ਨਸ਼ੇੜੀ ਅੱਖਾਂ (Nashedi Akhan) is New Panjabi song by Simar Dorraha & Deepak Dhillon. and starring Mahi Sharma. This song lyrics also written by Deepak Dhillon. with music is given by Raka.
ਨਸ਼ੇੜੀ ਅੱਖਾਂ Lyrics In Panjabi
ਤੈਨੂੰ ਟੇਂਸ਼ਨ ਐ ਕਾਹਦੀ
ਜਿਹੜਾ ਅੱਕਿਆ ਤੂੰ ਰਹਿਣਾ ਐ
ਬੱਚਾ ਬੱਚਾ ਜਾਣਦਾ ਐ
ਜਿਹੜਾ ਡੱਕਿਆ ਤੂੰ ਰਹਿਣਾ ਐ
ਮੈਂ ਤਾਂ ਭਲਾ ਹੀ ਚਾਹੁਣੀ ਆ ਬੱਸ ਤੇਰਾ
ਵੇ ਯਾ ਤਾ ਨਸ਼ੇ ਪੱਤੇ ਛੱਡ ਦੇ
ਜਾ ਛੱਡ ਤੂੰ ਸਾਥ ਜੱਟਾ ਮੇਰਾ
ਵੇ ਯਾ ਤਾ ਨਸ਼ੇ ਪੱਤੇ ਛੱਡ ਦੇ
ਜਾ ਛੱਡ ਤੂੰ ਸਾਥ ਜੱਟਾ ਮੇਰਾ
ਵੇ ਯਾ ਤਾ ਨਸ਼ੇ ਪੱਤੇ ਛੱਡ ਦੇ
ਸਾਰੀ ਦੁਨੀਆਂ ਨੂੰ ਪਤਾ
ਮੇਰੀ ਕਿ ਆ ਕਹਾਣੀ
ਤੇਰੀ ਸੋਂਹ ਲੱਗੇ
ਮੈਨੂੰ ਜਮਾ ਝੂਠ ਨਾ ਜਾਣੀ
ਸਾਰੀ ਦੁਨੀਆਂ ਨੂੰ ਪਤਾ
ਮੇਰੀ ਕਿ ਆ ਕਹਾਣੀ
ਤੇਰੀ ਸੋਂਹ ਲੱਗੇ ਮੈਨੂੰ
ਜਮਾ ਝੂਠ ਨਾ ਜਾਣੀ
ਨਸ਼ੇ ਛੱਡ ਤੇ ਰਕਾਨੇ ਮੈਂ ਤਾ ਸਾਰੇ
ਨੀ ਅੱਖਾਂ ਨੇ ਨਸ਼ੇੜੀ ਮੇਰੀਆਂ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅੱਖਾਂ ਨੇ ਨਸ਼ੇੜੀ ਮੇਰੀਆਂ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅੱਖਾਂ ਨੇ ਨਸ਼ੇੜੀ ਮੇਰੀਆਂ
ਸੋਹ ਤੂੰ ਝੂਠੀਆਂ ਤੂੰ ਖਾਵੇ
ਮੇਰਾ ਕਰ ਲੈ ਯਕੀਨ
ਵੇ ਤੂੰ ਹਾਈ ਰਹਿਣਾ ਵਾਹਲਾ
ਪੈਰਾਂ ਥੱਲੇ ਆ ਜਮੀਨ
ਤੇਰਾ ਬਾਰੇ ਕੀਤਾ ਪਤਾ
ਸਿੱਧਾ ਮੇਰਾ ਕੋਲੋਂ ਪੁੱਛ
ਚੈੱਕ ਪੋਕਟ ਕਾਰਵਾਈ
ਤੈਨੂੰ ਲੱਭਣਾ ਨੀ ਕੁਛ
ਤਾਰੇ ਜੇਹਾ ਤਾਂਹੀ
ਰਹਿੰਦੇ ਨੇ ਕੁਵਾਰੇ
ਨੀ ਅੱਖਾਂ ਨੇ ਨਸ਼ੇੜੀ ਮੇਰੀਆਂ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅੱਖਾਂ ਨੇ ਨਸ਼ੇੜੀ ਮੇਰੀਆਂ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅੱਖਾਂ ਨੇ ਨਸ਼ੇੜੀ ਮੇਰੀਆਂ
ਹੁਣ ਅੱਖ ਕਾਤੋਂ ਬੰਦ
ਰਾਤੀ ਸੁੱਤਾ ਨੀ ਰਕਾਨੇ
ਮੇਰਾ ਮੰਨਦਾ ਨੀ ਬਾਪੂ
ਕਾਤੋਂ ਲਾਉਣੀ ਐ ਬਹਾਨੇ
ਕਿੰਨੇ ਸਾਲ ਹੋ ਗਏ ਸੋਫੀ
ਲੋਕੀ ਝੂਠ ਤਾ ਨਹੀਂ ਕਹਿੰਦੇ
ਕੀਹਨੇ ਦੱਸਿਆ ਏ ਤੈਨੂੰ
ਜਿਹੜੇ ਤੇਰਾ ਨਾਲ ਰਹਿੰਦੇ
ਬੰਦਾ ਦੱਸ ਮੁਟਿਆਰੇ ਮੈਨੂੰ ਕੇਰਾ
ਵੇ ਆ ਤਾ ਨਸ਼ੇ ਪੱਤੇ ਛੱਡ ਦੇ
ਜਾ ਛੱਡ ਤੂੰ ਸਾਥ ਜੱਟਾ ਮੇਰਾ
ਵੇ ਯਾ ਤਾ ਨਸ਼ੇ ਪੱਤੇ ਛੱਡ ਦੇ
ਜਾ ਛੱਡ ਤੂੰ ਸਾਥ ਜੱਟਾ ਮੇਰਾ
ਵੇ ਯਾ ਤਾ ਨਸ਼ੇ ਪੱਤੇ ਛੱਡ ਦੇ
ਤੇਰਾ ਨਾਮ ਬਦਨਾਮ
ਮਸ਼ਹੂਰ ਐ ਰਕਾਨੇ
ਕਿੱਥੇ ਪੈਂਦਾ ਏ ਦੋਰਾਹਾ
ਬੜੀ ਦੂਰ ਐ ਰਕਾਨੇ
ਤੇਰਾ ਪਿੰਡੋ ਕੀਤਾ ਪਤਾ
ਸਾਲੇ ਲੱਗਦੇ ਨੇ ਲੋਕੀ
ਤੈਨੂੰ ਲੱਗਦੇ ਨੇ ਸਿਮਰ
ਫੱੜ ਮਾਰਦਾ ਨੀ ਫੋਕੀ
ਸੱਚ ਬੋਲਦੈ ਵੇ ਲਾਉਣੇ ਕਾਤੋਂ ਲਾਰੇ
ਨੀ ਅੱਖਾਂ ਨੇ ਨਸ਼ੇੜੀ ਮੇਰੀਆਂ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅੱਖਾਂ ਨਸ਼ੇੜੀ ਮੇਰੀਆਂ
ਮੇਰਾ ਕੋਈ ਨੀ ਕਸੂਰ ਮੁਟਿਆਰੇ
ਨੀ ਅੱਖਾਂ ਨਸ਼ੇੜੀ ਮੇਰੀਆਂ
Nashedi Akhan Lyrics In English
Tainu Tension Ae Kahdi
Jehda Akkiya Tu Rehna Ae
