ਪਾਪਾਰਾਜ਼ੀ (Paparazzi) Lyrics in Punjabi by Arjan Dhillon.
Album: Patandar
ਪਾਪਾਰਾਜ਼ੀ Lyrics In Punjabi
ਹੋ ਐਵੇ ਕਰੀ ਨਾਂਹ ਐਵੇ ਦਿਲ ਤੇ ਨਾ ਲਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਹੋ ਤੇਰੇ ਲੱਕ ਤੇ ਆ ਅੱਖ ਸਾਡੇ ਡੱਬਾਂ ਤੇ ਰਕਾਨੇ
ਨੀ ਤੂੰ ਹੀਲਾਂ ਉੱਤੇ ਫਿਰੇ ਅਸੀ ਪੱਬਾਂ ਤੇ ਰਕਾਨੇ
ਹੋ ਤੈਨੂੰ ਵੱਜਣ ਫਲੈਸ਼ਾਂ ਸਾਨੂੰ ਸਲੂਟ
ਤੇਰੀ ਰੇਮਪਵਾਕ ਬਿੱਲੋ ਸਾਡੇ ਕਾਲੇ ਕਾਲੇ ਰੂਟ
ਹੋ ਬਿੱਲੋ ਬੈਕ ਸੀਟ ਯਾਰ ਥੱਲੇ ਕਾਲਾ ਪਿੱਕਾ
ਤੂੰ ਆਪ ਬੋਮਬਸ਼ੇੱਲ ਨਾਲ ਫਿਰਦੀਆਂ ਚੀਕਾਂ
ਹੋ ਲੀਕ ਤੌ ਹੱਟ ਕੇ ਕੜਾਉਂਦਾ ਫਿਰਦਾਂ ਲੀਕਾਂ
ਹਾਏ ਬੂਫਰ ਚ ਬੈਠੇ ਮਾਣਕ ਥਰੀਕਾਂ
ਹੋ ਡਾਂਗ ਵਰਗੀਏ ਕੀਤੇ ਢੇਰੀ ਨੀ ਨਾ ਢਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਹੋ ਟੰਗੇ ਸੂਲੀ ਉੱਤੇ ਗੱਬਰੂ ਮੋਡੇ ਤੇ ਹੈਂਡ ਬੈਗ
ਨੀ ਤੂੰ ਭਾਲੇ ਲਿਵ ਇਨ ਸਾਨੂੰ ਬੋਲ ਜੇ ਨਾ ਕੈਦ
ਲੈਣ ਮੁੱਲ ਦੀ ਲੜਾਈ ਕਿਥੇ ਕਰਦੇ ਆ ਟਾਲਾ
ਹੋਟਰ ਮੀਟੀ ਪਲਾਜ਼ੇ ਵਿਚ ਹੋ ਗਈ ਲਾਲਾ ਲਾਲਾ
ਹੋ ਸਾਡੇ ਵਰਗੀ ਮੰਡੀਰ ਮੁੜਕੇ ਨੀ ਜੰਮੀ
ਤੂੰ ਸਨਬਾਥ ਕਰੇ ਪਾਈ ਬੀਚ ਉੱਤੇ ਲੰਮੀ
ਓ ਚਤੋ ਪੈਰ ਮੰਗਦੇ ਨੀ ਮੀ ਟੈਮ
ਤੇਰੀ saturday ਏ ਨਾਇਟ
ਸਾਡੀ ਐਂਟਰੀ ਏ ਬੇਨ
ਹੋ ਮੈਂ ਆਪੇ ਮਿਲਲੂ ਐਵੇ ਮਿਲਣ ਨਾ ਆਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਹੋ ਤੂੰ ਐਟੀਟਟੂਡ ਕਰਦੀ ਥਰੋਅ ਮਰਜਾਣੀ
ਇਹ ਸੇਹਲੀਆਂ ਨੂੰ ਕਹਿਣੀਆਂ ਬ੍ਰੋ ਮਰਜਾਣੀ
ਇਹ ਬਰਛੇਆਂ ਵਰਗੇ ਬੀ. ਟਾਊਨ ਬੁੱਕਦੇ
ਓਫਸ ਰਕਾਨੇ ਸਾਡੇ ਕੋਲੋਂ ਫਿਰਦੇ ਆਂ ਲੁੱਕ ਦੇ
ਹੋ ਬੇਨ ਸਿਟੀ ਆਲੇ ਵੈਲੀ ਹੋਏ ਰਹਿਣ ਚੱਤੇ
ਕਹਿੰਦੇ ਸਾਡੇ ਨਾਲ ਦੇਸੀ ਫੈਲਪੀਨੇ ਆਕੇ
ਹਾਏ ਹੋਰ ਕਿ ਭਦੋੜ ਆਲਾ ਤੈਨੂੰ ਦੱਸੇ
ਪਹਿਲਾਂ ਵੀ ਸਾਡੇ ਨਾਲ ਦੇ ਆ ਚੁੱਕੇ
ਹੋ ਕੋਈ ਮਨ ਦਾ ਨੀ ਹੁੰਦਾ ਤੂੰ ਆਪੀ ਸਮਝਾ ਦੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ ਪਾਪਰਾਜੀ
Paparazzi Lyrics In English
Saanu labhdi police, billo, tainu paparazzi
Saanu labhdi police, billo, tainu paparazzi
Saanu labhdi police, billo, tainu paparazzi
Ho, tere lakk ‘te aa akh, saade dabbaan ‘te, rakaane
Ni tu heel’aan utte firen, asin pabbaan ‘te, rakaane
Tainu vajjan flash’an, saanu vajjde salute
Teri ramp walk, billo, saade kaale-kaale route
Ho, billo, backseat yaar, thalle kaala pick’aa
Tu aap bombshell, naal firdiyaan chick’aan
Ho, leek ton main hatt ke kadhaunda firaan leekaan
Haaye, woofer ‘ch baithe dekh Manak, Tharika
Ho, daang argiye kite dheri hi na dhaa jayi
Saanu labhdi police, billo, tainu paparazzi
Saanu labhdi police, billo, tainu paparazzi
Saanu labhdi police, billo, tainu paparazzi
Ho, tange sooli utte, gabhru, modhe ‘te handbag
Ni tu bhaalein live-in, saanu bolje na qaid
Lain mull di ladaai, kithe karde aa taala
Ho, Trinity plazae vich ho gyi lala-lala
Ho, saade argi mandeer, billo, mudke na jammi
Tu sunbath karein, pyi beach utte lammi
Ho, chattonpair kathe, mangde nahi me-time
Teri Saturday aa night, saadi entry aa ban
Ho, main aape kite milun, kite milan na aa jyi
Saanu labhdi police, billo, tainu paparazzi
Saanu labhdi police, billo, tainu paparazzi
Saanu labhdi police, billo, tainu paparazzi
Ho, tu attitude kardi throw, marjaaniye
Haaye, sehliyaan nu kehni aan bro, marjaaniye
Haaye, barchheyaan arge aa B-Town bukkde
Cops, rakaane, saathon firde aa lukkde
Ho, Vancity aale vailly hoye rehan tatte
Kehnde, naal saade desi, philipino naale yakke
Haaye, hor ki Bhadaur aala, billo, tainu dasse?
Pehlaan vi kayi naal de aa gye saade chakke
Ho, dil mannda nahi hunda, ni tu aape samjhaadi
Saanu labhdi police, billo, tainu paparazzi
Saanu labhdi police, billo, tainu paparazzi
Saanu labhdi police, billo, tainu paparazzi
This is it. ਪਾਪਾਰਾਜ਼ੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | MXRCI |
Label: | Brown Studio |