ਨਵਾਂ ਨਵਾਂ ਪਿਆਰ (Nawa Nawa Pyaar) This Panjabi song is by Gippy Grewal. Happy Raikoti has written this song Lyrics. Music by MixSingh. The music video of this song is directed by Vikas Vashisht , and it features Gippy Grewal, Tanu Grewal, Karamjit Anmol, and Raj Dhaliwal.
Movie “Yaar Mera Titliaan Warga”
ਨਵਾਂ ਨਵਾਂ ਪਿਆਰ Lyrics In Panjabi
ਨਵਾਂ ਨਵਾਂ ਨਵਾਂ ਨਵਾਂ ਪਿਆਰ ਹੋਇਆ ਆ
ਨਵੀ ਨਵੀ ਜੱਟ ਤੇ ਜਵਾਨੀ ਚੜੀ ਆ
ਨਵਾਂ ਨਵਾਂ ਨਵਾਂ ਨਵਾਂ ਪਿਆਰ ਹੋਇਆ ਆ
ਨਵੀ ਨਵੀ ਜੱਟ ਤੇ ਜਵਾਨੀ ਚੜੀ ਆ
ਹੋ ਦਿਲ ਦੀਆਂ ਜਾਣਦੀ ਆ
ਮਿੱਤਰਾਂ ਦੇ ਹਾਨ ਦੀ ਆ
ਹੋ ਦਿਲ ਦੀਆਂ ਜਾਣਦੀ ਆ
ਮਿੱਤਰਾਂ ਦੇ ਹਾਨ ਦੀ ਆ
ਜਿਹਦੇ ਨਾਲ ਗੱਬਰੂ ਦੀ ਅੱਖ ਲੜੀ ਆ
ਨਵਾਂ ਨਵਾਂ ਨਵਾਂ ਨਵਾਂ ਪਿਆਰ ਹੋਇਆ ਆ
ਨਵੀ ਨਵੀ ਜੱਟ ਤੇ ਜਵਾਨੀ ਚੜੀ ਆ
ਨਵਾਂ ਨਵਾਂ ਨਵਾਂ ਨਵਾਂ ਪਿਆਰ ਹੋਇਆ ਆ
ਨਵੀ ਨਵੀ ਜੱਟ ਤੇ ਜਵਾਨੀ ਚੜੀ ਆ
ਓਹਦੇ ਗਲੇ ਮਿੱਤਰਾਂ ਦੀ ਗਾਨੀ ਫਿਰਦੀ
ਗਾਨੀ ਕਾਹਦੀ ਪਿਆਰ ਦੀ ਨਿਸ਼ਾਨੀ ਫਿਰਦੀ
ਓਹਦੇ ਗਲੇ ਮਿੱਤਰਾਂ ਦੀ ਗਾਨੀ ਫਿਰਦੀ
ਗਾਨੀ ਕਾਹਦੀ ਪਿਆਰ ਦੀ ਨਿਸ਼ਾਨੀ ਫਿਰਦੀ
ਤੌਰ ਜੱਟ ਦੀ ਹੋਈ ਓ ਦੀਵਾਨੀ ਫਿਰਦੀ
ਸੁਪਨੇ ਚ ਆਉਂਦੀ ਜਦੋਂ ਚਾਹ ਚੜ੍ਹਦਾ
ਸੋਂਹ ਲੱਗੇ ਰੱਬ ਦੀ cute ਬੜੀ ਆ
ਨਵਾਂ ਨਵਾਂ ਨਵਾਂ ਨਵਾਂ ਪਿਆਰ ਹੋਇਆ ਆ
ਨਵੀ ਨਵੀ ਜੱਟ ਤੇ ਜਵਾਨੀ ਚੜੀ ਆ
ਨਵਾਂ ਨਵਾਂ ਨਵਾਂ ਨਵਾਂ ਪਿਆਰ ਹੋਇਆ ਆ
ਨਵੀ ਨਵੀ ਜੱਟ ਤੇ ਜਵਾਨੀ ਚੜੀ ਆ
ਲਾਲਾ ਲਾਲਾ ਲਾਲਾ ਲਾਲਾ
ਲਾਲਾ ਲਾਲਾ ਲਾਲਾ ਲਾ
ਲਾਲਾ ਲਾਲਾ ਲਾਲਾ ਲਾਲਾ
ਲਾਲਾ ਲਾਲਾ ਲਾਲਾ ਲਾ
ਪਤਾ ਨਹੀਓ ਲੱਗਾ ਵੀਰੇ ਕਹਿੰਦੇ ਘਰਾਣੇ ਦੀ ਆ
ਪੈਗੀ ਓਹਦੀ ਆਦਤ ਜੋ ਗੁੜ ਵਾਲੀ ਚਾ ਦੀ ਆ
ਪਤਾ ਨਹੀਓ ਲੱਗਾ ਵੀਰੇ ਕਹਿੰਦੇ ਘਰਾਣੇ ਦੀ ਆ
ਪੈਗੀ ਓਹਦੀ ਆਦਤ ਜੋ ਗੁੜ ਵਾਲੀ ਚਾ ਦੀ ਆ
ਸਰਦੀ ਦੇ ਮੌਸਮ ਜਿਹੀ ਮਿੱਠੇ ਜੇ ਸੁਬਹ ਦੀ ਆ
ਤਾਜੇ ਤਾਜੇ ਮਿਲੇ ਟਾਂਵੀ ਐਹਦਾ ਲੱਗਦਾ
ਜਿਵੇਂ ਮਰਜਾਣੀ ਮੇਰੇ ਨਾਲ ਪੜੀ ਏ
ਲਾਲਾ ਲਾਲਾ ਲਾਲਾ ਲਾਲਾ
ਲਾਲਾ ਲਾਲਾ ਲਾਲਾ ਲਾ
ਲਾਲਾ ਲਾਲਾ ਲਾਲਾ ਲਾਲਾ
ਲਾਲਾ ਲਾਲਾ ਲਾਲਾ ਲਾ
ਨਵਾਂ ਨਵਾਂ ਨਵਾਂ ਨਵਾਂ ਪਿਆਰ ਹੋਇਆ ਆ
ਨਵੀ ਨਵੀ ਜੱਟ ਤੇ ਜਵਾਨੀ ਚੜੀ ਆ
Nawa Nawa Pyaar Lyrics In English
Nawa nawa nawa nawa pyaar hoya ae
