P.O.V (Point Of View) Lyrics – Karan Aujla

ਪੁਆਇੰਟ ਆਫ ਵਿਊ P.O.V (Point Of View) is a new Punjabi song by Karan Aujla. This song’s lyrics are also written by Karan Aujla. Music is given by Yeah Proof. The music video was released by Karan Aujla YT channel.

ਪੁਆਇੰਟ ਆਫ ਵਿਊ Lyrics In Punjabi

ਚੱਜ ਨਾਲ ਸੋਚਦੀ ਨੀ ਚੱਜ ਕਰਦੀ
ਦੁਨੀਆਂ ਤਾਂ ਰੱਬ ਨੂੰ ਜੱਜ ਕਰਦੀ
ਭੁੱਖੀ ਬਦਨਾਮ ਰੱਜ ਰੱਜ ਕਰਦੀ
ਵੀਰੇ ਦੁਨੀਆਂ ਤਾਂ ਰੱਬ ਨੂੰ ਜੱਜ ਕਰਦੀ

ਕਿਸੇ ਕੋਲ ਨੀ ਜਵਾਬ ਨੀ ਹਰ ਇਕ ਕੋਲ ਸਵਾਲ ਏ
ਦੁਨੀਆਂ ਕਮਾਲ ਆ ਕਮਾਲ ਆ
ਜੇਹੜੀਆਂ ਦੇ ਕਰਦੇ ਸਾਡਾ ਆ ਹਾਲ ਆ
ਉਹ ਹਾਲੇ ਤੱਕ ਆਖੀ ਜਾਂਦੇ ਆਪਾਂ ਤੇਰੇ ਨਾਲ ਆ

ਕਿੰਨੀਆਂ ਦੇ ਚੱਬਦਾ ਰਕਾਨੇ ਦਿਵਾ ਜੱਗਦਾ
ਇੱਕੋ ਮੇਰਾ ਦਿਲ ਰਵਾਂ ਨੀ ਹੀ ਸਕਦੇ
ਆ ਤਾਂ ਗੱਲ ਮੰਨੀ ਅੱਜ ਕੋਲ ਤੇਜ਼ ਨੇ
ਨੀ ਇੰਨੇ ਵੀ ਨੀ ਭੋਲੇ ਸਾਨੂੰ ਪਤਾ ਹੀ ਨੀ ਲੱਗਦਾ

ਦਿਮਾਗ ਨੂੰ ਲੜਾਇਆ ਲਓ ਦਿਮਾਗ ਘੱਟ ਲੜਦਾ
ਪਤਾ ਹੁੰਦੇ ਹੋਏ ਦੱਸੋ ਤੀਰ ਕੇਹੜਾ ਫੜਦਾ
ਕੀਤੇ ਜਾਈਏ ਮਰਕੇ ਨੂੰ ਜਾਈਏ ਤਾਂ ਵੀ ਮਰੀਏ
ਹੁਣ ਦੱਸੋ ਮਰਨੇ ਨੂੰ ਕੀਹਦਾ ਦਿਲ ਕਰਦਾ

ਪਿੱਛੇ ਟੋਇਆ ਖੂ ਦਾ ਤੇ ਮੂਹਰੇ ਟੋਇਆ ਅੱਗ ਦਾ
ਓ ਨੀ ਕੋਈ ਦੇਖਦਾ ਅੱਖਾਂ ਚੋ ਪਾਣੀ ਬਾਗਦਾ
ਜਿਹਨੇ ਦੇ ਕਸੂਰ ਨੇ ਹਾਏ ਓ ਤਾਂ ਬੜੀ ਦੂਰ ਨੇ
ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ

ਕਿਸੇ ਬਾਰੇ ਬੋਲਣਾ ਆਹ ਗੱਲਾਂ ਨਹੀਓ ਚੰਗੀਆਂ
ਸਫਾਈਆਂ ਤਾਹੀਓਂ ਦਿੱਤੀਆਂ ਸਫਾਈਆਂ ਤੁਸੀਂ ਮੰਗੀਆਂ
ਦੱਸੋ ਫਿਰ ਸਾਨੂੰ ਕੇਹੜਾ ਪੁੱਛਣੇ ਨੂੰ ਆ ਗਿਆ
ਓ ਪੰਜ ਬਾਰੀ ਸਾਡੇ ਵੀ ਘਰਾਂ ਦੇ ਵਿੱਚੋ ਲੱਗੀਆਂ

ਬਚਕੇ ਨੀ ਹਾਏ ਬਚਕੇ ਅੱਗੇ ਕੂਹਣੀ ਮੋੜ ਏ
ਮੀਡਿਆ ਦੇ ਸਦਕੇ ਸਟੋਰੀ ਦਿੰਦੇ ਜੋੜ ਏ
ਕਿਨੂੰ ਜਾਕੇ ਦੱਸਣ ਅਸੀ ਕਿਥੋਂ ਕਿਥੋਂ ਲੰਘੇ ਆ
ਨੀ ਕਹਿਣੀ ਗੱਲ ਹੋਰ ਤੇ ਬਣ ਜਾਂਦੀ ਹੋਰ ਏ

