Wattan song lyrics by Gulab Sidhu
ਵਤਨ Lyrics In Punjabi ਰਣਜੀਤ ਸਿੰਘ ਦਿਆ ਰਤਨਾ ਵੇਤੈਨੂੰ ਰੁੱਤਾ ਮਲਦੀਆ ਵਟਨਾ ਵੇਸੋਨੇ ਦੇ ਗਹਿਣੇਆ ਸੰਗ ਲੱਦਿਆਤੇਰੀ ਹਿੱਕ ਤੇ ਉਗਦਿਆ ਫਸਲਾ ਵੇ ਹੱਟੀਆ ਭੱਠਿਆ ਤੇ ਸੱਥਾ ਬੋਹੜਾ ਪਿੱਪਲਾ ਦੀਆ ਛਾਵਾਵਤਨਾ ਮੇਰੇ ਸੋਹਨਿਆ ਵਤਨਾਤੇਰੇ ਤੋ ਸਦਕੇ ਜਾਵਾਲੱਗਣ ਨਾ ਨਜਰਾ ਤੇਨੂੰਹਾ ਉ ਦਿਲ ਕਰੇ ਦੁਆਵਾਵਤਨਾ ਮੇਰੇ ਸੋਹਨਿਆ ਵਤਨਾਤੇਰੇ ਤੋ ਸਦਕੇ ਜਾਵਾ ਤੇਰੀ ਮਿੱਟੀ ਤੇ ਡੁੱਲਿਆਯੋਦਿਆ ਦਾ ਲਹੂ …