Navi navi jatt te jawani chadhi ae
Nawa nawa nawa nawa pyaar hoya ae
Navi navi jatt te jawani chadhi ae
Ho dil diyan jaandi ae
Mittran de haan di ae
Ho dil diyan jaandi ae
Mittran de haan di ae
Jihde naal gabru di ankh ladi ae
Nawa nawa nawa nawa pyaar hoya ae
Navi navi jatt te jawani chadhi ae
Nawa nawa nawa nawa pyaar hoya ae
Navi navi jatt te jawani chadhi ae
Ohde gale mittran di gaani phirdi
Gaani kaahdi pyaar di nisahni phirdi
Ohde gale mittran di gaani phirdi
Gaani kaahdi pyaar di nisahni phirdi
Taur jatt di bhi hoyi oh deewani phirdi
Supne ch aundi jadon chah chadhda
Sonh lagge rabb di cute badi ae
Nava nava nava nava pyaar hoya ae
Nawi nawi jatt te jawani chadhi ae
Nava nava nava nava pyaar hoya ae
Nawi nawi jatt te jawani chadhi ae
Lala lala lala lala
Lala lala lala la
Lala lala lala lala
Lala lala lala la
Pata nahiyo lagga veere kehde jigran di aa
Peg ohdi aadat jo gudd wali chah di aa
Pata nahiyo lagga veere kehde jigran di aa
Peg ohdi aadat jo gudd wali chah di aa
Sardi de mausam jehi mithe je subah di aa
Taaje taaje mile tanvi aihda lagda
Jivein marjaani mere naal padhi ae
Lala lala lala lala
Lala lala lala la
Nawa nawa nawa nawa pyaar hoya ae
Nawi nawi jatt te jawani chadhi ae
This is it. Nawa Nawa Pyaar Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer | Gippy Grewal |
Album | Yaar Mera Titliaan Warga |
Lyricist | Happy Raikoti |
Music | MixSingh |
Director | Vikas Vashisht |
Cast | Gippy Grewal, Tanu Grewal, Karamjit Anmol, Raj Dhaliwal |
Music Label | Gem Tunes Punjabi |