ਸੋਚਾਂ ਸਾਲੀ ਧਾਗਿਆਂ ਤੌ ਜਿਆਦਾ ਹੀ ਬਰੀਕ ਏ
ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉਡੀਕ ਏ
ਭੈਣ ਰਹਿੰਦੀ ਪੁੱਛਦੀ ਕੇ ਵੀਰੇ ਆ ਕਿ ਹੋਗਿਆ
ਓ ਆਹੀ ਰਿਹਾ ਆਖਦਾ ਕਿ ਸਾਰਾ ਕੁੱਝ ਠੀਕ ਏ

ਚੱਜ ਨਾਲ ਸੋਚਦੀ ਨੀ ਚੱਜ ਕਰਦੀ
ਦੁਨੀਆਂ ਤਾਂ ਰੱਬ ਨੂੰ ਜੱਜ ਕਰਦੀ
ਭੁੱਖੀ ਬਦਨਾਮ ਰੱਜ ਰੱਜ ਕਰਦੀ
ਵੀਰੇ ਦੁਨੀਆਂ ਤਾਂ ਰੱਬ ਨੂੰ ਜੱਜ ਕਰਦੀ

ਐਦਾਂ ਕਿਥੇ ਲੁਕਣ ਚਲਾਕੀਆਂ ਲੁਕਾਇਆਂ
ਭੋਲੇ ਟੈਮਪ੍ਰੇਰੀ ਹਾਈਡ ਕਰਦਿਆਂ ਢਾਈਆਂ
ਖ਼ਬਰਾਂ ਦੇ ਛਾਪਦੇ ਨਾ ਤੋਲਦੇ
ਨੀ ਦੱਸ ਫਿਰ ਐਥੇ ਕੇਹੜਾ ਮੁੱਕ ਗਈਆਂ ਸਾਹਿਆਂ

ਐਸੀਆਂ ਖਲੋਣ ਵਾਲੇ ਜਾਣ ਵਾਲੇ ਸਾਰੇ ਲੰਘ ਗਏ
ਮੌਕੇ ਦੀਆਂ ਗੱਲ ਮੌਕੇ ਮਿਲੇ ਆ ਤੇ ਭੰਡ ਗਏ
ਫਿਕਰ ਨਾ ਕਰ ਬੀਬਾ ਉਂਗਲਾਂ ਤੇ ਯਾਦ ਨੇ
ਨੀ ਜਿਹੜੇ ਸਾਡੇ ਮਾੜੇ ਟੈਮ ਵਿਚ ਮਿੱਠਾ ਬੰਡ ਗਏ

ਕਿਥੇ ਦਿਨ ਚੜ੍ਹਦਾ ਤੇ ਕਿਥੇ ਹੁੰਦੀ ਸ਼ਾਮ ਏ
ਜਵਾਨ ਉੱਤੇ ਮਾਨ ਏ ਨੀ ਓਹਨੂੰ ਹੀ ਸਲਾਮ ਏ
ਗਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਬੂਤ ਦੀ
ਘਾਟ ਐਥੇ ਮੁੱਢ ਤੋਂ ਹੁੰਦੀ ਗੱਲ ਆਮ ਆ

ਮੇਲ ਦਾ ਕਿ ਕੰਧ ਦੇ ਸਹਾਰੇ ਉਗਲੀ
ਹੱਸਮੁੱਖ ਬੰਦੇ ਆ ਸੁਭਾ ਸਾਡਾ ਸ਼ੁਗਲੀ
ਗੱਲ ਬਾਤ ਰੱਬ ਦੀ ਜੇ ਹੇਗੀ ਆ ਤਾਂ ਸੁਣਾ ਸ਼ੇਰ
ਮਿੱਤਰਾਂ ਦੇ ਕੋਲ ਖੜ ਕੇ ਨਾ ਕਰੀ ਚੁਗਲੀ

ਮੰਨੇ ਛੋਟੇ ਲੱਗਦੇ ਲਿਖਣ ਲੱਗਾ ਦੁਨੀਆਂ
ਮੁਸੀਬਤਾਂ ਤਾਂ ਬਾਣੀਆਂ ਮੁਸੀਬਤਾਂ ਨੀ ਚੁਣੀਆਂ
ਉਮਰ ਜੇ ਹੋ ਗਈ ਫਿਰ ਪੋਤਿਆਂ ਨੂੰ ਦੱਸੋ
ਕਿ ਕੋਟੀਆਂ ਨਹੀਂ ਆਉਂਦੀਆਂ ਸਕੀਮਾਂ ਬੱਸ ਬੁਣੀਆਂ

