ਨਾਨਕ ਨਾਮ ਰਖਾਇਆ “Nanak Naam Rakhaya,” is a spiritual song performed by Diljit Dosanjh. The music video features soulful lyrics that revolve around the theme of “Nanak Naam” (the name of Nanak).
Ep – Namaskar
ਨਾਨਕ ਨਾਮ ਰਖਾਇਆ Lyrics In Punjabi
ਸਿੱਧ ਨਾਥ ਰਿਸ਼ੀ ਮੁਨੀ ਪੀਰ ਪੈਗੰਬਰ
ਮਾਂ ਤ੍ਰਿਪਤਾ ਦੇ ਘਰ ਦਾ ਵਿਹੜਾ ਰਹੇ ਸੰਭਰ
ਚੰਨ ਬਨ ਚੜਿਆ ਤੜਾਗੀ ਦਾ ਮੋਤੀ
ਕਾਇਨਾਤ ਹੱਥ ਬੰਨ ਦਰਾ ਤੇ ਖਲੋਤੀ
ਮਾਤਾ ਝੂਲਾ ਝੁਲਾਇਆ ਜੀ
.ਬਾਬਾ ਖੇਲਾ ਕਰੇ
ਨਾਨਕ ਨਾਮ ਰਖਾਇਆ ਜੀ
ਨਿਰੰਕਾਰ ਆਪ ਉਤਰੇ
ਨਾਨਕ ਨਾਮ ਰਖਾਇਆ ਜੀ
ਨਿਰੰਕਾਰ ਆਪ ਉਤਰੇ
ਕੰਡਿਆਂ ਦੀ ਵਾੜੀ ਚ ਗੁਲ ਬਣ ਗਏ
ਦੋਹਾਂ ਜਹਾਨਾਂ ਚ ਪੁਲ ਬਣ ਗਏ
ਪੁਲ ਬਣ ਗਏ
ਜਪੁਜੀ ਦੇ ਆਂਗਣ ਚੋ ਉਠੀਆਂ ਨੇ ਲੋਆਂ
ਤੇਰੀ ਵੇਪਰਵਾਹੀ ਦੀਆਂ ਖੁਸ਼ਬੋਆਂ
ਅੰਬਰਾਂ ਨੂੰ ਤਾਰੇ ਤੇ ਬਿਰਖਾਂ ਨੂੰ ਮੇਵਾ
ਸਤਗੁਰ ਨੂੰ ਕਿਰਪਾ ਤੇ ਗੁਰਮੁਖ ਨੂੰ ਸੇਵਾ
ਸਭ ਸਹਿਜੇ ਪਰਗਟਦਾ
ਤਿੱਪ ਤਿੱਪ ਸਾਗਰ ਭਰੇ
ਮਾਤਾ ਝੂਲਾ ਝੁਲਾਇਆ ਜੀ
ਨਾਨਕ ਨਾਮ ਰਖਾਇਆ ਜੀ
ਨਿਰੰਕਾਰ ਆਪ ਉਤਰੇ
ਨਾਨਕ ਨਾਮ ਰਖਾਇਆ ਜੀ
ਨਿਰੰਕਾਰ ਆਪ ਉਤਰੇ
ਹੱਕ ਸੱਚ ਦੋਵੇ ਹੀ ਪੱਖ ਨੇ ਉਹਦੇ
ਸਾਹਾਂ ਦੇ ਵਾਜੇ ਹੀ ਸੰਖ ਉਹਦੇ
ਸੰਖ ਉਹਦੇ….
ਮਨ ਦਾ ਬੰਬੀਹਾ ਤੇ ਅੰਮ੍ਰਿਤ ਦੀਆਂ ਕਣੀਆਂ
ਧੜਕਣ ਰਬਾਬ ਹੈ, ਦਿਲ ਕੀਰਤਨੀਆ
ਤ੍ਰੈ ਗੁਣ ਤੋ ਉਪਰ ਤੇ ਸੰਗਤ ਤੌ ਨੀਵੇਂ
ਤੋਰ ਹੈ ਚਾਨਣ ਤੋ ਪੈਰ ਨੇ ਦੀਵੇ਼
ਭੋਜਨ ਨਾਮ ਦਾ ਛਕਦੇ ਨੇ
ਘੁੰਮ ਆਉਦੇ ਪਰੇ ਤੋ ਪਰੇ
ਮਾਤਾ ਝੂਲਾ ਝੁਲਾਇਆ ਜੀ
ਨਾਨਕ ਨਾਮ ਰਖਾਇਆ ਜੀ
ਨਿਰੰਕਾਰ ਆਪ ਉਤਰੇ
ਨਾਨਕ ਨਾਮ ਰਖਾਇਆ ਜੀ
ਨਿਰੰਕਾਰ ਆਪ ਉਤਰੇ
Nanak Naam Rakhaya Lyrics In English
Sidh nath rishi muni pir paigambar
Maa Tripta de ghar da vihra rahe sambhar
Chann ban chadhya Tadaagi da moti
Kainaat hath bann dara te khaloti
Mata jhoola jhulaya ji
Baba khela kare
Nanak naam rakhaya ji
Nirankar aap utre
Nanak naam rakhaya ji
Nirankar aap utre
Kandiyan di vaadi ch gul ban gaye
Dohan jahanaan ch pul ban gaye
Pul ban gaye
Japuji de aangan cho uthiyan ne loa
Teri beparwahi diyan khushboan
Ambran nu taare te birkhan nu mewa
Satgur nu kirpa te gurmukh nu seva
Sabh sehje pargatda
Tipp tipp saagar bhare
Mata jhoola jhulaya ji
Nanak naam rakhaya ji
Nirankar aap utre
Nanak naam rakhaya ji
Nirankar aap utre
Haq sach dove hi pakh ne ohde
Saahan de vaaje hi sankh ohde
Sankh ohde
Man da bambiha te amrit diyan kaniyan
Dhadkan rabab hai dil kirtaniya
Trai gun to upar te sangat to neeve
Tor hai chanan to pair ne dive
Bhojan naam da chhakde ne
Ghoom aunde pare to pare
Mata jhoola jhulaya ji
Nanak naam rakhaya ji
Nirankar aap utre
Nanak naam rakhaya ji
Nirankar aap utre
This is it. ਨਾਨਕ ਨਾਮ ਰਖਾਇਆ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Diljit Dosanjh |
| Written By: | Harmanjeet Singh |
| Musician(s) | Gurmoh |
| Label: | Diljit Dosanjh |