Parallel thoughts Lyrics – Arjan Dhillon

ਪੈਰਲਲ ਥੋਓਟ (Parallel thoughts) This new Punjabi song by Arjan Dhillon. This song lyrics are also written by Arjan Dhillon. The music for this song is given by MXRCI. Song is released under the Brown Studios Label.

Album: Chobar

ਪੈਰਲਲ ਥੋਓਟ Lyrics In Punjabi

ਹਾਏ ਓ ਪੜੀ ਪਹਾੜਾਂ ਦੀ
ਅਸੀ ਇੱਥੇ ਹੀ ਪੜ੍ਹ ਪੁੜ੍ਹ ਗਏ
ਕਰੁ ਬਹਾਰ ਐਮ.ਬੀ.ਏ
ਅਸੀ ਰਾਹ ਚ ਚੜ ਚੁੜ ਗਏ
ਸਾਨੂੰ ਬਾਈ ਬਾਈ ਹੁੰਦੀ ਚੇਟਾਂ ਵਿਚ ਬੇਬੀ ਲਿਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ ਮੈਕੂਪ ਸਿੱਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ ਮੈਕੂਪ ਸਿੱਖਦੀ ਆ

ਹੋ ਮਿੱਤਰ ਦਾ ਮੰਗਣਾ ਵਾਰਿਸ਼ ਲਾਉਣਾ ਆਉਂਦੀ ਛੇ ਨੂੰ ਜੀ
ਟਿੱਕਟਾਂ ਲੈਂਦੀ ਫਿਰਦੀ ਦੇਖਣ ਜਾਉ। .. ਨੂੰ ਜੀ
ਹੋ ਸਾਨੂੰ ਚਾ ਸੰਘਰਾਂਦਾਂ ਦੇ, ਥੰਕਸ ਗਿਵਿੰਗ ਮਨਾਵੇ ਓ
ਬਿੱਲੋ ਬਲੋਗਰ ਲੀੜੇਆਂ ਦੀ ਬਦਲ ਬਦਲ ਪਾਵੇ ਓ
ਗਰਮੀਆਂ ਵਿਚ ਸੀ ਵੀ ਵੱਜਦੀ ਐਥੇ ਕਾਹਨੂੰ ਦਿਸਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ ਮੈਕੂਪ ਸਿੱਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ ਮੈਕੂਪ ਸਿੱਖਦੀ ਆ

ਓ ਬੇਲੇ ਸਿੱਖਦੀ ਫਿਰਦੀ ਵੈਲਣ ਕੇਹੜਾ ਰੋਕੇ ਬਈ
ਓ ਮੁੰਡਾ ਓਪਨ ਖੇਡੇ ਪਲੇਆਂ ਏ ਚੁੰਗ ਚੁੰਗ ਡੋਕੇ
ਸਾਡਾ ਕੀਤੇ ਨੋ ਜਾ ਅੜਦਾ ਨੀ ਨੈਲਸ ਫਿਰੇ ਕਰਾਉਂਦੀ ਓ
ਉੱਡਮੇ ਜੇ ਰੰਗ ਦੀ ਟੂ ਸਿਟਰ ਫਿਰਦੀ ਰੇਲ ਬਣਾਉਂਦੀ ਓ
ਹੋ ਸੰਘ ਜਾਈਏ ਹੈਲੋਂ ਨੂੰ ਹੱਥ ਕੱਢ ਦੇ ਪਰ ਓ ਕਿਥੇ ਚਿਪਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ ਮੈਕੂਪ ਸਿੱਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ ਮੈਕੂਪ ਸਿੱਖਦੀ ਆ

ਓ ਪੈਗ ਚੱਕ ਕੇ ਚੇਅਰ ਕਰਦੇ ਅਸੀ ਚਕਲੋ ਚਕਲੋ ਕਹਿਣੇ ਆ
ਹਾਏ ਓਲ੍ਡ ਮਨੀ ਆ ਚੰਦਰੀ ਤੇ ਅਸੀ ਤੰਗ ਹੀ ਰਹਿਣੇ ਆ
ਹੋ ਜਾ ਗੇੜੇ ਗੱਪੇ ਤੇ, ਤੇ ਅਸੀ ਖੇਤ ਹੀ ਹੁਣੇ ਆ
ਹੋ ਜਾ ਬਾਹਲਾ ਹੀ ਖੁਲ ਜਾਈਏ ਜਾ ਭੇਤ ਹੀ ਹੁਣੇ ਆ
ਜਦੋ ਆਖੇ ਅਰਜਨਾ ਮਿਸ ਯੂ, ਹਿਕ ਤੇ ਨਾਗਾਂ ਲਿਟਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ ਮੈਕੂਪ ਸਿੱਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ ਮੈਕੂਪ ਸਿੱਖਦੀ ਆ

Parallel thoughts Lyrics In English

Haye oho padhi pahad’an di
Assi aithe hi padh pudh gaye
Karu baharli MBA
Assi raah vich chadh chudh gaye Saanu bai bai hundi
Chat’an vich baby likhdi aa

O assi phiriye cup karaunde
Kudi makeup sikhdi aa
O assi phiriye cup karaunde
Kudi makeup sikhdi aa

Ho mittar da mangna
Barcelona aundi 6 nu ji
O layi ticket’an phirdi, dekhan jau
Laa naa dalre nu ji

O sachha sangrand’an de
Thanksgiving manaunde oh
Lobh naukri leedyan di
Badal badalke paunde oh. Garmiyan vich vi si vajjdi
Aithe kahnu dissdi aa

O assi phiriye cup karaunde
Kudi makeup sikhdi aa
O assi phiriye cup karaunde
Kudi makeup sikhdi aa

O pehle sikhdi firdi vellan
Kehda rokke vi
Ho munda open khedde paleya ae
Chungh chunghke dokke ni

Sadda kithe nauh ja add’da ni
Tez phire karaundi oh
Othe mehnge rang di 2 seater di
Rehan banaundi oh

O sang jaiye hello nu hath kadh de
Par oh kithe jhippdi aa

O assi phiriye cup karaunde
Kudi makeup sikhdi aa
O assi phiriye cup karaunde
Kudi makeup sikhdi aa

Ho pegg chakk’ke cheer karde
Assi chakk lo chakk lo kehne aa
Haye old bani aa chandri
Te assi tang hi rehne aa

O jagehde gappe te
Ni ja khet hi hunne aa
Ja bahla hi khul jaiye
Haye ja pher ki hunne aa

Jadon aakhe arjana miss you
Hikk te naagan littdi aa

O assi phiriye cup karaunde
Kudi makeup sikhdi aa
O assi phiriye cup karaunde
Kudi makeup sikhdi aa

This is it. ਪੈਰਲਲ ਥੋਓਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer, Written By:Arjan Dhillon
Album: Chobar
Musician(s)MXRCI
mxrcibeats
Label:Brown Studios