Pata Ni Haan Diye Lyrics Kulwinder Billa

Pata Ni Haan Diye from Television: is New Panjabi song sung by Kulwinder Billa. Music is given by The Boss. This song lyrics are written by Vinder Nathu Majra.

Movie: Television

ਪਤਾ ਨੀ ਹਾਣ ਦੀਏ Lyrics In Panjabi

ਸਾਡੇ ਘਰ ਬਰੀਆਂ ਬੇਬੇ ਤਾਂ
ਹਾਏ ਸਾਂਭ ਕੇ ਰੱਖਦੀ ਆ
ਤੇਰੇ ਲਈ ਜੋੜੀਆਂ ਟੂਮਾਂ ਨੂੰ
ਦਿਨ ਵਿਚ ਸੋ ਵਾਰੀ ਤੱਕਦੀ ਆ

ਮੈਂ ਤੇਰੇ ਲਹਿੰਗੇ ਨਾਲ ਦੀ ਪੱਗ ਬੰਨੁ
ਲਹਿੰਗੇ ਨਾਲ ਦੀ ਪੱਗ ਬੰਨੁ
ਰੰਗ ਦੇਖੀ ਕਿੰਨਾ ਚੜ੍ਹਦਾ ਐ

ਅੱਜ ਕੱਲ ਪਤਾ ਨੀ ਹਾਣ ਦੀਏ
ਨੀ ਦਿਲ ਉੱਡ ਜੁ ਉੱਡ ਕਰਦਾ ਏ
ਅੱਜ ਕੱਲ ਪਤਾ ਨੀ ਹਾਣ ਦੀਏ
ਨੀ ਦਿਲ ਉੱਡ ਜੁ ਉੱਡ ਕਰਦਾ ਏ

ਰੰਗ ਦੂਣਾ ਚੜ੍ਹਿਆ ਮਹਿੰਦੀ ਆ
ਜਿੱਥੇ ਨਾਮ ਮੇਰਾ ਲਿਖਵਾਇਆ ਐ
ਅੱਜ ਦੇਖ ਲੈ ਤੇਰੇ ਬਾਬੁਲ ਨੇ
ਮੇਰੇ ਪੱਲਾ ਹੱਥ ਫੜਿਆ ਏ

ਰੰਗ ਦੂਣਾ ਚੜ੍ਹਿਆ ਮਹਿੰਦੀ ਆ
ਜਿੱਥੇ ਨਾਮ ਮੇਰਾ ਲਿਖਵਾਇਆ ਐ
ਅੱਜ ਦੇਖ ਲੈ ਤੇਰੇ ਬਾਬੁਲ ਨੇ
ਮੇਰੇ ਪੱਲਾ ਹੱਥ ਫੜਿਆ ਏ

ਮੈਂ ਤੇਰੇ ਬਿਨਾ ਅਧੂਰਾ ਸੀ
ਇਹ ਗੱਲ ਤੇ ਨਾ ਕੋਈ ਪਰਦਾ ਏ
ਨੀ ਅੱਜ ਕੱਲ ਪਤਾ ਨੀ ਹਾਣ ਦੀਏ
ਨੀ ਦਿਲ ਉੱਡ ਜੁ ਉੱਡ ਕਰਦਾ ਏ
ਅੱਜ ਕੱਲ ਪਤਾ ਨੀ ਹਾਣ ਦੀਏ
ਨੀ ਦਿਲ ਉੱਡ ਜੁ ਉੱਡ ਕਰਦਾ ਏ

ਮੈਂ ਸੰਗ ਕੇ ਹੋਜਾ ਲਾਲ ਓਦੋ
ਜਦੋਂ ਨਾਮ ਕੋਈ ਤੇਰਾ ਲੈਂਦਾ ਏ
ਕੱਲ ਹੋ ਜਾਣੀ ਤੇਰੀ ਆ
ਦਿਲ ਹੋਂਸਲਾ ਰੱਖ ਕਹਿੰਦਾ ਏ

ਤੈਨੂੰ ਭਾਬੀ ਵੱਲ ਸਿਖਾਉਂਦੀ ਹੋਊ
ਕਿੰਝ ਕੋਈ ਸੋਹਰੀ ਖੜ੍ਹਦਾ ਬਹਿੰਦਾ ਏ

ਨੀ ਅੱਜ ਕੱਲ ਪਤਾ ਨੀ ਹਾਣ ਦੀਏ
ਨੀ ਦਿਲ ਉੱਡ ਜੁ ਉੱਡ ਕਰਦਾ ਏ
ਅੱਜ ਕੱਲ ਪਤਾ ਨੀ ਹਾਣ ਦੀਏ
ਨੀ ਦਿਲ ਉੱਡ ਜੁ ਉੱਡ ਕਰਦਾ ਏ

Pata Ni Haan Diye Lyrics In English

Sadde Ghar Bariyan Bebe Taan
Haye Sambh Sambh Ke Rakhdi Aa
Tere Layi Jodiyan Tumma Nu
Din Wich 100 Waari Takdi Aa

Main Tere Lehenge Naal Di Pag Bannu
Lehenge Naal Di Pag Bannu
Rang Dekhi Kinna Chadhda Ae

Aj Kal Pata Ni Haan Diye
Ni Dil Udd Ju Udd Ju Karda Ae
Aj Kal Pata Ni Haan Diye
Ni Dil Udd Ju Udd Ju Karda Ae

Rang Doona Chadheya Mehendi Da
Jithe Naam Mera Likhwaya Ae
Aj Dekh Lai Tere Baabul Ne
Mere Palla Hath Fadaya Ae

Rang Doona Chadheya Mehendi Da
Jithe Naam Mera Likhwaya Ae
Aj Dekh Lai Tere Baabul Ne
Mere Palla Hath Fadaya Ae

Main Tere Bina Adhoora Si
Eh Gal Te Na Koi Parda Ae
Aj Kal Pata Ni Haan Diye
Ni Dil Udd Ju Udd Ju Karda Ae

Main Sang Ke Hoja Laal Ohdon
Jadon Naam Koi Tera Lainda Ae
Kal Ho Jani Teri Aa
Dil Haunsla Rakh Eh Kehnda Ae

Tainu Bhabhi Val Sikhaudi Hou
Kinj Koi Sauri Behnda Khad Da Ae

Aj Kal Pata Ni Han Diye
Ni Dil Udd Ju Udd Ju Karda Ae
Aj Kal Pata Ni Haan Diye
Ni Dil Udd Ju Udd Ju Karda Ae

This is it. Pata Ni Haan Diye Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

Singer(s):Kulwinder Billa
Musician(s):The Boss
Lyricist(s):Vinder Nathu Majra
Cast:Mandy Takhar
Label(©):SagaHits