ਨੇਵਰ ਡੈਡ (Never die) is the New Panjabi song by Shree Brar. The Song Music is given by Flame Music This Song Lyrics are also Written by Shree Brar. This Song Labeled By Shree Brar.
ਨੇਵਰ ਡੈਡ Lyrics In Panjabi
ਸਾਡੇ ਹਾਲਾਤ ਨੇ ਅੱਜ ਕੱਲ
ਏਦਾਂ ਦੇ ਜਿਵੇ ਗੋਰਿਆਂ ਦੇ ਵਿਚ ਕਾਲੇ ਨੀ
ਟਾਰਗੇਟ ਤੇਰਾ ਜਿਵੇਂ ਪੰਜਾਬ ਸਾਡਾ
ਨੌਜਵਾਨ ਕੋਈ ਲੱਭਣਾ ਪਾਲਿਆ ਨਹੀਂ
ਇਥੇ ਰਹਿ ਜਾਂਦੇ ਬਸ
ਛੱਤੇ ਆ ਨੀ ਡੋਲਿਆਂ ਚੜਣ ਚੁਬਾਰੇ
ਲਾਸ਼ਾਂ ਦੇ ਸੇਹਰੇ ਬੰਨ ਬੰਨ ਕੇ
ਮਾਵਾਂ ਲੌਂਦੀਆਂ ਚਾਅ ਕੁਵਾਰਿਆਂ ਦੇ
ਅਸੀ ਜਿੱਤ ਕੇ ਦੁਨੀਆਂ ਤੌ
ਸਟੇਟ ਸਾਡੀ ਤੌ ਹਾਰੇ
ਜਿਓਂਦਿਆਂ ਤੇ ਪਰਚੇ ਏ
ਮਰਿਆ ਤੇ ਸਿਆਸ਼ਤ ਨਾਰੇ
ਜਿਓਂਦਿਆਂ ਤੇ ਪਰਚੇ ਏ
ਮਰਿਆ ਤੇ ਸਿਆਸ਼ਤ ਨਾਰੇ
ਨੀ ਇਹਨਾਂ ਲੀਡਰਾਂ ਬਣਾਏ ਬਣਾਏ
ਬਣੇ ਤਾਂ ਗੈਂਗਸ੍ਟਰ
ਜੰਮ ਦੀ ਕੋਈ ਨੀ ਇਥੇ
ਮਾਂ ਗੈਂਗਸ੍ਟਰ
ਯੂਨੀਵਰਸਿਟੀ ਚ ਲੈ ਗਏ
ਇਹ ਰਾਜਨੀਤੀਆਂ
ਜਿਥੇ ਫੜ ਕੇ ਬਨਾਉਂਦੇ
ਇਹ ਬਾਂਹ ਗੈਂਗਸ੍ਟਰ
ਨਾਜਾਇਜ ਪਾਵੋਂਦੇ ਪਰਚੇ ਨੀ
ਫੇਰ ਅੰਦਰ ਦਿੰਦੇ ਆ ਖਰਚੇ ਨੀ
ਕੱਲ ਤੱਕ ਸੀ ਬੇਬੇ ਦੀ ਬੁਕਲ ਚ
ਐਨਕਾਊਂਟਰ ਕਰਤਾ ਫੜ ਕੇ ਨੀ
ਸਾਡੇ ਗੀਤਾਂ ਨੇ ਬਣਾਏ ਨੀ
ਨਤੀਜੇ ਠੋਡੀ ਨੀਤੀ ਦੇ ਸਰਕਾਰ
ਜਿਓਂਦਿਆਂ ਤੇ ਪਰਚੇ ਏ
ਮਰਿਆ ਤੇ ਸਿਆਸ਼ਤ ਨਾਰੇ
ਜਿਓਂਦਿਆਂ ਤੇ ਪਰਚੇ ਏ
ਮਰਿਆ ਤੇ ਸਿਆਸ਼ਤ ਨਾਰੇ
ਨੀ KGF ਇਥੇ ਸੱਭਿਆਚਾਰਕ ਏ
ਜਿਵੇ ਬਾਰ ਅਸੀ ਬਦਮਾਸ਼ੀ ਦੇ
ਕਸ਼ਮੀਰ ਫਾਇਲ ਇਥੇ ਟੈਕਸ ਫ੍ਰੀ
ਬਸ ਲੱਗਜੇ ਬਨ 84 ਤੇ
ਗੋਵਰਨਮੈਂਟ ਸ਼ਰਾਬ ਵਿਕਾਉਂਦੀ ਏ
ਉਂਝ ਇੱਲੀਗਲ ਏ ਗਾਣਿਆਂ ਚ
ਜਿਹੜੇ ਚੜ੍ਹ ਜੇ ਗਾਇਕ ਕੁੜੇ
ਚੁੱਕ ਕੇ ਲੈ ਜਾਂਦੇ ਠਾਨੀਐ ਚ
ਪਿੱਛੇ ਪੈਂਦੇ ਜਦੋ ਬਕੀਲ ਵੀਰੇ
ਜੁਜ ਸੁਣਦੇ ਨਹੀਂ ਦਲੀਲ ਵੀਰੇ
ਪੈਣ ਪੱਤਰਕਾਰ ਕਲਾਕਾਰਾਂ ਨੂੰ
ਜਿਵੇ ਲਾਸ਼ ਨੂੰ ਪੈਂਦੀ ਚੀਲ ਵੀਰੇ
ਨੀ ਇਥੇ ਸੱਚ ਬੋਲਣ ਤੇ
ਪੈਣ ਬੜੇ ਮੁਕਦਮੇ ਭਰੇ
ਜਿਓਂਦਿਆਂ ਤੇ ਪਰਚੇ ਏ
ਮਰਿਆ ਤੇ ਸਿਆਸ਼ਤ ਨਾਰੇ
ਜਿਓਂਦਿਆਂ ਤੇ ਪਰਚੇ ਏ
ਮਰਿਆ ਤੇ ਸਿਆਸ਼ਤ ਨਾਰੇ
ਸਮਝੋ ਜਿੰਮੇਵਾਰੀ ਮਾਨ ਸਾਬ
ਇੱਕ ਤਰਫ਼ੀ ਦਿੱਤੀ ਸਰਕਾਰ ਥੋਨੂੰ
ਭਾਵੇ ਓ ਬਾਗੀ ਪੰਜਾਬ ਦੀ ਗੱਲ ਕਰੋ
ਜੇ ਦੱਬਦਾ ਕੇਜਰੀਬਲ ਥੋਨੂੰ
ਹਜੇ ਸਾਡੇ ਪੁੱਤਾਂ ਦੀਆਂ ਨਿਕਲੀਆਂ ਨਹੀਂ
ਲਾਸ਼ਾਂ ਮਾਵਾਂ ਦੀਆਂ ਬਾਹਾਂ ਚੋ
ਕਿ ਕੰਮ ਸਾਡੀ ਪੁਲਿਸ ਦਾ ਨਿੱਤ ਦਿੱਲੀ
ਤੁਸੀ ਮੋੜੋ ਦਿੱਲੀ ਦੇ ਰਾਹਾਂ ਚੋ
ਅਸੀ ਥੋਨੂੰ ਸਿੱਝ ਆ ਲਾਕੇ ਕੌਮ ਦੀ ਪਾਰਟੀ
ਲੋਕ ਤਾਂ ਕਹਿੰਦੇ ਸੀ ਭਾਵੇ ਟੀ ਪਾਰਟੀ
ਤੁਸੀ ਆਪ ਸਿਆਣੇ ਓ
ਹੁਣ ਕਰੋ ਗੱਲ ਸਿਆਣੀ
ਜਿੱਤਣ ਲਈ ਹਰਿਆਣਾ
ਨਾ ਢਾਹ ਤੇ ਲਾ ਦਿਓ ਸਾਡਾ ਪਾਣੀ
ਜਿੱਤਣ ਲਈ ਹਰਿਆਣਾ
ਨਾ ਢਾਹ ਤੇ ਲਾ ਦਿਓ ਸਾਡਾ ਪਾਣੀ
Never Die Lyrics In English
Sade halaat ne aaj kal
Eda de jive goreya
De vich kaale ni
