Paggan Tedian Lyrics Himmat Sandhu

ਪੱਗਾਂ ਟੇਡੀਆਂ (Paggan Tedian) Lyrics in Punjabi song by Himmat Sandhu. Music is given by Desi Crew. Mandeep Maavi has written this song Lyrics.

ਪੱਗਾਂ ਟੇਡੀਆਂ Lyrics In Punjabi

ਹੋ ਗੱਲਾ ਸਾਡੀਆ ਮਸ਼ਹੂਰ ਸੁਨੀ ਖੜ ਕੇ
ਜਾਨ ਰਾਖੀਐ ਤਲੀ ਦੇ ਉੱਤੇ ਧਰ ਕੇ
ਹੋ ਗੱਲਾ ਸਾਡੀਆ ਮਸ਼ਹੂਰ ਸੁਨੀ ਖੜ ਕੇ
ਜਾਨ ਰਾਖੀਐ ਤਲੀ ਦੇ ਉੱਤੇ ਧਰ ਕੇ

ਹੱਡ ਵੈਰੀ ਦੀ ਤੇ ਅਕਦ ਵੀ ਵੈਰੀ ਦੀ
ਨੀ ਭੰਨ ਦੇ ਆ ਸ਼ੌਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੇ ਬੰਨ ਦੇ ਆ ਸ਼ੌਂਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੇ ਬੰਨ ਦੇ ਆ ਸ਼ੌਂਕ ਨਾਲ ਨੀ
ਨੇ ਬੰਨ ਦੇ ਆ ਸ਼ੌਂਕ ਨਾਲ ਨੀ

ਫੇਟ ਪਿੰਡੇ ਉੱਤੋ ਰੱਖਦੇ ਆ ਝਾੜਕੇ ਨੀ
ਡੰਡ ਡੰਡ ਮਾਰ ਲੇਦੇ ਆ
ਚਾਚੇ ਫੌਜੀ ਤੋ ਮੰਗਾ ਲੇਦੇ ਵਿਸਕੀ ਨੀ
ਥੰਡ ਥੁਡ ਤਾਰ ਲਾਂਦੇ ਆ
ਥੰਡ ਥੁਡ ਤਾਰ ਲਾਂਦੇ ਆ

ਹੋ ਭਾਵੇ ਜੋਸ਼ ਵੀ ਵਥੇਰਾ
ਪਰ ਸਿਫਤ ਆ ਕੰਮ ਲੈਂਦੇ ਹੋਸ਼ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੇ ਬੰਨ ਦੇ ਆ ਸ਼ੌਂਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ

ਬੰਦੂਕ ਕਿਲੀ ਤੇ ਘੋੜੀ ਬਿੱਲੋ ਕਿੱਲੇ ਤੇ
ਦੋਵੇ ਜੱਟ ਨੂ ਪਿਆਰੀ ਆ
ਖਾਦਾ ਜੌੜੀਅਰ ਸ਼ੈਡ ਥੱਲੇ ਦਸਦਾ
ਜਮੀਨਾ ਕੀਨੀਆ ਨੇ ਪਾਰੀਆ॥
ਜਮੀਨਾ ਕੀਨੀਆ ਨੇ ਪਾਰੀਆ॥

ਗਲੀਆ ਏਟੀਆ ਦੀ ਜੱਟ ਜਦੋ ਲੰਗ ਦੇ
ਆ ਧੋਸ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ

ਓ ਜੱਟਾਂ ਵਰਗਾ ਕਿਸੇ ਨੇ ਕੀ ਆ ਬਨਨਾ
ਨੀ ਰੱਬ ਨੇ ਬਨਾ ਕੇ ਕੱਲੇ ਆ
ਸਾਫ ਨੀਤ ਨੂ ਹੁਮੇਸ਼ਾ ਭਾਗ ਲਗਦੇ
ਮਨਦੀਪ ਮਾਵੀ ਬੱਲੇ ਬੱਲੇ ਆ
ਮਨਦੀਪ ਮਾਵੀ ਬੱਲੇ ਬੱਲੇ ਆ

ਹੋ ਮੁੰਡਾ ਸੰਧੂ ਆ ਦਾ ਯਾਰ ਨਾਲ ਰੱਖਦਾ
ਹੋ ਰੌਂਦ ਜੋ ਗਲੌਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ

ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ
ਸਿੱਧੇ ਪੁੱਤ ਨੇ ਜੱਟਾ ਪੱਗਾ ਟੇਡੀਆ
ਨੀ ਬੰਨ ਦੇ ਆ ਸ਼ੌਂਕ ਨਾਲ ਨੀ

Paggan Tedian Lyrics In English

Oh gallan saadia mashur suni khad ke
Jaan rakhiye tari de utte dhar ke
Oh gallan saadia mashur suni khad ke
Jaan rakhiye tari de utte dhar ke

Hadh vairi de te akad vi vairi di
Ni bhan de aa shauk naal ni
Sidhe putt ne jattan de pagan tedian 
Ni ban de aa shaunk naal ni

Sidhe putt ne jattan de pagan tedian 
Ni ban de aa shaunk naal ni
Ban de aa shaunk naal ni

Fat pinde uto rakhde aa jhad ke ni 
Dand dund maar lende aa 
Chache fouji ton manga lende whisky
Thand thund taar lende aa
Thand thund taar lende aa

Oh paave josh vi bathera 
Par siffat eh kam lende hosh naal ni
Sidhe putt ne jattan de pagan tediyan 
Ni ban de aa shaunk naal ni
Sidhe putt ne jattan de pagan tediyan 

Ni ban de aa shaunk naal ni
Ban de aa shaunk naal ni
Sidhe putt ne jattan de pagan tediyan 
Ni ban de aa shaunk naal ni
Sidhe putt ne jattan de pagan tediyan 
Ni ban de aa shaunk naal ni

Bandhuk kili te kodi billo kille te
Dovey jatt nu pyaari aa
Khada jaudi aur shed thale dasde
Jamina kiniya ne paariya
Jamina kiniya ne paariya

Galiya antia di jatt jado lang de
Te lang de aa dhos naal ni
Sidhe putt ne jattan de pagan tediyan 
Ni ban de aa shaunk naal ni
Sidhe putt ne jattan de pagan tediyan 
Ni ban de aa shaunk naal ni
Ban de aa shaunk naal ni
 
Oh jattan varga kisi ne ki aa ban na
Ni rabb ne bana ke kle aa
Saaf nit  nu humesha bhaag lagde 
Mandeep ma vi balle balle aa
Mandeep ma vi balle balle aa

Oh munda sandhu aa da yaar naal rakhda
Raund jo gallock naal ni
Sidhe putt ne jattan de pagan tediyan 
Ni ban de aa shaunk naal ni
Sidhe putt ne jattan de pagan tediyan 
Ni ban de aa shaunk naal ni
Ban de aa shaunk naal ni

Sidhe putt ne jattan de pagan tediyan 
Ni ban de aa shaunk naal ni
Ban de aa shaunk naal ni

This is it. Paggan Tedian Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

SingerHimmat Sandhu
LyricistMandeep Maavi
MusicDesi Crew
DirectorBhindder Burj
Director Of PhotographyGavy Khaira
Music LabelWhite Hill Music