ਪਰੀਆਂ ਤੌ ਸੋਹਣੀ (Pariyan Toh Sohni) by Jordan Sandhu is New Panjabi song from movie “Ni Main Sass Kuttni” with music given by Jassi X. While this song lyrics are written by Dharambir Bhangu and featuring artists are Mehtab Virk, Tanvi Nagi and video is released by Banwait Music.
Movie: “Ni Main Sass Kuttni”
ਪਰੀਆਂ ਤੌ ਸੋਹਣੀ Lyrics In Panjabi
ਪੰਜ ਦਰਿਆਵਾਂ ਦੇ ਓ ਪਾਣੀ ਵਰਗੀ
ਕਿਸੇ ਮਹਾਰਾਜੇ ਦੀ ਓ ਰਾਣੀ ਵਰਗੀ
ਪੰਜ ਦਰਿਆਵਾਂ ਦੇ ਓ ਪਾਣੀ ਵਰਗੀ
ਕਿਸੇ ਮਹਾਰਾਜੇ ਦੀ ਓ ਰਾਣੀ ਵਰਗੀ
ਜਾਪੇ ਸੂਰਜਾ ਦੀ ਪਹਿਲੀ ਓ ਕਿਰਨ ਵਾਂਗਰਾਂ
ਜਾਨ ਕੱਢੀ ਪਈ ਆ ਹੁਸਨਾਂ ਦੀ ਹੱਟ ਨੇ
ਓ ਜੱਟੀ ਪਰੀਆਂ ਤੌ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁੰਨ ਕਿੱਤੇ ਹੋਣੇ ਜੱਟ ਨੇ
ਪਰੀਆਂ ਤੌ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁੰਨ ਕਿੱਤੇ ਹੋਣੇ ਜੱਟ ਨੇ
ਰੱਬ ਵਾਂਗਰਾਂ ਕਰੇ ਸਤਿਕਾਰ ਪਰਿਵਾਰ ਦਾ
ਤੇ ਜਿਊਣ ਜੋਗੀ ਮੱਥੇ ਵੱਟ ਪਾਵੇ ਨਾ
ਭੱਜ ਭੱਜ ਕਰਦੀ ਆ ਕੰਮ ਕਾਰ ਸਾਰੇ
ਚਾਅ ਕਮਲੀ ਤੌ ਸਾਂਭੇ ਹਾਂ ਜਾਵੇ ਨਾ
ਘਰ ਸਵਰਗਾਂ ਤੌ ਸੋਹਣਾ ਓਹਨੇ ਕਰਤਾ
ਓਹਦੀ ਸੱਚੀ ਨੀਤ ਨੇਕ ਮੱਤ ਨੇ
ਓ ਜੱਟੀ ਪਰੀਆਂ ਤੌ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁੰਨ ਕਿੱਤੇ ਹੋਣੇ ਜੱਟ ਨੇ
ਪਰੀਆਂ ਤੌ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁੰਨ ਕਿੱਤੇ ਹੋਣੇ ਜੱਟ ਨੇ
ਸ਼ਰਮਾ ਦੇ ਨਾਲ ਅੱਖਾਂ ਭਾਰੀ ਰਹਿੰਦੀ ਆ
ਸਿਰ ਉੱਤੋਂ ਚੁੰਨੀ ਕਦੇ ਵੀ ਨਾ ਲੈਂਦੀ ਆ
ਹਾਂਜੀ ਹਾਂਜੀ ਆਖ ਕੇ ਬੁਲਾਵੇ ਭਾਗਾ ਵਾਲੀ
ਭੁਲਕੇ ਵੀ ਨਾਂ ਮੇਰਾ ਨਹੀਓ ਲੈਂਦੀ ਆ
ਮੈਂ ਵੀ ਪੈਰਾਂ ਥੱਲੇ ਤਲੀਆਂ ਵਿਛਾ ਦੇਵਾਂ
ਨਾਲੇ ਜ਼ਿੰਦਗੀ ਦੇ ਦਿੱਤੇ ਸਾਰੇ ਹੱਕ ਨੇ
ਓ ਜੱਟੀ ਪਰੀਆਂ ਤੌ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁੰਨ ਕਿੱਤੇ ਹੋਣੇ ਜੱਟ ਨੇ
ਪਰੀਆਂ ਤੌ ਸੋਹਣੀ ਮਿਲੀ ਜੱਟ ਨੂੰ
ਪੱਕਾ ਮੋਤੀ ਪੁੰਨ ਕਿੱਤੇ ਹੋਣੇ ਜੱਟ ਨੇ
Pariyan Toh Sohni Lyrics In English
Panj Dareyawan De Oh Pani Wargi
Kise Maharaje Di Oh Rani Wargi
Panj Dareyawan De Oh Pani Wargi
Kise Maharaje Di Oh Rani Wargi
Jaape Suraj Di Pehli Oh Kiran Wangra
Jaan Kaddi Payi Aa Husna Di Hut Ne
Oh Jatti Pariyan Toh Sohni Mili Jatt Nu
Pakka Moti Punn Kitte Hone Jatt Ne
Pariyan Toh Sohni Mili Jatt Nu
Pakka Moti Punn Kitte Hone Jatt Ne
Rabb Wangu Kare Satkar Parivaar Da
Te Jeon Jogi Mathe Watt Pawe Na
Bhaj Bhaj Kardi Aa Kamm Kaar Sare
Chaa Kamli To Sambhe Haan Jawe Na
Ghar Swarga To Sohna Ohne Karta
Ohdi Sachi Neet Naale Nek Matt Ne
Oh Jatti Pariyan Toh Sohni Mili Jatt Nu
Pakka Moti Punn Kitte Hone Jatt Ne
Pariyan To Sohni Mili Jatt Nu
Pakka Moti Punn Kitte Hone Jatt Ne
Sharma De Naal Ankh Bhari Rehndi Aa
Sirr Utto Chunni Kade Vi Na Laindi Aa
Hanji Hanji Aakh Ke Bulawe Bhaga Wali
Bhulke Vi Naa Mera Nahio Laindi Aa
Main Vi Paira Thalle Taliyan Bicha Dewa
Naale Zindagi De Ditte Saare Haq Ne
Oh Jatti Pariyan Toh Sohni Mili Jatt Nu
Pakka Moti Punn Kitte Hone Jatt Ne
Oh Jatti Pariyan Toh Sohni Mili Jatt Nu
Pakka Moti Punn Kitte Hone Jatt Ne
This is it. Pariyan Toh Sohni Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Movie: | Ni Main Sass Kuttni |
Singer(s): | Jordan Sandhu |
Musician(s): | Jassi X |
Lyricist(s): | Dharambir Bhangu |
Cast: | Mehtab Virk, Tanvi Nagi |
Label(©): | Banwait Music |