Narazgi Song Lyrics by Arjan Dhillon

ਨਾਰਾਜ਼ਗੀ (Narazgi) Download Lyrics by Arjan Dhillon in Punjabi.

Album: The Revolution

ਨਾਰਾਜ਼ਗੀ Lyrics In Punjabi

ਕਿਹੜੀ ਗੱਲ ਦੀ ਨਰਾਜਗੀ ਏ
ਦੱਸ ਤਾ ਸਹੀ
ਕਿਹੜੀ ਗੱਲ ਦੀ ਨਰਾਜਗੀ ਏ
ਦੱਸ ਤਾ ਸਹੀ
ਕੁਝ ਬੋਲ ਤਾ ਸਹੀ
ਥੋੜਾ ਹੱਸ ਤਾ ਸਹੀ
ਕਿਹੜੀ ਗੱਲ ਦੀ ਨਰਾਜਗੀ ਏ
ਦੱਸ ਤਾ ਸਹੀ
ਕਿਹੜੀ ਗੱਲ ਦੀ ਨਰਾਜਗੀ ਏ
ਦੱਸ ਤਾ ਸਹੀ

ਹੋ ਇਹਨਾ ਰੁਸਵਾਈਆ
ਸਾਡਾ ਦਿੱਲ ਤੋੜ ਦਿੱਤਾ ਏ
ਹਾਏ ਇਹਨਾ ਰੁਸਵਾਈਆ
ਸਾਡਾ ਦਿੱਲ ਤੋੜ ਦਿੱਤਾ ਏ
ਹੋ ਨੈਣਾ ਦੇ ਪਿਆਲੇਆ ਨੂੰ
ਏਵੇ ਰੋੜ ਦਿੱਤਾ ਏ
ਹੋ ਰੋਸੇ ਸ਼ਿਕਵੇ ਸਿਕਾਇਤਾ
ਮੂਹਰੇ ਰੱਖ ਤਾ ਸਹੀ
ਕੁਝ ਬੋਲ ਤਾ ਸਹੀ
ਥੋੜਾ ਹੱਸ ਤਾ ਸਹੀ
ਕਿਹੜੀ ਗੱਲ ਦੀ ਨਰਾਜਗੀ ਏ
ਦੱਸ ਤਾ ਸਹੀ
ਵੇ ਕਿਹੜੀ ਗੱਲ ਦੀ ਨਰਾਜਗੀ ਏ
ਦੱਸ ਤਾ ਸਹੀ

ਹੋ ਨਰਜਾ ਚੁਰੋਨੀਆ ਤੇ
ਦੂਰ ਹੋ ਕੇ ਲੰਘਣਾ
ਹੋ ਨਰਜਾ ਚੁਰੋਨੀਆ ਤੇ
ਦੂਰ ਹੋ ਕੇ ਲੰਘਣਾ
ਹਾਏ ਗੈਰਾ ਕੋਲੇ ਬੈਠਣਾ ਤੇ
ਸੂਲੀ ਉੱਤੇ ਟੰਗਣਾ
ਹੋਏ ਤੈਨੂੰ ਸਾਡੇਆ ਪਿਆਰਾ
ਉੱਤੇ ਸ਼ੱਕ ਤਾ ਨਹੀ
ਹੋਏ ਤੈਨੂੰ ਸਾਡੇਆ ਪਿਆਰਾ
ਉੱਤੇ ਸ਼ੱਕ ਤਾ ਨਹੀ
ਕੁਝ ਬੋਲ ਤਾ ਸਹੀ
ਥੋੜਾ ਹੱਸ ਤਾ ਸਹੀ
ਕਿਹੜੀ ਗੱਲ ਦੀ ਨਰਾਜਗੀ ਏ
ਦੱਸ ਤਾ ਸਹੀ
ਵੇ ਕਿਹੜੀ ਗੱਲ ਦੀ ਨਰਾਜਗੀ ਏ
ਦੱਸ ਤਾ ਸਹੀ
ਕੁਝ ਬੋਲ ਤਾ ਸਹੀ
ਥੋੜਾ ਹੱਸ ਤਾ ਸਹੀ
ਕਿਹੜੀ ਗੱਲ ਦੀ ਨਰਾਜਗੀ ਏ
ਦੱਸ ਤਾ ਸਹੀ

Narazgi Lyrics In English

Kehri gal di narazge e das tan sahi
Kehri gal di narazge e das tan sahi
Kujh bol tan sahi thoda has tan sahi
Kehri gal di narazgi e das tan sahi

Ho aina rusvaiyan sada dil tod dita e
Han aina rusvaiyan sada dil tod ditta e
Ho naina de pyaleyan nu ainven roh dita e
Ho rosey shikwen shikayatan muhre rakh tan sahi

Rosey shikwen shikayatan muhre rakh tan sahi
Kujh bol tan sahi thoda has tan sahi
Kehri gal di narazgi e das tan sahi
Ve Kehri gal di narazgi e das tan sahi

Ho nazaran chronian te door ho ke langana
Ho nazaran chronian te door ho ke langana
Haye gairan kole baithna te suli utte tangna
Ho tainu sadeyaan pyaran utte shak tan nahi

Ho tainu sadeyaan pyaran utte shak tan nahi
Kujh bol tan sahi thoda has tan sahi
Kehri gal di narazgi e das tan sahi
Ve Kehri gal di narazgi e das tan sahi

Kehri gal di narazgi e das tan sahi
Kehri gal di narazge e das tan sahi
Kujh bol tan sahi thoda has tan sahi
Kehri gal di narazge e das tan sahi

This is it. Narazgi Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)MXRCI
Label:Panj-aab Records