Never Ever Lyrics by Arjan Dhillon

ਨੇਵਰ ਏਵਰ (Never Ever) Lyrics in Punjabi by Arjan Dhillon.

Album: Patandar

ਨੇਵਰ ਏਵਰ Lyrics In Punjabi

ਜੱਟਾਂ ਦਾ ਜਵਾਕ ਹੋਵੇ
ਕੱਲਾ-ਕੇਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹੱਥਿਆਰ ਹੋਵੇ ਹੋ ਨੀ ਸਕਦਾ

ਬਾਹਰਲੇਆ ਮਿੱਤਰਾਂ ਨਾਲ ਕੋਲ ਤੇ ਨਾ ਹੋਵੇ ਹੋ ਨੀ ਸੱਕਦਾ
ਜਿਪਸੀ ਵੀ ਹੋਵੇ ਪੈਟਰੋਲ ਤੇ ਨਾ ਹੋਵੇ
ਇੱਕੋ ਜੀ ਸਟੇਡੀ ਜੀ ਸੇਹਲੀ ਹੋਵੇ ਨਾਲ
ਲਿੰਕ ਵਿੱਚ ਓਹਦੇ ਵੈਲੀ ਹੋਵੇ ਨਾ
ਟੈਮ ਜਾ ਨਾ ਪਾਉਂਦਾ ਹੋਵੇ
ਕੱਠ ਜਾ ਨਾ ਕਰਾਉਂਦਾ ਹੋਵੇ
ਸਿੰਘ ਜੇ ਨਾ ਫਸਾਉਂਦਾ ਹੋਵੇ ਹੋ ਨੀ ਸੱਕਦਾ

ਜੱਟਾਂ ਦਾ ਜਵਾਕ ਹੋਵੇ
ਕੱਲਾ-ਕੇਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹੱਥਿਆਰ ਹੋਵੇ ਹੋ ਨੀ ਸਕਦਾ

ਓ ਆਏ ਸੀਜ਼ਨ ਹੀ ਸੂਟ ਜੇ ਨਾ ਸਵਾਉਂਦਾ ਹੋਵੇ
ਪਰਚੀਆਂ ਵਿਆਹਾਂ ਉੱਤੇ ਉਡਾਉਂਦਾ ਨਾ ਹੋਵੇ
ਨਿਕਲ ਕੇ ਵਿੰਡੋ ਜਿਹੜਾ ਐਨਕਾਂ ਨਾ ਲਾਹਵੇ
ਘਰ ਦੀ ਕੱਢੀ ਤੇ ਡ੍ਰਮ ਜੇ ਨਾ ਪਾਵੇ
ਅੱਤ ਜੀ ਨਾ ਚੱਕੀ ਹੋਵੇ ਡੱਬੀ ਚ ਨਾ ਰੱਖੀ ਹੋਵੇ
ਨਾਂਗ ਦੀ ਬੱਚੀ ਹੋਵੇ ਹੋ ਨੀ ਸੱਕਦਾ

ਜੱਟਾਂ ਦਾ ਜਵਾਕ ਹੋਵੇ
ਕੱਲਾ-ਕੇਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹੱਥਿਆਰ ਹੋਵੇ ਹੋ ਨੀ ਸਕਦਾ

ਹੋ ਮਿੱਤਰਾਂ ਦੀ ਮੋੜ ਦੇਵੇ ਆਖੀ ਗੱਲ ਨੂੰ
ਕੱਢੇ ਨਾ ਟ੍ਰਿਪ ਲੇਹ-ਲੱਦਾਖ਼ ਵੱਲ ਨੂੰ
ਮੋਟਰ ਤੇ ਬੱਕਰੇ ਨੂੰ ਧੋਂਦਾ ਜਾ ਨਾ ਹੋਵੇ
ਖਾਤਾ ਓਹਦਾ ਹੋਵੇ ਪਰ ਖੁੱਲਾਂ ਜਾ ਨਾ ਹੋਵੇ
ਮਹਿਫਲਾਂ ਲਾਉਂਦਾ ਹੋਵੇ ਸਿਰਾ ਜਾ ਲਾਉਂਦਾ ਹੋਵੇ
ਨਿੱਤ ਘਰੇ ਸੌਂਦਾ ਹੋਵੇ ਹੋ ਨੀ ਸੱਕਦਾ

