Pistol Lyrics by Baani Sandhu ft. Jassa Dhillon is New Punjabi song with music given by Gur Sidhu. While Pistol song lyrics are written by Jassi Lokha and featuring artists are Baani Sandhu, Jassa Dhillon.
ਪਿਸਤੌਲ Lyrics In Punjabi
Gur sidhu music!
ਉਹ ਜਾਕੇ ਕਾਨਪੁਰ ਆਇਆ ਤੂੰ ਖ਼ਬਰ
ਪੱਕੀ ਵੇ
ਆ ਕਾਲ ਫਿਰਦਾ ਤੂੰ ਕਿਦਾ ਦੱਬ ਨਾਲ
ਚੱਕੀ ਵੇ
ਉਹ ਜਾਕੇ ਕਾਨਪੁਰ ਆਇਆ ਤੂੰ ਖ਼ਬਰ
ਪੱਕੀ ਵੇ
ਕਾਲ ਫਿਰਦਾ ਤੂੰ ਕਿਦਾ ਦੱਬ ਨਾਲ
ਚੱਕੀ ਵੇ
ਹਾਂ ਸਦਾ ਲਈ ਉਹ ਸਦਾ ਲਈ ਉਹ
ਚੁੱਪ ਹੋ ਜਾਉ
ਚੁੱਪ ਜਿਹਨੇ ਜੱਟਾ ਤੇਰੀ ਤੋੜੀ ਆ
ਹਾਂ ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
ਦੱਸ ਕਿਹਦੀ ਲਾਉਣੀ ਰੱਬ ਨਾਲ ਪੌੜੀ ਆ
ਕਿਹਦੀ ਲਾਉਣੀ ਰੱਬ ਨਾਲ ਪੌੜੀ ਆ
ਦੱਸ ਕੀਹਦੀ ਰਹਿ ਗਈ ਉਮਰ ਥੋੜੀ ਆ
ਹਾਂ ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
ਹਾਂ ਟਾਊਨ ਵਿਚ ਅੱਜ ਤੀਜਾ ਚੌਥਾ
ਗੇੜਾ
ਆ ਹਾਥੀ ਆਲੀ ਚਾਲ ਤੇਰੀ ਗੱਡੀ ਤੁਰਦੀ
ਹਾਂ ਲਾਲਾ ਅੱਖਾਂ ਵੈਰੀਆਂ ਨੂੰ ਮਾਰੇ
ਦਬਕੇ
ਕਾਲੀ ਕਾਲੀ ਨਾਗਣੀ ਹੱਡਾਂ ਚ ਖੁਰਗੀ
ਓਹਨਾ ਵਿੱਚੋ ਹੋਣਾ ਕੋਈ ਉਠਿਆ
ਪਹਿਲੀਆਂ ਚ ਜੇੜੇ ਜੱਟਾ ਕਿੱਤੇ ਮਾਫ
ਆ
ਮੀਡਿਆ ਨੂੰ ਨਵੀ ਕੋਈ ਨਿਊਜ਼ ਮਿਲੋ ਗੀ
ਸ਼ਾਮ ਤੱਕ ਅੱਜ ਪੂਰੇ ਪੂਰੇ ਚਾਂਸ
ਆ
ਹਾਸੇ ਆਵੇ ਕਿੰਨੇ ਆ ਦਬੋਣਾ ਜੱਟ ਨੂੰ
ਜਿੰਨੇ ਨਾ ਸਕੂਲ ਕਦੇ ਮੰਗੀ ਸੋਰੀ ਆ
ਹਾਂ ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
ਦੱਸ ਕਿਹਦੀ ਲਾਉਣੀ ਰੱਬ ਨਾਲ ਪੌੜੀ ਆ
ਕਿਹਦੀ ਲਾਉਣੀ ਰੱਬ ਨਾਲ ਪੌੜੀ ਆ
ਦੱਸ ਕੀਹਦੀ ਰਹਿ ਗਈ ਉਮਰ ਥੋੜੀ ਆ
