Navi Zindagi Lyrics Kamal Khan

ਨਵੀਂ ਜ਼ਿੰਦਗੀ (Navi Zindagi) song by Kamal Khan is new Panjabi song from album Sun Ve Rabba (Part 2) with music given by Arpan Bawa. While This song lyrics are written by Kulwant Garaia and music video released by Finetouch Music.

ਨਵੀਂ ਜ਼ਿੰਦਗੀ Lyrics In Panjabi

ਮੁੱਦੇ ਉੱਤੇ ਆ ਵੇ ਕਾਹਨੂੰ ਪਾਉਣਾ ਏ ਬੁਜਰਤਾਂ
ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ
ਵੇ ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ

ਜਿੰਨੀ ਲੰਘੀ ਤੇਰੇ ਨਾਲ ਸੋਹਣੀ ਲੰਘੀ ਆ
ਤੈਨੂੰ ਜਾਣ ਲੱਗੇ ਸੱਜਣਾਂ ਨੀ ਟੋਕਣਾ
ਛੇਤੀ ਛੇਤੀ ਚਲਾ ਜਾ ਵੇ ਸੱਜਣਾ ਹਾਏ
ਔਖਾ ਹੁੰਦਾ ਜਾਂਦਾ ਹੰਜੂਆਂ ਨੂੰ ਰੋਕਣਾ
ਐਨਾ ਤਾਂ ਤੂੰ ਹੱਕ ਵੇ ਮੇਰੇ ਉੱਤੇ ਰੱਖ
ਕਹਿੰਦੇ ਖੁੱਲ ਕੇ ਤੂੰ ਲਾਲੀ ਹੋਰਾਂ ਨਾਲ

ਮੁੱਦੇ ਉੱਤੇ ਆ ਵੇ ਕਾਹਨੂੰ ਪਾਉਣਾ ਏ ਬੁਜਰਤਾਂ
ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ
ਮੁੱਦੇ ਉੱਤੇ ਆ ਵੇ ਕਾਹਨੂੰ ਪਾਉਣਾ ਏ ਬੁਜਰਤਾਂ
ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ

ਗੱਲ ਦਿਲ ਵਿਚ ਰੱਖ ਕੇ ਬੈਠੇ
ਖੋਰੇ ਤੂੰ ਕੱਦ ਦਾ ਵੇ
ਇੱਕ ਵਾਰੀ ਗੱਲ ਤਾਂ ਕਰਦਾ
ਮੈਂ ਪਿੱਛੇ ਹੱਟ ਜਾਂਦੀ

ਬੇਵਫਾ ਹੋਣ ਦੀ ਤੁਮਤ
ਵੇ ਖੁਦ ਤੇ ਲੈਂਦੀ ਮੈਂ
ਤੈਨੂੰ ਜਿਸ ਗੱਲ ਦਾ ਡਰ ਸੀ
ਓ ਮੁਸ਼ਕਿਲ ਕੱਟ ਜਾਂਦੀ

ਕੱਠੇ ਰਹਿਣਾ ਜਾ ਨਾ ਰਹਿਣਾ ਗੱਲ ਛੋਟੀ ਏ
ਵੇ ਮੈਂ ਜਾਨ ਵੀ ਦਿੰਦੀ ਤੇਰੇ ਤੌ ਵਾਰ ਵੇ
ਨਾਲ ਰੱਖੇ ਵੀ ਨਾ ਮੈਨੂੰ ਤੂੰ ਸਮਝਿਆ
ਕਿਸ ਹੱਦ ਤੱਕ ਕਰਾ ਮੈਂ ਪਿਆਰ ਵੇ
ਕਿਸੇ ਨੂੰ ਨਾ ਦੱਸਾਂਗੀ ਆਪੇ ਰੋਵਾਂ ਹੱਸਾ ਗੀ
ਖੁਸ਼ੀ ਖੁਸ਼ੀ ਸੱਜਣਾ ਤੂੰ ਜਾ ਵੇ

ਮੁੱਦੇ ਉੱਤੇ ਆ ਵੇ ਕਾਹਨੂੰ ਪਾਉਣਾ ਏ ਬੁਜਰਤਾਂ
ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ
ਮੁੱਦੇ ਉੱਤੇ ਆ ਵੇ ਕਾਹਨੂੰ ਪਾਉਣਾ ਏ ਬੁਜਰਤਾਂ
ਵੇ ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ

ਇੱਕ ਗੱਲ ਤੇਰੇ ਤੌ ਪੁੱਛਣੀ
ਮੈਂ ਜਾਂਦੀ ਵਾਰੀ ਵੇ
ਪਰ ਫਿਕਰ ਕਾਰੀ ਨਾ ਸੱਜਣਾ
ਓਹਦਾ ਨਾਮ ਨੀ ਪੁੱਛਦੀ ਮੈਂ
ਮੇਰੇ ਤੌ ਕਿੰਨੀ ਸੋਹਣੀ ਤੈਨੂੰ ਇਹ ਵੀ ਨਹੀਂ ਪੁੱਛਣਾ