Bacha Bacha Janda Ae
Jehda Dakkiya Tu Rehna Ae
Main Ta Bhala Hi Chauni Aa
Bas Tera
Ve Ya Ta Nashe Patte Chadd De
Ya Chadd Tu Sath Jatta Mera
Ve Ya Ta Nashe Patte Chadd De
Ya Chadd Tu Sath Jatta Mera
Ve Ya Ta Nashe Patte Chadd De
Sari Duniya Nu Pata
Meri Ki Ae Kahani
Teri Sonh Lage Mainu
Jama Jhuth Na Tu Jani
Sari Duniya Nu Pata
Meri Ki Ae Kahani
Teri Sonh Lage Mainu
Jama Jhuth Na Tu Jani
Nashe Chadd Te Rakane
Main Ta Sare
Ni Akhan Ne Nashedi Meriyan
Mera Koi Na Kasoor Mutiyare
Ni Akhan Ne Nashedi Meriyan
Mera Koi Na Kasoor Mutiyare
Ni Akhan Ne Nashedi Meriyan
Sohan Tu Jhuthiyan Tu Khave
Mera Kar Le Yakeen
Ve Tu High Rehna Bahla
Paira Thalle Ae Jameen
Tere Bare Kita Pata
Sidha Mere Kolo Pooch
Check Pocketa Karwai
Tainu Labhna Ni Kuch
Tere Jahe Taanhi
Rehnde Ne Kuware
Ni Akhan Ne Nashedi Meriyan
Ni Mera Koi Na Kasoor Mutiyare
Ni Akhan Ne Nashedi Meriyan
Mera Koi Na Kasoor Mutiyare
Ni Akhan Ne Nashedi Meriyan
Hunn Ankh Kaaton Band
Rati Sutta Ni Rakane
Mera Manna Ni Bapu
Kaaton Launi Aa Bahane
Kinne Saal Ho Gye Sofi
Loki Jhuth Ta Nahi Kehnde
Kihne Dasiya E Tainu
Jehde Tere Nal Rehnde
Banda Dass Mutiyare Mainu Kehra
Ve Ya Ta Nashe Patte Chadd De
Ya Chadd Tu Sath Jatta Mera
Ve Ya Ta Nashe Patte Chadd De
Ya Chadd Tu Sath Jatta Mera
Ve Ya Ta Nashe Patte Chadd De
Tera Nam Badnam
Mashoor Ae Rakane
Kithe Painda E Dorraha
Badi Door Ae Rakane
Tera Pindo Kita Pata
Sale Lagde Ne Loki
Tainu Lagda Simar
Fadd Marda Ni Foki
Sach Bolde Ve Laune Kaaton Laare
Ni Akhan Ne Nashedi Meriyan
Ni Mera Koi Na Kasoor Mutiyare
Ni Akhan Nashedi Meriyan
Mera Koi Na Kasoor Mutiyare
Ni Akhan Nashedi Meriyan
This is it. Nashedi Akhan Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Nashedi Akhan Song Info
Song: | Nashedi Akhan |
Singer(s): | Simar Dorraha, Deepak Dhillon |
Musician(s): | Raka |
Lyricist(s): | Simar Dorraha |
Cast: | Simar Dorraha, Mahi Sharma |
Label(©): | Urban Pendu Records |