ਨਾਇਟ ਆਊਟ (Night Out) song by Arjan Dhillon. Mxrci has composed the music for this Punjabi track. The lyrics are also done by Arjan Dhillon.
ਨਾਇਟ ਆਊਟ Lyrics In Punjabi
ਹੋ ਰੱਖ ਦੇ ਆ ਨਿਗ੍ਹਾ ਚੈਕਰ ਜੋ ਬੱਸਾਂ ਦੇ
ਮੇਰੀ ਰੱਖ ਦੇ ਬਿੜਕ ਤੈਨੂੰ ਕਿ ਕਿ ਦੱਸਾਂ ਵੇ
ਮੁੰਡੇ ਫਿਰਦੇ ਆਂ ਕਲਾਸ ਦੇ ਤੜਫੇ
ਵੇ ਕੁੜੀਆਂ ਨੂੰ ਗੱਲ ਰੜਕੇ
ਓ ਤੇਰੇ ਨਾਲ ਮੇਰੇ ਨਾਇਟ ਆਊਟ ਵੱਜਦੇ ਵੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ ਜਾਵਾ ਸ਼ਾਮ ਨੂੰ ਤੂੰ ਛੱਡ ਜਾਣਾ ਤੜਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ ਨਾਇਟ ਆਊਟ ਵੱਜਦੇ ਵੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ ਪਿਆਰਾਂ ਉੱਤੇ ਰਹੇ ਸਦਾ ਪਹਿਰੇ ਸੋਹਣਿਆਂ
ਲੱਗੇ ਦੁਨੀਆਂ ਤੇ ਆਪਾਂ ਕੱਲੇ ਕੇਹਰੇ ਸੋਹਣਿਆਂ
ਹੋ ਚੜ੍ਹਦੀਆਂ ਜੁਵਾਨੀਆਂ ਦੀ ਸੁੱਖ ਮੰਗ ਦੀ
ਹੋ ਤੇਰੀ ਰੂਬੀਕੋਨ ਸੀਮਿੰਟ ਰੰਗੀ ਜੀ
ਹੋ ਥਾਰ ਮੇਰੀ ਹੋਸਟਲ ਖੜੀ ਰਹਿੰਦੀ ਏ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ ਨਾਇਟ ਆਊਟ ਵੱਜਦੇ ਵੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ ਜਾਵਾ ਸ਼ਾਮ ਨੂੰ ਤੂੰ ਛੱਡ ਜਾਣਾ ਤੜਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ ਨਾਇਟ ਆਊਟ ਵੱਜਦੇ ਵੇ
ਵੇ ਕੁੜੀਆਂ ਨੂੰ ਗੱਲ ਰੜਕੇ
ਵੇ ਮੌਲਿਆ ਇਹਨਾਂ ਨੂੰ ਦੱਸ
ਕੇ ਮੈਂ ਤੇਰੀ ਪੱਕੀ ਪੱਕੀ ਮਸ਼ੂਕ ਆ
ਹੋ ਮੇਰਾ ਇਹ ਦਿਲ ਜਾਣੀ ਕਹਿ ਦੇ ਲਈ
ਸੱਜਣਾ ਦੇ ਦਿਲ ਵਿਚ ਰਹਿਣ ਦੇ ਲਈ
ਹੋ ਲੋਕਾਂ ਕੋਲੋਂ ਲੈਣੀ ਮਨਜੂਰੀ ਪੈਂਦੀ ਆ
ਜੇ ਨਾ ਮਨਜੂਰੀ ਮਿਲੇ ਤਾਂ ਦੂਰੀ ਪੈਂਦੀ ਆ
ਹੋ ਮੁੱਕ ਦੇ ਮੁੱਦੇ ਡੋਲੀ ਚੜ ਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ ਨਾਇਟ ਆਊਟ ਵੱਜਦੇ ਵੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ ਜਾਵਾ ਸ਼ਾਮ ਨੂੰ ਤੂੰ ਛੱਡ ਜਾਣਾ ਤੜਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ ਨਾਇਟ ਆਊਟ ਵੱਜਦੇ ਵੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ ਅੱਖਾਂ ਵਿਚ ਆਵੇ ਰਹੇ ਨੀਂਦ ਟਾਲਦੀ
ਹੋ ਤੇਰੀ ਯਾਦ ਸੋਹਣਿਆਂ ਕੈਫੀਨ ਨਾਲ ਦੀ
ਹੋ ਮੈਂ ਕੱਲੀ ਬੈਠੀ ਸੁਣਦੀ ਰਪੀਟ ਸੋਹਣਿਆਂ
ਤੇਰੇ ਯਾਰਾਂ ਕੋਲੋਂ ਹੋਣ ਗੀਤ ਲੀਕ ਸੋਹਣਿਆਂ
ਮੇਰੇ ਅਰਜਨ ਦਿਲ ਵਿਚ ਖੜਕੇ
ਵੇ ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ ਨਾਇਟ ਆਊਟ ਵੱਜਦੇ ਵੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ ਜਾਵਾ ਸ਼ਾਮ ਨੂੰ ਤੂੰ ਛੱਡ ਜਾਣਾ ਤੜਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ ਨਾਇਟ ਆਊਟ ਵੱਜਦੇ ਵੇ
ਵੇ ਕੁੜੀਆਂ ਨੂੰ ਗੱਲ ਰੜਕੇ
Night Out Lyrics In English
O Rakhde Aa Nigha Checker
Jo Busan De Meri Rakhde
Bidak Tenu Ki
Ki Dasa Ve
Munde Firde Class De Aa
Tadfe Ve Kudiyan Nu Gal
Rakhde Mere Tere Nal
Night Out Vajjde
Ve Kudiya Nu Gal Radke
Java Shaam Nu Tu Shad
Jana Tadke Ve Kudiyaa Nu
Gal Radke
Mere Te Nal Night Out
Vajjde Ve Kudiya
Nu Gal Radke
Pyaran Utte Rahe Sada
Pehre Sohneya Lagge
Duniya Te Apan Kalle
Kehre Sohneya
Ho Chardi Jawaniya Di
Sukh Mangdi Ho Teri
Rubicon Ve Swind
RangiDi
Ho Thar Meri Hostel
Khadi Rehndi Arhke Ve
Kudiya Nu Gal Radke
Mere Te Nal Night
Out Vajjde Ve Kudiya
Nu Gal Radke
Java Shaam Nu Tu Shad
Jana Tadke Ve Kudiyaa Nu
Gal Radke
Mere Te Nal Night
Out Vajjde Ve Kudiya
Nu Gal Radke
Mera Eh Dil Jeha Nhi
Kehan De Layi
Sajjan De Dil Vich
Rehan De Layi
Ho Lokan Kolo Laini
Manzoori Paindi Aa
Ho J Naa Manzoori Mile
Boori Paindi Aa
Ho Akkde Aa Munde
Doli Charke Ve Kudiya
Nu Gal Radke Mere Tere
Nal Night Out Vajjde
Ve Kudiya Nu Gal Radke
Java Shaam Nu Tu Shad
Jana Tadke Ve Kudiyaa Nu
Gal Radke
Mere Te Nal Night Out
Vajjde Ve Kudiya
Nu Gal Radke
This is it. Night Out Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer: | Arjan Dhillon |
Written by: | Arjan Dhillon |
Music | Mxrci |