ਕੋਈ ਗੱਲ ਤੇਰੀ ਤੇ ਓਹਦੀ ਸ਼ਰੇਆਮ ਨੀ ਪੁੱਛਦੀ ਮੈਂ
ਤੈਨੂੰ ਅੱਜ ਤੱਕ ਜੋ ਪਿਆਰ ਮੈਂ
ਓਹਦਾ ਮੰਗਣ ਲੱਗੀ ਆ ਤੈਥੋਂ ਮੁੱਲ ਵੇ
ਕਿਹੜੀ ਵਜ੍ਹਾ ਤੌ ਮੈਂ ਲੇਹਗੀ ਤੇਰੇ ਦਿਲ ਤੌ
ਮੈਨੂੰ ਦੱਸ ਕੇ ਤੂੰ ਜਾਵੀਂ ਮੇਰੀ ਭੁੱਲ ਵੇ
ਕਹਿੰਦੇ ਜੋ ਗੈਰਾਂ ਵੇ

ਦਿਲ ਚ ਦਬਾਇਆ ਕੁਲਵੰਤ
ਅੱਖਾਂ ਅੱਖਾਂ ਨਾਲ ਮਿਲਾ ਵੇ

ਮੁੱਦੇ ਉੱਤੇ ਆ ਵੇ ਕਾਹਨੂੰ ਪਾਉਣਾ ਏ ਬੁਜਰਤਾਂ
ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ
ਮੁੱਦੇ ਉੱਤੇ ਆ ਵੇ ਕਾਹਨੂੰ ਪਾਉਣਾ ਏ ਬੁਜਰਤਾਂ
ਵੇ ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ

ਮੁੱਦੇ ਉੱਤੇ ਆ ਵੇ ਕਾਹਨੂੰ ਪਾਉਣਾ ਏ ਬੁਜਰਤਾਂ
ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ
ਤੈਨੂੰ ਨਵੀਂ ਜ਼ਿੰਦਗੀ ਲਈ ਹਾਏ ਸੱਜਣਾਂ ਮੁਬਾਰਕਾਂ

Navi Zindagi Lyrics In English

Mudde utte aa ve
Kahnu pauna ae bujhaartan
Tenu navi zindagi laayi
Haaye sajjna mubaarkan

Ve tenu navi zindagi laayi
Haaye sajjna mubaarkan

Jinni langhi tere nal sohni langhi ae
Tenu jaan lagge sajjna ni tokna
Cheti cheti chala jaave sajna haye
Aukha hunda janda hanjuan nu rokna

Aina tan yu hakk ve mere utte rakh
Kehde khull ke tu laali horan nal

Mudde utte aa ve
Kahnu pauna ae bujhaartan
Tenu navi zindagi laayi
Haaye sajjna mubaarkan

Mudde utte aa ve
Kahnu pauna ae bujhaartan
Ve tenu navi zindagi laayi
Haaye sajjna mubaarkan

Gall dil vich rakh ke baithe
Khore tu talda ve
Ik vaari gal taan karda
Main peeche hatt jaandi

Bewafa hon di tumaat
Ve khud te laindi main
Tenu jis gall da darr si
Oh muskhil ghat jaandi

Kathe rehna jaa na
Rehna gall choti ae
Ve main jaan vi
Tere ton dindi vaar ve
Naal rehke vi na
Mainu tu samjheya
Kis hadd tak kara
Main pyaar ve

Kise nu na dassagi
Aape rova hassa gi
Khusi khusi sajna tu jaa ve

Mudde utte aa ve
Kahnu pauna ae bujhaartan
Tenu navi zindagi laayi
Haaye ve sajjna mubaarkan

Mudde utte aa ve
Kahnu pauna ae bujhaartan
Ve tenu navi zindagi laayi
Haaye sajjna mubaarkan

Ik gall tere toh puchni
Main jaandi vaari ve
Par fikaar kari na sajna
Ohda nam ni puchdi main

Mere toh kinni sohni
Tenu eh vi nai puchna
Koi gal teri te ohdi
Shareaam ni puchdi main

Tainu aaj kita jo pyaar main
Ohda mangan laggi aa taithon mull ve
Kehdi wajah toh main lehgi tere dil ton
Mainu dass ke tu jaavin meri bhull ve

Kehnde jo garaia ve
Dil ch dabaya kulwant
Akhan akhan nal mila ve

Mudde utte aa ve
Kahnu pauna ae bujhaartan
Tenu navi zindagi laayi
Haaye ve sajjna mubaarkan

Mudde utte aa ve
Kahnu pauna ae bujhaartan
Ve tenu navi zindagi laayi
Haaye sajjna mubaarkan

Tainu navi zindagi laayi
Haaye sajjna mubaarkan

This is it. Navi Zindagi Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):kamal khan
Musician(s):Gurmeet Singh
Lyricist(s):Kulwant Garaia
Label(©):Finetouch Music