Paune 12 Song Lyrics Karan Randhawa & Shipra Goyal New Punjabi Song 2021

Paune 12 Lyrics from Album “Rambo”: is the most recent Punjabi Song sung by Karan Randhawa ft. Shipra Goyal with music of this song is given by Raka. while Paune 12 song lyrics are penned down by Jind Dhaliwal and song video is released by Geet Mp3.

Album “Rambo

Paune 12 Song Lyrics in Punjabi

ਹੁੰਦੇ ਵਾਕਿਆਂ ਤੌ ਕੁੜੇ ਪਤਾ ਲੱਗਿਆ
ਗੱਬਰੂ ਜਵਾਨ ਹੋ ਗਿਆ ਹਾਂ
ਰਿਹਾ ਗੋਲੀਆਂ ਗੰਡਾਸਿਆਂ ਤੋਂ ਬੱਚਦਾ
ਅੱਖ ਦਾ ਸ਼ਿਕਾਰ ਹੋ ਗਿਆ

ਹੋ ਕਰੀ ਫਿਕਰ ਨਾ ਡੱਬੇ ਪੈਰੀ ਆਊਂਗਾ
ਫਿਕਰ ਨਾ ਡੱਬੇ ਪੈਰੀ ਆਊਂਗਾ
ਲੈ ਆਉ ਨਾਲ ਘੋੜਾ ਰੱਖ ਕੇ
ਆਕੇ ਪੌਣੇ 12 ਪੌੜੀਆਂ ਚ ਖੜ ਜਾਇ

ਮੈਂ ਵੀ ਆ ਜੁ ਕੰਦ ਟੱਪ ਕੇ
ਆਕੇ ਪੌਣੇ 12 ਪੌੜੀਆਂ ਚ ਖੜ ਜਾਇ
ਮੈਂ ਵੀ ਆ ਜੁ ਕੰਦ ਟੱਪ ਕੇ
ਉਂਜ ਡਰਦੀ ਮੈਂ ਬੜੀ
ਤੈਨੂੰ ਮਿਲਣਾ ਵੀ ਚਾਹਵਾਂ
ਮੈਨੂੰ ਜਗਾਹ time ਦੱਸ
ਓਥੇ ਮਿਲਣ ਮੈਂ ਆਵਾਂ

ਬਸ wait ਨਾ ਕਰਾਈ ਮੇਥੋ ਬਹੁਤੀ ਓਏ
wait ਨਾ ਕਰਾਈ ਮੇਥੋ ਬਹੁਤੀ
ਜੇ ਹੋ ਗਈ ਗੁੱਸੇ ਫੇਰ ਨਾ ਕਹਿ

ਮੈਂ ਤਾਂ ਪੌਣੇ 12 ਪੂਰੇ ਆਕੇ ਖੜ ਜੁ
ਤੂੰ ਨਾ ਕਿੱਤੇ late ਹੋ ਜਾਵੀ
ਮੈਂ ਤਾਂ ਪੌਣੇ 12 ਪੂਰੇ ਆਕੇ ਖੜ ਜੁ
ਤੂੰ ਨਾ ਕਿੱਤੇ late ਹੋ ਜਾਵੀ

ਪਹਿਲੀ ਮੁਲਾਕਾਤ ਪਤਾ ਕਿਸੇ ਨੂੰ ਨਾ ਲੱਗ ਜੇ
ਕਰ ਲਵੀ ਗੱਲ ਤੂੰ ਵੀ ਸੀਨੇ ਲੱਗ ਕੇ
ਹੋ ਦਿਨ ਸੋਹਣੀਏ ਜ਼ਮਾਨਾ ਵੈਰੀ ਪਿਆਰ ਦਾ
ਸੋਹਣੀਏ ਜ਼ਮਾਨਾ ਵੈਰੀ ਪਿਆਰ ਦਾ
ਰੰਧਾਵਾ ਰੱਤੀ ਆਉਂਦਾ ਅੱਕ ਕੇ

ਆਕੇ ਪੌਣੇ 12 ਪੌੜੀਆਂ ਚ ਖੜ ਜੁ
ਮੈਂ ਵੀ ਆ ਜੁ ਕੰਦ ਟੱਪ ਕੇ
ਆਕੇ ਪੌਣੇ 12 ਪੌੜੀਆਂ ਚ ਖੜ ਜੁ
ਮੈਂ ਵੀ ਆ ਜੁ

ਸਾਡੇ ਪਿੰਡ ਲੱਗੇ ਪਹਿਰਾ
ਕਿੱਤੇ ਜਾਵੇ ਨਾ ਵੇ ਫੜਿਆ
ਪੈ ਜੁ ਗਾ ਰੌਲਾ ਜੇ ਬੁਲੇਟ ਲੈ ਕੇ ਬੜੀਆਂ

ਵੇ ਜਿੰਦ ਚੁੱਪ ਚਾਪ ਸਿੱਧਾ ਆਈ ਵੇ
ਚੁੱਪ ਚਾਪ ਸਿੱਧਾ ਆਈ ਵੇ
ਨਾ ਰਾਜ ਵੈਲੀਆਂ ਕੋ ਕਹਿ ਜਾਇ

ਮੈਂ ਤਾਂ ਪੌਣੇ 12 ਪੂਰੇ ਆਕੇ ਖੜ ਜੁ
ਤੂੰ ਨਾ ਕਿੱਤੇ late ਹੋ ਜਾਵੀ
ਮੈਂ ਤਾਂ ਪੌਣੇ 12 ਪੂਰੇ ਆਕੇ ਖੜ ਜੁ
ਤੂੰ ਨਾ ਕਿੱਤੇ late ਹੋ ਜਾਵੀ

Paune 12 Song Lyrics in English

Hunde wakeyan ton kude pata lagda
Gabbru jawan ho gaya haan
Reha goliyan gandaseyan to bachda
Akh da shikaar ho gaya haan

Ho kari fikar na dabbe pairi aaunga
Fikar na dabbe pairi aaunga
Le aaun naal ghoda rakh ke

Aake paune 12 paudiyan ch khad jayi

Main vi aa ju kand tapp ke
Aake paune 12 paudiyan ch khad jayi
Main vi aa ju kand tapp ke haan
Unjj dardi main badi
Tainu milna vi chahwan
Mainu jagah time dass
Othe milan main aawan

Bas wait na karai methon bahuti oye Wait na karai methon bahuti
Je ho gi gusse pher na kahi

Main taan paune 12 poore aake khad ju
Tu na kitte late ho javi
Main taan paune 12 poore aake khad ju
Tu na kitte late ho javi

Pehli mulakaat pata kise nu na lag jaye
Kar lavi gall tu vi seene mere lag ke
Ho dine sohniye zamana vairi pyar da
Sohniye zamana vairi pyar da Randhawa raati aunda akk ke

Aake paune 12 paudiyan ch khad jayi
Main vi aa ju kand tapp ke
Aake paune 12 paudiyan ch khad jayi
Main vi aa ju

Saade pind lage pehra
Kitte jaave na ve phadeya
Pai juga raula je bullet leke badheya

Ve jind chup chaap sidha sidha aayi ve
Chup chaap sidha sidha aayi
Na raaj vailiyan ko leh jayi

Main taan paune 12 poore aake khad ju
Tu na kitte late ho javi
Aake paune 12 paudiyan ch khad jayi
Main vi aa ju kand tapp ke haan

Paune 12 Song Info:

Song:Paune 12
Album:Rambo
Singer(s):Karan Randhawa, Shipra Goyal
Musician(s):Raka
Label(©):Geet Mp3