ਪਹਿਚਾਣ (Pehchan) song sung by Ranjit Bawa is the most recent Panjabi song. This song lyrics are written by Jaskaran Riar. While in this song video Music is given by Yeah Proof.
ਪਹਿਚਾਣ Lyrics In Panjabi
YeahProof!
ਤੂੰ ਪੁੱਛਦੀ ਮੈਂ ਕੇਹੜੀ ਗੱਲੋ ਤੈਨੂੰ ਚੁਣਿਆ
ਮੈਂ ਤਾ ਮੂੰਹ ਵੇਖ ਕੇ ਹੀ ਪਿੰਡ ਦੱਸ ਦਾ
ਤੇਰੇ ਤੌ ਪਹਿਲਾਂ ਇਹੋ ਜੇਹੀ ਕੋਈ ਨਾ ਟੱਕਰੀ
ਮੈਂ ਜਿਨੂੰ ਵੇਖ ਰਾਹ ਵਿਚ ਗੱਡੀ ਡੱਕ ਲਾ
ਨੀ ਜਿਹੜੇ ਪਿੰਡ ਵੱਸਦੇ ਸਿਆਣੇ ਗੋਰੀਏ
ਓਹੋ ਕੁੜੇ ਸੱਥ ਤੋਂ ਪਹਿਚਾਣੇ ਜਾਂਦੇ
ਵੈਲੀ ਕੁੜੇ ਅੱਖ ਤੌ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੌ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕੱਬਡੀ ਆਲੇ ਪੱਟ ਤੌ ਪਹਿਚਾਣੇ ਜਾਂਦੇ ਆ
ਫੇਸ ਤੋਂ ਨੀ ਫੁਕਰੇ ਦਾ ਪਤਾ ਲੱਗਦਾ
ਜੋ ਐਨਕ ਓ ਲਾਕੇ ਫਿਰੇ ਰਾਤ ਵਿਚ ਵੀ
ਮਾੜੇ ਬੰਦੇ ਦਾ ਜੇ ਹੱਥ ਵੱਡਾ ਵੱਜ
ਦਿਸ ਪੈਂਦਾ ਓਦੀ ਗੱਲਬਾਤ ਵਿਚ ਵੀ
ਲਿਪਸਟਿਕ ਦੱਸ ਦਿੰਦੀ ਸੋਚ ਤੀਵੀਂ ਦੀ
ਓ ਜੱਟ ਬੰਦੇ ਹੱਥ ਤੌ ਪਹਿਚਾਣੇ ਜਾਂਦੇ ਆ
ਵੈਲੀ ਕੁੜੇ ਅੱਖ ਤੌ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੌ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕੱਬਡੀ ਆਲੇ ਪੱਟ ਤੌ ਪਹਿਚਾਣੇ ਜਾਂਦੇ ਆ
ਹੋ ਲੋਡ਼ ਸਪੀਕਰ ਦੇ ਫੋਨ ਜੋ ਸੁਣਾਉਂਦਾ ਆ
ਕਰੋ ਉਸ ਬੰਦੇ ਦਾ ਯਕੀਨ ਕੋਈ ਨਾ
ਹੋ ਜਦੋ ਹੁੰਦੀ ਤਾਜੀ ਤਾਜੀ ਮੁੱਛ ਫੁੱਟਦੀ
ਓਦੀ ਜਿਹੀ ਉਮਰ ਹਸੀਨ ਕੋਈ ਨਾ
ਅਸਲੇ ਦੀ ਅਵਾਜ ਦੱਸ ਦਿੰਦੀ ਕਿੰਨੇ ਮੁੱਲ ਦਾ
ਬਾਕੀ ਗੱਲ ਮੁੱਕਦੀ ਚਲਾਉਣ ਆਲੇ ਤੇ
ਗਿਣਤੀ ਤੇ ਮਾਨ ਕੀਤਾ ਬੰਦੇ ਨੂੰ ਆ ਮਾਰਦਾ
ਹੋ ਬਾਕੀ ਗੱਲ ਮੁੱਕਦੀ ਖਲੋਣ ਵਾਲੇ ਤੇ
