O Shera Lyrics Akshay Kumar, Manmohan Waris

ਓ ਸ਼ੇਰਾ (O Shera) -Teer Te Taj Lyrics This Punjabi song is sung by Manmohan Waris, Kamal Heer & Sangtar, and has music by Sangtar. Sukhwinder Amrit has written this song Lyrics. The music video of this song is directed by Karan Singh Tyagi.

Album: Kesari Chapter 2 – The Untold Story Of Jallianwala Bagh

ਓ ਸ਼ੇਰਾ Lyrics In Punjabi

ਓ ਸ਼ੇਰਾ, ਉਠ ਜਰਾ ਤੇ,
ਫਿਰ ਉਹੀ ਜਲਵਾ ਦਿਖਾ ਆਪਣਾ
ਬੜੀ ਬੇਤਾਬ ਏ ਦੁਨੀਆ
ਤੇਰੀ ਪਰਵਾਜ ਦੇਖਣ ਨੂੰ

ਕਲੇਜੇ ਤੀਰ ਦੇਖਣ ਨੂੰ
ਤੇ ਸਿਰ ਤੇ ਤਾਜ ਦੇਖਣ ਨੂੰ
ਕਲੇਜੇ ਤੀਰ ਦੇਖਣ ਨੂੰ
ਤੇ ਸਿਰ ਤੇ ਤਾਜ ਦੇਖਣ ਨੂੰ
ਜਮਾਨਾ ਰੁਕ ਗਿਆ ਤੇਰਾ
ਉਹੀ ਅੰਦਾਜ ਦੇਖਣ ਨੂੰ
ਕਲੇਜੇ ਤੀਰ ਦੇਖਣ ਨੂੰ
ਤੇ ਸਿਰ ਤੇ ਤਾਜ ਦੇਖਣ ਨੂੰ

ਜੇ ਮੂੱਦਾ ਹੋਦ ਦਾ ਹੋਇਆ
ਤਾ ਤੀਰਾ ਵਾਗ ਟੱਕਰਾ ਗੇ
ਅਸੀ ਬੇਠੇ ਨਹੀ ਹਾ ਸਿਰਤੇ
ਉਡਦੇ ਬਾਜ ਦੇਖਣ ਨੂੰ

ਜਮਾਨਾ ਰੁਕ ਗਿਆ ਤੇਰਾ
ਉਹੀ ਅੰਦਾਜ ਦੇਖਣ ਨੂੰ
ਓ ਸ਼ੇਰਾ ਉਠ ਜਰਾ ਤੇ
ਫਿਰ ਉਹੀ ਜਲਵਾ ਦਿਖਾ ਆਪਣਾ
ਬੜੀ ਬੇਤਾਬ ਏ ਦੁਨਿਆ
ਤੇਰੀ ਪਰਵਾਜ ਦੇਖਣ ਨੂੰ

O Shera-Teer Te Taj Lyrics In English

O shera, utth zara, 
Te phir o hi jalwa dikha apna
Badi betaab hai duniya, 
Teri parwaaz dekhan nu

Kaleje teer dekhan nu, 
Te sir te taaj dekhan nu
Kaleje teer dekhan nu, 
Te sir te taaj dekhan nu

Zamana ruk gaya tera
Oh hi andaaz dekhan nu

Kaleje teer dekhan nu 
Te sir te taaj dekhan nu, aa..

Je mudda hond da hoya 
Ta teer’an waang takraange
Assi baithe nahi haan 
Sir te udd de baaz dekhan nu

Zamana ruk gaya tera
Ho hi andaaz dekhan nu, aa
Oh shera, utth zara 
Te phir o hi jalwa dikha apna
Badi betaab hai duniya 
Teri parwaaz dekhan nu

This is it. ਓ ਸ਼ੇਰਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

SingerManmohan Waris, Kamal Heer, Sangtar
AlbumKesari Chapter 2 – The Untold Story Of Jallianwala Bagh
LyricistSukhwinder Amrit
MusicSangtar
DirectorKaran Singh Tyagi
CastAkshay Kumar, R Madhavan, Ananya Panday
Music LabelZee Music Company