ਨੈਣਾ ਦਾ ਕਹਿਣਾ (Naina Da Kehna) lyrics in Punjabi by Sajjan Adeeb.
ਨੈਣਾ ਦਾ ਕਹਿਣਾ Lyrics In Punjabi
ਨੈਣਾ ਦਾ ਕਹਿਣਾ ਮੇਰੇ ਨਾਲ ਹੀ ਰਹਿਣਾ ਤੇਰੇ
ਜੋ ਮਰਜੀ ਦੁਖ ਸੁਖ ਹੋਵੇ ਨਾਲ ਹੀ ਸਹਿਣਾ ਤੇਰੇ
ਲੰਘਿਏ ਤੇਨੂੰ ਚੇਤੇ ਕਰਕੇ ਜਦ ਵੀ ਤੇਰੇ ਸ਼ਹਿਰ ਚੋ ਲੰਘਿਏ
ਆਸ਼ਿਕ ਤੇਰੇ ਰੱਬ ਵਰਗਿਏ ਤਾਹੀ ਤੇਨੂੰ ਖੇਰ ਚੋ ਮੰਗਿਏ
ਪਾਣੀ ਦਾ ਰੰਗ ਪਤਾ ਨੀ ਤੇਰਾ ਪਰ ਦੱਸ ਸਕਦੇ ਆ
ਅੱਖਾ ਤੋ ਤੇਜ ਪੁਲਸਿਏ ਕਿੰਦਾ ਅਸੀ ਬਚ ਸਕਦੇ ਆ
ਜਿਦੰਗੀ ਵਿੱਚ ਦਰਦ ਬੜੇ ਨੇ ਤੱਕ ਕੇ ਤੇਨੂੰ ਹੱਸ ਲੇਦੇ ਆ
ਹਾਸਾ ਤੇਰਾ ਹਿਮਤ ਦਿੰਦਾ ਹੱਥ ਤੇ ਅੱਗ ਚੱਕ ਲੇਦੇ ਆ
ਸੁਨਿਆ ਤੂ ਬੁਣੇ ਕੋਟਿਆ ਬੁਣਦੀ ਹਾਏ ਕਿਹਦੀ ਖਾਤਰ
ਮੋੜੇ ਤੇਰੀ ਮਾ ਬਚੋਲੇ ਕਹਿੜਾ ਚੰਨ ਜਿਹਦੀ ਖਾਤਰ
ਚਾਦਰ ਵਿੱਚ ਸੂਈ ਖਬੋਦੀ ਖੁਬਦੀ ਸਾਡ ਦਿਲ ਵਿੱਚ ਆਕੇ
ਸਾਡੇ ਨਾਲ ਕਰਿਆ ਨਾ ਕਰ ਮੱਥੇ ਗੱਲ ਤਿਉੜੀ ਪਾਕੇ
ਗੱਬਰੂ ਦੀ ਜਾਣ ਲਟਕਦੀ ਲਟਕੇ ਤੇਰੀ ਕੰਨ ਦੀ ਵਾਲੀ
ਹਾਈ ਕਿੱਥੇ ਕੱਲੀ ਟੱਕਰਦੀ ਰੱਖਦੀ ਨਾਲ ਕੁੜਿਆ ਚਾਲੀ
ਉਨਾ ਤੇਰੇ ਬਣਾ ਦਿਵਾਨਾ ਜਿਨਾ ਤੇਨੂੰ ਵੇਖੀ ਜਾਵਾ
ਜੁਲਵਾ ਉੱਤੇ ਲਿਖਦਾ ਕੁੜਿਏ ਲਿਖਦਾ ਨੀ ਖੁਲਿਆ ਕਵਿਤਾਵਾ
ਤੇਰੇ ਉੱਤੇ ਗੱਲ ਖੜੀ ਏ ਸੁਣਲੇ ਨੀ ਤੂੰ ਤੁਰਦੀ ਤੁਰਦੀ
ਮਿੱਤਰਾ ਦੀ ਹਾਏ ਚੜੇ ਦਿਵਾਲੀ ਦੇਖਲੇ ਜੇ ਤੂੰ ਮੁੜਦੀ ਮੁੜਦੀ
ਮੋਸਮ ਨੇ ਰੰਗ ਬਦਲ ਲੇ ਬਦਲੇ ਨੇ ਤਾ ਸੋਨੀਏ
ਧੱਕ ਲੇ ਜਾ ਸਿੰਘ ਜੀਤ ਨੂੰ ਕਰਦੇ ਤੂੰ ਹਾ ਸੋਨੀਏ
ਛਨ ਛਨ ਛਨ ਝਾਜਰ ਤੇਰੀ ਸੱਪਾ ਨੂੰ ਫਿਰੇ ਡਰੋਦੀ
ਮਿੱਤਰਾ ਦੀਆ ਸੁਨੀਆ ਗਲੀਆ ਸਾਡੇ ਪਿੰਡ ਕਿਉ ਨਾ ਆਉਦੀ
ਮੰਨਿਆ ਕੇ ਯੁੱਗ ਫੇਸ਼ਨੀ ਏਡੀ ਨਾ ਲਿਸ਼ਕ ਰਕਾਨੇ
ਤੇਰੇ ਵੱਲ ਭੱਜਿਆ ਆਉਦਾ ਨੰਗੇ ਪੈਰੀ ਇਸ਼ਕ ਰਕਾਨੇ
ਕੱਡੀ ਕਦੇ ਬਹਿਰ ਸੋਨੀਏ ਚੱਲਾ ਗੇ ਹਿੱਲ ਸਾਈਡ ਨੂੰ
ਗੱਡੀ ਮੇਰੀ ਜਿਦ ਕਰਦੀ ਆ ਤੇਰੇ ਨਾਲ ਲੋਗ ਡਰਾਇਵ ਨੂੰ
ਚੱਲਦੀ ਏ ਫਿਲਮ ਜਿਵੇ ਨੀ ਖਿਆਲਾ ਨੂੰ ਬੁਣਦਾ ਰਹਿੰਦਾ
ਗੀਤਾ ਦੇ ਮੀਨਿੰਗ ਕੱਢਕੇ ਅੱਜ ਕੱਲ ਮੈ ਸੁਣਦਾ ਰਹਿੰਦਾ
Naina Da Kehna Lyrics In English
This is it. ਨੈਣਾ ਦਾ ਕਹਿਣਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Sajjan Adeeb |
Written By: | Singhjeet |
Musician(s) | Tren D |