ਓ ਸੂਰਮੇ ਤਾ ਦਿੱਸ ਪੈਂਦੇ ਗੋਲੀ ਚੱਲੀ ਤੌ
ਨੀ ਹਿੱਕਾ ਉੱਤੇ ਟੱਕ ਤੌ ਪਹਿਚਾਣੇ ਜਾਂਦੇ ਆ
ਵੈਲੀ ਕੁੜੇ ਅੱਖ ਤੌ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੌ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕੱਬਡੀ ਆਲੇ ਪੱਟ ਤੌ ਪਹਿਚਾਣੇ ਜਾਂਦੇ ਆ
ਅੱਜ ਕੱਲ ਬੰਦਾ ਨੀ ਪੀਉਰ ਲੱਭਦਾ
ਮਾਲ ਭਾਵੇ ਮਿਲਦਾ ਪੀਉਰ ਨਖਰੋ
ਦਿਲ ਵਿਚ ਏਨੀ ਕ ਖਾਰ ਹੋ ਗਈ
ਬੰਦਾ ਘਰੇ ਬੈਠਾ ਨੀ secure ਨਖਰੋ
ਰੋਮੀਓ ਨੇ ਘੁੰਮਦੇ ਪਵਾਕੇ ਰਿਮ ਨੀ
ਰਾਂਝੇ ਕੁੜੇ ਬੰਦੇ ਸੋਨੇ ਦੀਆਂ ਨੱਤੀਆਂ
ਹੀਰਾਂ highlight ਕਰਾਉਣ ਵਾਲਾਂ ਨੂੰ
ਤੁਰਦੀ ਆ ਵੱਲ ਝਾੜ ਝਾੜ ਵੱਖੀਆਂ
ਸਾਰੀ ਰਾਤ ਕੰਮਰੇ ਦੀ ਲਾਈਟ
ਓ ਦਿਲ ਟੁੱਟੇ ਵੱਖ ਤੌ ਪਹਿਚਾਣੇ ਜਾਂਦੇ ਆ
ਵੈਲੀ ਕੁੜੇ ਅੱਖ ਤੌ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੌ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕੱਬਡੀ ਆਲੇ ਪੱਟ ਤੌ ਪਹਿਚਾਣੇ ਜਾਂਦੇ ਆ
ਸ਼ਕਲਾਂ ਤੌ ਪੜਨੇ ਮੈਂ ਬੰਦੇ ਸਿੱਖ ਲੈ
ਗਿਆ ਭਾਵੇ ਮੇਥੋ ਨਾ ਕਿਤਾਬਾਂ ਪੜਿਆ
ਓਨੇ ਕੁੜੇ ਵੇਖ ਨਾ ਵਿਆਹ ਜੱਟ ਨੇ
ਜਿੰਨੀਆਂ ਨੇ ਵੇਖਿਆ ਮੈਂ ਅੱਖਾਂ ਲੜੀਆਂ
ਹੋ ਪੀਓ ਮਾਰੇ ਜਿੱਡਾ ਨਾ ਦਰਦ ਕੋਈ ਦੁਨੀਆ ਤੇ
ਫਿਕਰਾਂ ਤੌ ਵੱਧ ਨਾ ਦਰਦ ਦਿਸਿਆ
ਮਾਂ ਜਿੰਨਾ ਹੁੰਦਾ ਨੀ ਅਮੀਰ ਕੋਈ ਜੱਗ ਤੇ
ਬੰਦਾ ਅੰਨਾ ਜਿਨੂੰ ਨਹੀਓ ਰੱਬ ਦੇਖਿਆ
ਜੇਹੜੇ ਗੀਤ ਰਿਆੜ ਦੀ ਕਲਮ ਲਿਖਦੀ
ਨੀ ਵਿਚ ਲਿਖੇ ਤੱਥ ਤੋਂ ਪਹਿਚਾਣੇ ਜਾਂਦੇ ਆ
ਵੈਲੀ ਕੁੜੇ ਅੱਖ ਤੌ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੌ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕੱਬਡੀ ਆਲੇ ਪੱਟ ਤੌ ਪਹਿਚਾਣੇ ਜਾਂਦੇ ਆ
Pehchan Lyrics In English
YeahProof!