ਨਸ਼ਾ ਥੋਡੇ ਅੰਦਰ ਕੋਈ ਲੋੜ ਹੈ ਨੀ ਪੀਣ ਦੀ
ਪਿੱਠ ਕਦੇ ਲੱਗਦੀ ਨੀ ਨਾਮ ਦੇ ਸ਼ੌਕੀਨ ਦੀ
ਓਹਨੂੰ ਥੋਡੇ ਅੰਦਰੋਂ ਆਵਾਜ਼ ਸ਼ਾਇਦ ਆ ਜਾਵੇ
ਹਾਏ ਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ

Point Of View Lyrics In English

Chajj Naal Sochdi Ni Chajj Kardi
Duniyan Taan Rab Nu Judge Kardi
Bhuki Badnam Rajj Rajj Kardi
Veere Duniyan Taan Rab Nu Judge Kardi

Kise Kol Jawaab Ni Har Ek Kol Sawaal Aa
Duniyan Kamaal Aa Kamaal A Kamaal Aa
Jehdeyan De Karke Ni Sadaa Ae Haal Aa
Oh Halle Tak Aakhi Jande Appa Tere Naal Aa

Kineya De Chubda Rakane diva Jaagda
Ikko Mere Dil rwa Hi Ni Sakda
Ae Taan Gall Manni Ajj Kal Lok Tez Ne
Ni Enne Vi Ni Bhole Sahnu Pata Hi Ni Lagda

Dimaag Nu Ladalaye O Damaag Ghatt Lar’da
Pata Hunde Hoye Dasso Teer Kehda fard’da
Kite Jaiye Marke Nu Jaiye Taan Vi Mareya
Hun Dasso Marne Nu Kihda Dil Karda

Pichhe Toya Khu da te Muhre Toya aag da
Oh Ni Koyi Dekhda Akkhan Cho Paani Bagda
Jihne De Kasoor Ne Haaye Oh Taan Badi Door Ne
Te Naam Picchon Tere Mere Warge Da Lagda

Kise Baare Bolna Ae Gallan Nahiyo Changiyan
Safaiyan Tahiyon Ditiyan Safaiyan Tussi Mangiyan
Dasoo Fir Sanu Kehda Puchne Nu Aa Geya
Oh Panj Baari Sade Vi Gharan De Vichon Lagiyan

Bachke ni haye backhe agge khuni mord e
Media de sadhke story dinde jord e
Khinu jake dasan assi kitho kitho langhe a
Ni kehni gall hor e te ban jani hor e

Soach sali dhageya you jeyada hi breek e
Meri vi tan ghare parivar nu udeek e
Bhen rehndi puchdi ke veere a ki hogeya
O ahi raha akhda ki sara kujh theek e

chajj Naal Sochdi Ni Chajj Kardi
Duniyan Taan Rab Nu Judge Kardi
Bhuki Badnam Rajj Rajj Kardi
Veere Duniyan Taan Rab Nu Judge Kardi

Aidan kithe lukan chlakiyan lukaiyan
Bhole temprary hide kardiyan diean
Khabran de chapde na tolde
Ni Dass Fir Aitthe Kehda Mukk Gayi Aa Shaiyan

asiyan Khalon wale jaan Wale Saare Langh Gaye
Mauke Diya Gal Mauka Mile Aa Te Bhand Gaye,
Fikar Naa Kar biba Ungal’an Te Yaad Ne
Ni Jehde Sade Madhe Time Vich Mitha Bandd Gaye

Kitthe Din Chadh’da Te Kitthe Hundi Shaam Ae
Jawaan Utte Maan Ae Ni Ohnu Vi Salam Ae
Gareeb Kol Paise Di Te Sacche Kol Saboot Di
Ghaat Aitthe Mudh To Hi Hundi Gall Aam Ae

Mel Da Ki kandh De Sahaare Hi Ugli
HassMukh Bande Aa Subaah Sada Shugli
Gall Baat Rab Di Jeh Haigi Ae Suna Shera
Mittar’an De Kol Khad Ke Naa Kari Chugli

Manne Chhote Lagde Likhan Lagga Duniyan
Musibtan Taan Baniyan Musibtan Nii Chuniyan
Umar Je Ho Gayi Fir Pottiyan Nu Dassiyo
Ki Kotiyan Nai Aundiyan Scheme’aan Bas Buniyan

Nasha Thodde Andar Koyi lord Hai Nai Peen Di
Pitth Kade Lagdi Ni naam De Shaukeen Di
Ohnu Thodde Andron Awaaz Shayad Aa Jaave
Haaye Kalle Beh Ke Suno Katha Santh Maskeen Di

This is it. Point Of View Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Point Of View Song Info

Song:P.O.V (Point Of View)
Singer & Lyricist:Karan Aujla
Musician(s):Yeah Proof
Label(©):Karan Aujla