ਮੈਂ ਲਾਦੂ ਖੂੰਜੇ ਸਭ ਸੋਹਣੀਏ
ਨਾਵਾਂ ਲੁਕੜ ਲਿਆਂਦਾ ਢੂਢ ਲੱਖ ਦਾ
ਤੂੰ ਚੱਲ ਮੇਰੇ ਨਾਲ ਤਾਂ ਸਹੀ ਓਏ
ਸਫਰ ਲੰਬਾ ਆ ਓਏ ਬੰਬੇ ਤੱਕ ਦਾ
ਹੋ ਦਸਵੀ ਚ ਲਏ ਕਬਜੇ
ਹੋ ਦਸਵੀ ਚ ਲਏ ਕਬਜੇ
ਜੇ ਤੂੰ ਆਸ਼ਕੀ ਚ ਗਬਰੂ ਨੂੰ ਪਰਖੇ
ਓਏ ਲੋਕਾਂ ਦਾ ਦਿਮਾਗ ਚਲਦਾ
ਓਏ ਚੱਲਦਾ ਯਾਰਾਂ ਦੇ ਦਬਕੇ
ਚੁੱਪ ਰਹਿ ਕੇ ਸਾਰੀ ਜਾਂਦਾ ਆ
ਫੇਰ ਦਸ ਕਿਉਂ ਮਚੋਣਾਂ ਬਿਲੋ ਸ਼ੋਰ ਨੀ
ਦੇਖੀ ਓਏ ਚਿੰਗਾਰੀ ਬਲਦੀ
ਓਏ ਆਉਣਾ ਹਾਲੇ ਗਬਰੂ ਦਾ ਦੌਰ ਨੀ
ਵੱਡੇ ਵੱਡੇ ਥਾਮ ਨਾਲ ਖਹਿੰਦਾ
ਫਿਰਦਾ
ਹਾਲੇ ਬਾਲੀਏ ਉਮਰ ਜਿਦੀ ਥੋੜੀ ਆ
ਹੋ ਜਿੰਦੇ ਨਾਮ ਤੇ ਰੇਵਾਰ੍ਡ ਜਿਦੇ ਚਲਦੇ
ਜੁਗਾੜ
ਬਿੱਲੋ ਯਾਰ ਤੇਰੇ ਵੈਲੀਆਂ ਦਾ ਮੌਰੀ ਆ
ਹੋ ਜਿੰਦੇ ਨਾਮ ਤੇ ਰੇਵਾਰ੍ਡ ਜਿਦੇ ਚਲਦੇ
ਜੁਗਾੜ
ਬਿੱਲੋ ਯਾਰ ਤੇਰੇ ਵੈਲੀਆਂ ਦਾ ਮੌਰੀ ਆ
ਹਾਂ ਲੁਕਣੇ ਨੂੰ ਲੱਭਦੀ ਨਾ ਥਾਂ ਵੈਰੀ
ਨੂੰ
ਜਿਥੇ ਆ ਗਰਾਰੀ ਤੇਰੀ ਅੜ੍ਹੇ ਜੱਟਾ
ਲੱਗੀ 452 ਤੂੰ ਤਾਂ ਟਿੱਚ ਜਾਣਦਾ
ਵੱਧ ਜਾਣੇ ਵੈਰੀਆਂ ਦੇ ਘਰੇ ਜੱਟਾ
ਜ਼ਿੰਦਗੀ ਜਯੋਨੇ ਚਾਉਂਦੇ ਤੇਰੇ ਵਾਂਗ ਆ
ਕੱਲ ਦੇ ਜਵਾਕ ਵੜੀ ਫੀਲ ਚੁੱਕਦੇ
ਰਹੀ ਐਂਡ ਉੱਤੇ ਜਿਨ੍ਹਾਂ ਨੂੰ ਸਪੋਰਟ ਤੇਰੀਆਂ
live ਹੋਕੇ ਓਹੀ ਕਲਾਕਾਰ ਬੁੱਕ ਦੇ
ਜੱਸੀ ਲੋਖਆ ਵੇ ਤੂੰ ਨੀ ਤੇਰੇ ਲਿੰਕ ਬੋਲਦੇ
ਆਹ ਜੱਟ ਮੇਰੇ ਜੱਟ ਮੇਰੇ ਪੂਰਾ ਟੌਰੀ
ਆ
ਹਾਂ ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
ਦੱਸ ਕਿਹਦੀ ਲਾਉਣੀ ਰੱਬ ਨਾਲ ਪੌੜੀ ਆ
ਕਿਹਦੀ ਲਾਉਣੀ ਰੱਬ ਨਾਲ ਪੌੜੀ ਆ
ਦੱਸ ਕੀਹਦੀ ਰਹਿ ਗਈ ਉਮਰ ਥੋੜੀ ਆ
ਹਾਂ ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
Pistol Lyrics In English
Gur sidhu music!