Tu puchhdi main kedi gallo tainu chunneya
Main ta muh vekh k he pind dass da
Tere to pehla eho jehi na koi takkri
Jinu vekh raah vich gaddi dakk la
Ni jede pind vasde siyaane goriye
Ota kude satth to Pehchan e jaande
Vaili kude ankh to Pehchan e jaande aa
Matthe waale vatt to Pehchan e jaande aa
Soch dass dindi aa aukaat bande di
Kabbadi aale patt to pachaane jaande aa
Vaili kude ankh to Pehchan e jaa
Face to ni fukkre da pata laggda
Jo Enak o laake fire raat vich vi
Maade bande da je hatth vadda vajj
Dis painda odi gallbaat vich vi
Lipstick dass dindi soch tivi di
O Jatt bande hatth to Pehchan e jaande aa
Vaili kude ankh to Pehchane jaande aa
Matthe waale vatt to Pehchan e jaande aa
Soch dass dindi aa aukaat bande di
Kabbadi aale patt to pachaane jaande aa
Ho loud speaker’a de phone jo sunonda aa
Karo us bande da yakeen koi a
Ho jado hundi taaji taaji muchh futtdi
Odi jehi umar haseen koi
Asle di vaa dass dindi kinne mull da
Baaki gall mukkdi chalon waale te
Ginti te maan kita bande nu aa maarda
Ho baaki gall mukkdi khalon wale te
O Surme ta diss painde goli challi to
Ni hikka utte takk to Pehchane jaande aa
Vaili kude ankh to Pahchan e jaande aa
Matthe waale vatt to Pehchan e jaande aa
Soch dass dindi aa aukaat bande di
Kabbadi aale patt to pachaane jaande aa
Ajj kal banda ni pure labbda
Maal bhaave milda pure nakhro
Dil vich enniak khaara ho gaiya
Banda Ghare Baitha ni Secure Nakhro
Romeo ne ghumde pava k rim ni
Ranjhe kude bande sone dia nattia
Heera highlight karon vaala nu
Turdi aa vaal jhaad jhaad wakkhia
Saari raat kammre di light jaggdi
O Dil tutte wakh to Pahchan e jaande aa
Vaili kude ankh to Pahchan e jaande aa
Matthe waale vatt to Pahchan e jaande aa
Soch dass dindi aa aukaat bande di
Kabbadi aale patt to pachaane jaande aa
Shakkla to padhne main bande sikh lae
Gaiya bhaave metho na kitaaba padhia
One kude vekhe na vyah jatt ne
Jinnia ne vekhia main ankha laddia
Ho peo mare jidda na dard koi dunia te
Fikkra to wadda na dard diseya
Maa jinna hunda ni ameer koi jagg te
Banda anna jinu naiyo rabb dikheya
Jede Geet Riar di kalam likhdi
Ni vich likhe tatth to pehchane jaande aa
Vaili kude ankh to Pahchan e jaande aa
Matthe waale vatt to Pahchan e jaande aa
Soch dass dindi aa aukaat bande di
Kabbadi aale patt to pachaane jaande aa
Vaili kude ankh to Pahchan e jaan…
This is it. Pehchan Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Ranjit Bawa |
Musician(s): | Yeah Proof |
Lyricist(s): | Jaskaran Riar |
Label(©): | Ranjit Bawa |