Pehli Mulaqat Lyrics Gurnam Bhullar

ਪਹਿਲੀ ਮੁਲਾਕਾਤ (Pehli Mulaqat) by Gurnam Bhullar. Daoud Music has composed the music for this Panjabi song. Lyrics are also done by Gurnam Bhullar.

ਪਹਿਲੀ ਮੁਲਾਕਾਤ Lyrics In Panjabi

ਚੂੜੀਆਂ ਦਾ ਸ਼ੋਰ ਗਿਆ
ਝਾਂਜਰਾਂ ਦਾ ਬੋਲ ਗਿਆ
ਦਿਲ ਕਮਜ਼ੋਰ ਪਿਆ ਓਹਤੋਂ ਬਾਅਦ ਵੇ

ਆਪਣੇ ਤੇ ਜ਼ੋਰ ਗਿਆ
ਲੁੱਟ ਕੋਈ ਚੋਰ ਗਿਆ
ਹੋ ਕੁੱਝ ਹੋਰ ਗਿਆ ਆਵੇ ਯਾਦ ਵੇ

ਚੁੰਨੀ ਦਾ ਪੱਲੇ ਨਾ ਖੇਕੇ ਲੁੱਟ ਲੈ ਗਈ
ਲੁੱਟ ਲੈ ਗਈ ਵੇ ਸਾਨੂੰ ਤੇਰੀ ਲੋਈ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਨਾਲ ਹੋਈ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਨਾਲ ਹੋਈ ਵੇ

ਆ ਗਿਆ ਸੁਕੂਨ ਸੀ ਵੇ
ਸੁਧਰ ਗਈ ਜੂਨ ਸੀ ਵੇ
ਚੜ੍ਹਿਆ ਰੰਗੂਨ ਸੀ ਵੇ
ਤੇਰੇ ਰੰਗ ਦਾ

ਚਾਅ ਮੇਰਾ ਦੂਨ ਸੀ ਵੇ
ਮਿੱਠਾ ਲੱਗਾ ਲੂਣ ਸੀ ਵੇ
ਚਿੱਟਾ ਹੋਇਆ ਖੂਨ ਸੀ ਵੇ
ਮੇਰਾ ਸੰਗ ਦਾ

ਤੇਰੇ ਨਾਲ ਕੈਸੀ ਸਾਡੀ ਅੱਖ ਲੜੀ ਵੇ
ਓਹਤੋਂ ਬਾਅਦ ਮੇਰੀ ਨਾ ਅੱਖ ਸੋਈ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਨਾਲ ਹੋਈ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਨਾਲ ਹੋਈ ਵੇ

ਮਿੱਠਾ ਜੇਹਾ ਹੱਸਦਾ ਸੀ
ਕਿੰਨਾ ਕੁਝ ਦੱਸਦਾ ਸੀ
ਸ਼ਾਹੀ ਜਾਂਦਾ ਵਸਦਾ ਸੀ ਗੁਰਨਾਮ ਵੇ
ਸੱਪ ਵਾਂਗੂ ਡੱਸਦਾ ਸੀ
ਦਿਲਾਂ ਵਿਚ ਧੱਸਦਾ ਸੀ
ਹੌਲੀ ਹੌਲੀ ਰੱਸਦਾ ਸੀ ਤੇਰਾ ਨਾਮ ਵੇ

ਮਿੱਠਾ ਜੇਹਾ ਹੱਸਦਾ ਸੀ
ਕਿੰਨਾ ਕੁਝ ਦੱਸਦਾ ਸੀ
ਸ਼ਾਹੀ ਜਾਂਦਾ ਵਸਦਾ ਸੀ ਗੁਰਨਾਮ ਵੇ
ਸੱਪ ਵਾਂਗੂ ਡੱਸਦਾ ਸੀ
ਦਿਲਾਂ ਵਿਚ ਧੱਸਦਾ ਸੀ
ਹੌਲੀ ਹੌਲੀ ਰੱਸਦਾ ਸੀ ਤੇਰਾ ਨਾਮ ਵੇ

ਕੋਲ ਕੋਲ ਰਹਿ ਕੇ ਇੰਝ ਜਾਪਦਾ ਸੀ ਮੈਂ
ਜਾਉਂਦਿਆਂ ਚ ਹੋਈ ਕਿੰਨਾ ਚਿਰ ਮੋਈ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਨਾਲ ਹੋਈ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਨਾਲ ਹੋਈ ਵੇ

Pehli Mulaqat Lyrics In English

Chudiya da shor geya
Jhanjar da bol geya
Dil kamjor peya utoh baad ve

Apne te jor geya
Loot koyi chor geya
Ho kuch hor geya aave yaad ve
Chunni da palle na khaike loot lai gayi
Loot lai gayi ve saanu teri lori ve

Duniya nu milne da chit na kare
Pehli mulaqat tere nal hoyi ve
Duniya nu milne da chit na kare
Pehli mulaqat tere nal hoyi ve

Aa gaya sukoon si ve
Sudhar gayi jun si ve
Chadeya rangun si ve
Tere rang da

Cha mera door si ve
Mittha laga loon si ve
Chitta hoya khoon si ve
Mere sang da

Tere nal kaise saadi ankh ladi ve
Utoh baad meri na ae ankh soyi ve

Duniya nu milne da chit na kare
Pehli mulakat tere nal hoyi ve
Duniya nu milne da chit na kare
Pehli mulakat tere nal hoyi ve

Mitha jeya hasda si
Kinaa kuch dasda si
Sahin janda vasda si gurnam ve
Saap wangu dasda si
Dila vich dasda si
Hauli hauli rassda si tera nam ve

Mitha jeya hasda si
Kinaa kuch dasda si
Sahin janda vasda si gurnam ve
Saap wangu dasda si
Dila vich dasda si
Hauli hauli rassda si tera nam ve

Khoon kon raike ijh japda si main
Jaundeya ch hoyi kina chir moyi ve

Duniya nu milne da chit na kare
Pehli mulakat tere nal hoyi ve
Duniya nu milne da chit na kare
Pehli mulaqat tere nal hoyi ve

This is it. Pehli Mulaqat Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SingerGurnam Bhullar
LyricsGurnam Bhullar
MusicDaoud Music