Ho jake kanpur aya ton khabar pakki ve
Aa kaal firda tu kidda dabb nal chakki ve
Ho jake kanpur aya ton khabar pakki ve
Aa kaal firda tu kida dabb nal chakki ve
Ho saada layi o saada layi oh chup ho jayu
Chup jinne jatta teri todi aa
Haan le laya tu jatta pistol chori da
Dass kidi launi rabb nal paundi aa
Kide nal chale teri laag daat ve
Dass kiddi reh gyi umar thodi aa
Le laya tu jatta pistol chori da
Haan town vich aaj teeja choutha geda
Aa haathi aali chaal teri gaddi turdi
Haan lal ankh veriyan nu mare dabke
Kali kali naagni haddan ch khurgi
Ohna vicho hona koyi uthea
Pehliyan ch jehde jatta kitte maaf aa
Media nu navi koyi news milongi
Shaam tak aaj poore poore chance aa
Hasse aave kine aa dabona jatt nu
Jine na school kde mangi sorry aa
Haan le laya tu jatta pistol chori da
Dass kidi launi rabb nal paundi aa
Kide nal chale teri laag daat ve
Dass kiddi reh gyi umar thodi aa
Main ladu khunje saab sohniye
Nava nukar lyata dudh lakh da
Tu chaal mere nal tan sahi oye
Safar aa aukha bombay takk da
Ho dasvi ch laye kabze
Ho dasvi ch laye kabze
Je tu ashiqui ch gabhru nu parkhe
Oye loka da dimaag chalda
Oye chaalda yara de dabke
Chup rehke sari janda aa
Pher das kyu machona bilo shore ni
Dekhi oye chingari baldi
Oye auna hale gabhru da daur ni
Vadde vadde thama nal khehnda phirda
Hale baliye umar jidi thodi aa
Ho jide nam te reward jide chalde jugad
Billo yar tera velliya da mauri aa
Ho jide nam te reward jide chalde jugad
Billo yar tera veliya da mauri aa
Haan lukne nu labhdi na than vairu nu
Jithe aa garari teri adhe jatta
Laggi 452 tu tan tich jande
Vadd jane vairiya de ghere jatta
Zindagi jyone chonde tere vangeya
Kaal da jvaak badi feel chukde
Rahi end utte jina nu support teriya
Live hoke ohi kalakar bukk de
Jassi lokhya ve tu ni tere link bolde
Aha jatt mera jatt mera poora tauri aa
Haan le laya tu jatta pistol chori da
Dass kidi launi rabb nal paundi aa
Kide nal chale teri laag daat ve
Dass kiddi reh gyi umar thodi aa
Le laya tu jatta pistol chori da
This is the end of Pistol Song Lyrics. if you find any mistake then let us known by filing the contact us form with correct Lyrics. And Also Feedback Form.
Pistol Song Info:
Song: | Pistol |
Singer(s): | Baani Sandhu, Jassa Dhillon |
Musician(s): | Gur Sidhu |
Cast: | Baani Sandhu, Jassa Dhillon |
Label(©): | Desi Junction |