ
ਓਹਦੇ ਬੋਲਣ ਦਾ ਖੜਾਕ
ਹਥਿਆਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਰੋਹਬ ਮਾਰਦਾ ਐ ਲਾਟਾਂ
ਉਹ ਉਸ ਦੇ ਸ਼ਰੀਰ ਚੋ
ਨੀ ਉਹ ਫੁਟ ਉੱਚਾ ਦੀਹਦਾ
ਆਮ ਜਿਹੀ ਮੰਡੀਰ ਚੋ
ਗੁੱਸਾ ਗੱਬਰੂ ਦਾ ਜਾਮਾ
ਹੈ ਪਹਾੜਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਕਦੇ ਹੀਰਿਆਂ ਜੇਹਾ ਹੁੰਦਾ
ਕਦੇ ਰੇਤ ਹੁੰਦਾ ਆ
ਜਦੋਂ ਕੀਤੋ ਨਾ ਥਿਆਵੈ ਉਹ
ਓਦੋ ਖੇਤ ਹੁੰਦਾ ਆ
ਬਾਕੀ ਚਲੇ porsche ਦੇ
ਵਿਚਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਗੱਲ ਬਾਤ ਦੁਨੀਆਂ ਤੋਂ ਅੱਤ ਉਸ ਦੀ
ਕਾਲੇ ਸੀਸ਼ਿਆਂ ਚੋ ਚਾਤੀ ਮਾਰੇ
ਪੱਗ ਉਸ ਦੀ
range ਰੋਕੇ ਨਾ ਕੋਇ ਲੋਕਾਂ ਦੀਆਂ
ਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਜਿਹੜਾ ਫੀਲ ਚੱਕੀ ਜਾਣੂ
ਐਵੇਂ ਫੀਲ ਥੋੜੀ ਆ
ਜੱਟ ਟੈਲੀ ਵਾਂਗੂ ਕੇੜ੍ਹਾ
ਬੀਬਾ ਢਿੱਲਾ ਥੋੜੀ ਆ
ਹੋ ਤੂੰਬੀ ਤੰਬੀ ਛੱਡ ਰੱਖੇ 3-15
ਹੋ ਸਿੱਧੂ ਮੂਸੇ ਵਾਲਾ ਚੈਂ**ਬ ਥੋੜੀ ਆ
ਓਹਦਾ ਰਹਿਣਾ ਸਹਿਣ ਹੋਰ ਕਲਾਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਮੁੰਡਾ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
Power Lyrics In English
Aye yo the kidd!
Ho na kise ustad da ae hath oss te
Bas lekhan vich likhi aati att oss de
Ohde bolan da khadaka
Hathyaran wangu ni
Ni munda power ch
Ho pawer ch rehnda sarkaran wangu ni
Ni munda power ch
Ho pawer ch rehnda sarkaran wangu ni
Ni munda power ch
Rohb maarda ae laatan
Oh oss de shareer chon
Ni oh foot uncha dihda
Aam jehi mandeer chon
Gussa gabbru da jama
Hai pahaadan wangu ni
Ni munda power ch
o pawer ch rehnda sarkaran wangu ni
Ni munda pawer ch
Ho pawer ch rehnda sarkaran wangu ni
Ni munda pawer ch
Kade heereyan jeha hunda
Kade rait hunda aa
Jadon kitton na thatiyave oh
Ton khet hunda aa
Baaki chale porsche de
Vicharan wangu ni
Ni munda power ch
o pawer ch rehnda sarkaran wangu ni
Ni munda pawer ch
Ho pawer ch rehnda sarkaran wangu ni
Ni munda pawer ch
Ho gall baat duniya ton att oss di
Kaale seesheyan chon jhaati maare
Pag oss di
Range roke na koyi lokan diyan
Car’an wangu ni
Ni munda power ch
o pawer ch rehnda sarkaran wangu ni
Ni munda pawer ch
Ho pawer ch rehnda sarkaran wangu ni
Ni munda pawer ch
Jehda feel chakki jaun
Aivein feel’an thodi aa
Jatt tally wangu kedra
Biba dhilla thodi aa
Ho tumbi taambi chhad rakhe 3 15
Ho sidhu moose wala chamb thodi aa
Ohda rehn sehn hor kalakaran wangu ni
Ni munda power ch
Ho pawer ch rehnda sarkaran wangu ni
Ni munda pawer ch
Ho pawer ch rehnda sarkaran wangu ni
Ni munda pawer ch
Written by: Sidhu Moose Wala
This is the end of POWER Song Lyrics. if you find any mistake then let us known by filing the contact us form with correct Lyrics. And Also Feedback Form.
“PAWER” SONG INFO
Singer | Sidhu Moose Wala |
Album | Moosetape |
Lyricist | Sidhu Moose Wala |
Music | The Kidd |
Director | Sukh Sanghera |
Language | Punjabi |
Director Of Photography | Sam Malhi |
Music Label | Sidhu Moose Wala |