Target te jiwen Punjab
Sada nojawan koi
Labna paleya nahi
Ethe reh jande bas
Chhatte ae nita dolian
Chandan chaubareya te
Lashan de shehre ban
ban ke mava londiya
chaw kuwareya de
Es jit ke duniya
Ton state sadi
To haare
Jeondeya te parche e
Mareya te sayast naare
Jeondeya te parche e
Mareya te sayast naare
Ni ena leadera banaye
Ban tan gangster,
Jam di koi ni ethe
Maa gangster
University ch lai gye
Eh raajneetian,
Jithe fad ke banonde
Ehe baah gangster
Najej pawonde parche ni
Fer ander dinde aa kharche ni
Kal tak si bede di bukal ch
Encounter karta fad ke ni
Sade geeta ne banaye ni
Nateeji thodi niti de sarkare
Jeondeya te parche e
Mareya te sayast naare
Jeondeya te parche e
Mareya te sayast naare
Ni kgf ethe sabhyacharak e
Jive bar assi badmashi de
Kashmir file ethe tax free
Bass lagje ban 84 te
Government sharab vikaundi e
Unjh eligal e ganayan ch
Jehda charje akh te gayek kude
Chuk ke lai jande thaneya ch
Picche painde jado bakeel veere
Judged sunde nahi daleel veere
Pain patrakar kalakaran nu
Jive lash nu paindi cheel veere
Ni ethe sacch bolan te
Pain bade mukadme bhare
Jeondeya te parche e
Mareya te sayast naare
Jeondeya te parche e
Mareya te sayast naare
Samjho jimmevari maan saab
Ikk tharfi ditti sarkar thonu
Bhave o bagi punjab di gal karo
Je dabda kejriwal thonu
Haje sade putan diyan nikliyan nahi
Lasha mava diyan baha cho
Ki kam sadi police da nit delhi
Tuc modo delhi de raha cho
Assi thonu sijda a lake kom di party
Lok tan kehnde si bhave tea party
Tuc aap seyane o
Hun karo gal seyani
Jittan layi haryana
Na dah te ladeo sada paani
Jittan layi haryana
Na dah te ladeo sada paani
This is it. Never Die Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Never Die Song Info
Singer: | Shree Brar |
Song: | Never Die |
Lyricist: | Shree Brar |
Music: | flame music |
Label: | Shree Brar |