Ni Mai Tera Lyrics Kulwinder Billa

ਨੀ ਮੈਂ ਤੇਰਾ (Ni Mai Tera) by Kulwinder Billa is New Panjabi song. This song lyrics are written by Sukh Sandhu and featuring artists are also by Kulwinder Billa, Mandy Takhar and video is released by Saga Music. Music given by Beat Inspector.

Movie: Television

ਨੀ ਮੈਂ ਤੇਰਾ Lyrics In Panjabi

ਨੀ ਮੈਂ ਤੇਰਾ ਤੇਰਾ
ਨੀ ਮੈਂ ਤੇਰਾ ਤੇਰਾ

ਅੱਖਾਂ ਅੱਗੋ ਦੀ ਲਾਂਗੇ
ਓ ਕਾਹਦੇ ਹੀਰ ਬਣਕੇ
ਸਿੱਧਾ ਹਿਕ ਚ ਲੱਗੇ
ਓ ਤੀਰ ਬਣਕੇ

ਜ਼ੁਲਫ਼ਾਂ ਜ਼ਹਿਰ ਬਣਾ ਲਈਆਂ
ਨੀ ਤੂੰ ਨੀਂਦ ਅੱਖੋਂ ਚੁਰਾ ਲਈਆਂ
ਤੂੰ ਖ਼ਾਬਾਂ ਵਿਚ ਆਵੇ ਮੇਰੇ
ਸੋਨ ਲੱਗੇ ਆਂ

ਨੀ ਮੈਂ ਤੇਰਾ ਤੇਰਾ ਜਦੋਂ ਦਾ ਹੋਣ ਲੱਗਿਆ
ਨੀ ਮੈਂ ਤੇਰਾ ਤੇਰਾ ਜਦੋਂ ਦਾ ਹੋਣ ਲੱਗਿਆ

ਹੋ ਜਾਨ ਜੀ ਮੰਗਦਾ ਏ
ਤੇਰਾ ਅਪਰ ਲਿਪ ਜੋ ਤਿਲ ਕੁੜੇ
ਸੁਣ ਖਾਵਾਂ ਦੀਏ ਪਰੀਏ
ਸੂਲੀ ਟੰਗ ਤਾ ਦਿਲ ਕੁੜੇ

ਹੋ ਤੇਰੀ ਅੱਖ ਸੁਦਾਗਰ ਮੌਤ ਦੀ
ਪਤਲਾ ਲੱਕ ਮਿਸਾਇਲ ਕੁੜੇ
ਭਰਦੀ ਰੰਗ ਫਲੋਵੈਰਾਂ ਵਿਚ
ਤੇਰੀ ਘੈਂਟ ਸਮਾਈਲ ਕੁੜੇ

ਤੈਨੂੰ ਵੇਖ ਕੇ ਸ਼ੌਕੀਨੀ
ਸੰਧੂ ਲਾਉਣ ਲੱਗਿਆ
ਨੀ ਮੈਂ ਤੇਰਾ ਤੇਰਾ ਜਦੋਂ ਦਾ ਹੋਣ ਲੱਗਿਆ
ਨੀ ਮੈਂ ਤੇਰਾ ਤੇਰਾ ਜਦੋਂ ਦਾ ਹੋਣ ਲੱਗਿਆ

ਸੂਟ ਨੇ ਸੋਹਣੇ ਲੱਗਦੇ
ਤੇਰੀ ਕਰਵੀ ਲੱਕ ਉੱਤੇ
ਪਰਾਂਦਾ ਸੱਤ ਬਲ ਖਾਂਦਾ
ਤੇਰੀ ਲੰਬੀ ਗੁੱਤ ਉੱਤੇ

ਖੋ ਗਿਆ ਤੇਰੇ ਵਿਚ ਮੈਂ
ਕਰਾ ਫੀਲਿੰਗ ਬਸ ਕਿਵੇਂ
ਸੁਨੇਹਾ ਤੇਰੇ ਦਿਲ ਨੂੰ ਦਿਲ ਦਾ
ਦੇਵਾ ਕਿਵੇਂ ਦੱਸ ਕਿਵੇਂ

ਮੈਂ ਤੇਰੇ ਉੱਤੇ ਹਾਏ
ਮਰ ਕੇ ਜਿਉਣ ਲੱਗਿਆ
ਨੀ ਮੈਂ ਤੇਰਾ ਤੇਰਾ ਜਦੋਂ ਦਾ ਹੋਣ ਲੱਗਿਆ
ਨੀ ਮੈਂ ਤੇਰਾ ਤੇਰਾ ਜਦੋਂ ਦਾ ਹੋਣ ਲੱਗਿਆ

Ni Mai Tera Lyrics In English

Ni Main Tera Tera
Ni Main Tera Tera

Akha Agodi Lange
O Kaade Heer Banke
Sidha Hikk Ch Lage
O Mere Teer Banke

Jhulafa Zahar Bana Layiya
Ni Tu Neenda Ankhon Chura Layiya
Tu Khwaab Vich Aave Mere
Son Lage Aa

Ni Main Tera Tera
Jado Da Hon Lage Aa
Ni Main Tera Tera
Jado Da Hon Lage Aa

Ho Jaan Ji Mangda Ae
Tera Upper Lip Jo Til
Ho Sunkha Pandiye Pariye
Suli Tang Dil Kude

Ho Teri Ankh Soudagar
Mout Di Patala Mazali Kude
Bhardi Rang Flower Vich Te
Tere Tend Smile Kude

Tenu Vekh Ke Shokini
Sandhu Loun Lage Aa

Ni Main Tera Tera
Jado Da Hon Lage Aa
Ni Main Tera Tera
Jado Da Hon Lage Aa

Sout Ne Sone Lagde
Teri Curvy Lak Utte
Parada Sat Bal Khanda
Teri Lambi Gut Utte

Kho Gaya Tere Vich Main
Karan Feelga Bas Itne
Sunega Tere Dil Nu Dil Da
De Na Dass Kive

Main Tere Utte Haaye
Mar Ke Jiyon Lage Aa

Ni Main Tera Tera
Jado Da Hon Lage Aa
Ni Main Tera Tera
Jado Da Hon Lage Aa

This is it. Ni Mai Tera Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Ni Mai Tera Song Info

Song:Ni Mai Tera
Movie:Television (Punjabi Movie)
Singer(s):Kulwinder Billa
Musician(s):Beat Inspector
Lyricist(s):Sukh Sandhu
Cast:Kulwinder Billa, Mandy Takhar
Label(©):Saga Music