ਜੱਟਾਂ ਦਾ ਜਵਾਕ ਹੋਵੇ
ਕੱਲਾ-ਕੇਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹੱਥਿਆਰ ਹੋਵੇ ਹੋ ਨੀ ਸਕਦਾ

ਹੋ ਅੱਗੇ-ਪਿੱਛੇ ਤੁਰਦਾ ਨਾ ਹੋਵੇ ਝੁੰਡ ਸ਼ੋਰਾਂ ਦਾ
ਨਾ ਅਸਲੇ ਦਾ ਜਾਣੂ ਹੋਵੇ ਸਭ ਬੋਰਾਂ ਦਾ
ਓ ਮਿਲੇ ਜਿੱਥੇ ਅੱਖ ਲੇਵੇ ਮੋੜੇ ਨਾ
ਗੇੜੇ ਅਰਜਨਾ ਦੇਵੇ ਗੱਡੀ ਹੋਲੀ ਤੋਰੇ ਨਾ
ਨਜ਼ਰਾਂ ਚ ਧੜਕੇ ਨਾ ਸੀਨਾਂ ਚ ਧੜਕੇ ਨਾ
ਕੋਕੇ ਰੱਖੇ ਜੜਕੇ ਨਾ ਹੋ ਨੀ ਸੱਕਦਾ

ਜੱਟਾਂ ਦਾ ਜਵਾਕ ਹੋਵੇ
ਕੱਲਾ-ਕੇਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹੱਥਿਆਰ ਹੋਵੇ ਹੋ ਨੀ ਸਕਦਾ

Never Ever Lyrics In English

Jattan da javaak hove kalla kaira aap hove
Naal na koi yaar hove, na hathiyaar hove
Ho ni sakda

Baharlian mitran naal kaull te na hove
Gypsy vi rakhe petrol te na hove
Ikko hi stead jihi saheli hove na
Link vich ohde koi vehli hove na
Time jiha na paunda hove, kath na kraunda hove
Singh na fasaunda hove ho ni sakda

Jattan da javaak hove, kalla kaira aap hove
Naal na koi yaar hove, na hathiyaar hove
Ho ni sakda
(Jattan da javaak hove, kalla kaira aap hove)
(Naal na koi yaar hove, na hathiyaar hove)
(Ho ni sakda)

Oh aaye season hi suit jihe sivaunda na hove
Marjian viyan ute gaunda na hove
Nikal ke pindon jihda ainakan na lave
Ghar di na kadhe te drum jiha na pave
Att jihi na chakki hove, dabbi ch na rakhi hove
Naag di na bachi hove ho ni sakda

Jattan da javaak hove, kalla kaira aap hove
Naal na koi yaar hove, na hathiyaar hove
Ho ni sakda
(Jattan da javaak hove, kalla kaira aap hove)
(Naal na koi yaar hove, na hathiyaar hove)
(Ho ni sakda)

Oh mitran di modh deve aakhi gall nu
Kadde na trip Leh-Ladakh vall nu
Motor te bakre nu jhulla jiha na hove
Khaata ohda hove par khulla jiha na hove
Mehfilan na launda hove, sira na kraunda hove
Nitt ghare saunda hove ho ni sakda

Jattan da javaak hove, kalla kaira aap hove
Naal na koi yaar hove, na hathiyaar hove
Ho ni sakda
(Jattan da javaak hove, kalla kaira aap hove)
(Naal na koi yaar hove, na hathiyaar hove)
(Ho ni sakda)

Ho agge-picche hove firda na jhund chhoran da
Na asle da janu hove sab boran da
Oh mile jithe akh leke yun mode na
Gehre Arjana deve gaddi hauli tore na
Nazran ‘ch radhke na, seenian ‘ch dhadhke na
Kokke rakhe jadh ke na ho ni sakda

Jattan da javaak hove, kalla kaira aap hove
Naal na koi yaar hove, na hathiyaar hove
Ho ni sakda
(Jattan da javaak hove, kalla kaira aap hove)
(Naal na koi yaar hove, na hathiyaar hove)
(Ho ni sakda)

This is it. ਨੇਵਰ ਏਵਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Song Info

Singer & Written By:Arjan Dhillon
Musician(s)MXRCI
Label:Brown Studio