Kalle Vaal Ni Vadhaev PEHLA WALE 2 Urban Pendu Records & Kartik Skater in association with Super Artiste proudly presents a Brand New Punjbai Song PEHLA WALE 2 by SIMAR DORRAHA
ਪਹਿਲਾ ਵਾਲੇ 2 In Punjabi
ਵੈਲੀ ਅੱਖ ਨਾਲ ਦਾਬੇ ਜੇ ਨੀ ਪਾਏ
ਸੂਟ ਬਿੱਲੋ ਸਾਹ ਵੀ ਦਿੰਨੇ ਆ
ਐਵੇ ਜੱਟ ਨਾ ਨੇਫੇ ਚ ਨੱਪੀ ਫਿਰਦਾ
ਨੀ ਮੌਕੇ ਤੇ ਚਲਾ ਵੀ ਦਿੰਨੇ ਆ
ਅੱਜ ਤੱਕ ਕਦੇ ਪਹਿਲ ਵਿੱਚ ਮਾਰੇ ਨੀ
ਅੱਜ ਤੱਕ ਕਦੇ ਪਹਿਲ ਵਿੱਚ ਮਾਰੇ ਨੀ
ਹਾਂ ਸੱਚੀ ਸਮਝਾਏ ਬੜੇ ਨੇ
ਹੋ ਕੱਲੇ ਵਾਲ ਨੀ ਵਧਾਏ
ਜਾਣੇ ਮੇਰੀਏ ਮੈਂ
ਬੰਦੇ ਵੀ ਵਧਾਏ ਵੜੇ ਨੇ
ਹੋ ਕੱਲੇ ਵਾਲ ਨੀ ਵਧਾਏ
ਜਾਣੇ ਮੇਰੀਏ ਮੈਂ
ਬੰਦੇ ਵੀ ਵਧਾਏ ਵੜੇ ਨੇ
ਓ ਸੱਬ ਕੁਝ ਪਿੰਡੇ ਤੇ
ਹੰਢਾਇਆ ਪਹਿਲਾ
ਫੇਰ ਗਾਣਿਆਂ ਚ ਪਾਇਆ ਐ
ਪਾਵੇਂ ਕਸਮ ਖਵਾਂ ਦੇ ਸਬ
ਸੱਚ ਸੀ ਮੈਂ ਅੱਜ ਤੱਕ ਜੋ ਜੋ ਗਾਇਆ ਐ
ਓ ਸੱਬ ਕੁਝ ਪਿੰਡੇ ਤੇ
ਹੰਢਾਇਆ ਪਹਿਲਾ
ਫੇਰ ਗਾਣਿਆਂ ਚ ਪਾਇਆ ਐ
ਪਾਵੇਂ ਕਸਮ ਖਵਾਂ ਦੇ ਸਬ
ਸੱਚ ਸੀ ਮੈਂ ਅੱਜ ਤੱਕ ਜੋ ਜੋ ਗਾਇਆ ਐ
ਨਾ ਲਿਖੀ ਗੱਪ ਤੇ ਨਾ ਲੀਕ ਦਾ
ਡਰਾਮਾ ਕੋਈ
ਨਾ ਲਿਖੀ ਗੱਪ ਤੇ ਨਾ ਲੀਕ ਦਾ
ਡਰਾਮਾ ਕੋਈ
ਹਾਂ ਗੀਤ ਜੇ ਬਣਾਏ ਬੜੇ ਨੇ
ਹੋ ਕੱਲੇ ਵਾਲ ਨੀ ਵਧਾਏ
ਜਾਣੇ ਮੇਰੀਏ ਮੈਂ
ਬੰਦੇ ਵੀ ਵਧਾਏ ਵੜੇ ਨੇ
ਹੋ ਕੱਲੇ ਵਾਲ ਨੀ ਵਧਾਏ
ਜਾਣੇ ਮੇਰੀਏ ਮੈਂ
ਬੰਦੇ ਵੀ ਵਧਾਏ ਵੜੇ ਨੇ
ਤੂੰ ਹਲੇ ਨਾਮ ਵੀ ਨੀ
ਸੁਣੇ ਹੋਣੇ ਓਹਨਾ ਦੇ
ਮੈਂ ਜਿਹੜੇ ਨਸ਼ੇ ਕਰ ਛੱਡ ਤੇ
ਹੋ ਕਦੇ ਵੇਹਲਾ ਹੋਕੇ ਆਜੀ
ਪਿੰਡ ਦੱਸ ਦੁ ਕਾਤੋ ਡਰ
ਡਰ ਛੱਡ ਤੇ
ਤੂੰ ਹਲੇ ਨਾਮ ਵੀ ਨੀ
ਸੁਣੇ ਹੋਣੇ ਓਹਨਾ ਦੇ
ਮੈਂ ਜਿਹੜੇ ਨਸ਼ੇ ਕਰ ਛੱਡ ਤੇ
ਹੋ ਕਦੇ ਵੇਹਲਾ ਹੋਕੇ ਆਜੀ
ਪਿੰਡ ਦੱਸ ਦੁ ਕਾਤੋ ਡਰ
ਡਰ ਛੱਡ ਤੇ
ਬੂਟਾ ਲਾਇਆ ਨੀ ਨਾ ਪੁੱਟ ਕੋਈ
ਖ਼ਰਾਬ ਕਿੱਤਾ
ਬੂਟਾ ਲਾਇਆ ਨੀ ਨਾ ਪੁੱਟ ਕੋਈ
ਖ਼ਰਾਬ ਕਿੱਤਾ
ਕੁੱਟ ਕੇ ਹਟਾਏ ਬੜੇ ਨੇ
ਹੋ ਕੱਲੇ ਵਾਲ ਨੀ ਵਧਾਏ
ਜਾਣੇ ਮੇਰੀਏ ਮੈਂ
ਬੰਦੇ ਵੀ ਵਧਾਏ ਵੜੇ ਨੇ
ਹੋ ਕੱਲੇ ਵਾਲ ਨੀ ਵਧਾਏ
ਜਾਣੇ ਮੇਰੀਏ ਮੈਂ
ਬੰਦੇ ਵੀ ਵਧਾਏ ਵੜੇ ਨੇ
ਹੋ ਬਾਕੀ ਸਬ ਕੁਛ
ਸਿਮਰ ਨੇ ਕਰਿਆ ਹੈ
ਇਕ ਕੰਮ ਪੱਕਾ ਕਿੱਤਾ ਨੀ
ਝੂਠਾ ਪਿਆਰ ਦਾ ਡਰਾਮਾ ਕਰ
ਕੁੜੀ ਨਾਲ ਕਿਸੇ ਦੀ ਕਦੇ
ਧੱਕਾ ਕਿੱਤਾ ਨੀ
ਹੋ ਬਾਕੀ ਸਬ ਕੁਛ
ਸਿਮਰ ਨੇ ਕਰਿਆ ਹੈ
ਇਕ ਕੰਮ ਪੱਕਾ ਕਿੱਤਾ ਨੀ
ਝੂਠਾ ਪਿਆਰ ਦਾ ਡਰਾਮਾ ਕਰ
ਕੁੜੀ ਨਾਲ ਕਿਸੇ ਦੀ ਕਦੇ
ਧੱਕਾ ਕਿੱਤਾ ਨੀ
ਦਿੱਲੋ ਇਕ ਦਾ ਕਿੱਤਾ ਐ
ਜੱਗ ਜਾਣ
ਹੋ
ਦਿੱਲੋ ਇਕ ਦਾ ਕਿੱਤਾ ਐ
ਜੱਗ ਜਾਣ
ਓ ਕਿਸੇ ਵੀ ਸੁਣਾਏ ਬੜੇ ਨੇ
ਹੋ ਕੱਲੇ ਵਾਲ ਨੀ ਵਧਾਏ
ਜਾਣੇ ਮੇਰੀਏ ਮੈਂ
ਬੰਦੇ ਵੀ ਵਧਾਏ ਵੜੇ ਨੇ
ਹੋ ਕੱਲੇ ਵਾਲ ਨੀ ਵਧਾਏ
ਜਾਣੇ ਮੇਰੀਏ ਮੈਂ
ਬੰਦੇ ਵੀ ਵਧਾਏ ਵੜੇ ਨੇ
Pehla Wale 2 Lyrics In English
Velly akh naal daabe j ni paye
Soot billo saah vi dinne aa
Eve jatt na nefe ch nappi firda
Ni mauke te chlaa v dinne aa
Ajj tak kade pehl vich maare ni
Ajj tak kade pehl vich maare ni
Hnn sachi samjhae bade ne
Ho kalle vaal ni vadhae
Jaaney meriye main
Bande v vadhae bade ne
Ho kalle vaal ni vadhae
Jaaney meriye main
Bande v vadhae bade ne
O sab kuch pinde te
Handaya pehla
Fer gaanea ch paya ae
Pawen kasam khwaa de sab
Sach c mai ajj tak jo jo gaya ae
O sab kuch pinde te
Handaya pehla
Fer gaanea ch paya ae
Pawen kasam khwaa de sab
Sach c mai ajj tak jo jo gaya ae
Na likhi gapp te naa leak da
Drama koi
Na likhi gapp te naa leak da
Drama koi
Han geet j banae bade ne
Ho kalle vaal ni vadhae
Jaaney meriye main
Bande v vadhae bade ne
Ho kalle vaal ni vadhae
Jaaney meriye main
Bande v vadhae bade ne
Tu hale naam v ni
sune hone ohna de
Mai jehde nashe kar chad te
Ho kade vehla hoke aji
Pind dsdu mai kaatho dar
Dar chad te
Tu hale naam v ni
sune hone ohna de
Mai jehde nashe kar chad te
Ho kade vehla hoke aji
Pind dsdu mai kaatho dar
Dar chad te
Boots laya ni na putt koi
Kharaab kitta
Boots laya ni na putt koi
Kharaab kitta
Kutt ke hatae bade ne
Ho kalle vaal ni vadhae
Jaaney meriye main
Bande v vadhae bade ne
Ho kalle vaal ni vadhae
Jaaney meriye main
Bande v vadhae bade ne
Ho baki sab kuch
Simar ne karya ha
Ik kam pakka kitta ni
Jhootha pyar da drama kar
Kudi na kise di kade
Dhakka kitta ni
Ho baki sab kuch
Simar ne karya ha
Ik kam pakka kitta ni
Jhootha pyar da drama kar
Kudi na kise di kade
Dhakka kitta ni
Dillon ik da kitta ae
Jag janda
Ho
Dillon ik da kitta ae
Jag janda
O kise v sunae bade ne
Ho kalle vaal ni vadhae
Jaaney meriye main
Bande v vadhae bade ne
Ho kalle vaal ni vadhae
Jaaney meriye main
Bande v vadhae bade ne
This is the end of Pehla Wale 2 Song Lyrics. if you find any mistake then let us known by filing the contact us form with correct Lyrics. And Also Feedback Form.
Song- Pehla Wale 2
Singer/Lyrics- Simar Dorraha
Music- The Producer
Producer- Deep Sandhu & Aman Madahar
Lyrical Video- Rup inder Singh
Label- Urban Pendu Records