ਨੈਣਾ (Nain) Lyrics in Punjabi by Arjan Dhillon.
Album: Patandar
ਨੈਣਾ Lyrics In Punjabi
ਧੜਕਣ ਤੇਜ ਹੋ ਜਾਦੀ ਏ
ਹੋਰ ਕਰ ਵੀ ਕਿ ਸਕਦਾ ਏ
ਏ ਨਾ ਨੈਣ ਮਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਏ ਨਾ ਨੈਣ ਮਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਤੋਰ ਤੇਰੀ ਹਿਰਨੀ ਵਾਲੀ ਏ
ਜਾਂ ਮੋਰਾ ਵਾਲੀ ਏ
ਅੱਖ ਡਾਕੂਆ ਵਾਲੀ ਏ
ਜਾਂ ਚੋਰਾ ਵਾਲੀ ਏ
ਵਾਲ ਤੇਰੇ ਰਾਤਾ ਵਰਗੇ ਨੇ
ਜਾਂ ਘਟਾਵਾ ਵਰਗੇ ਨੇ
ਫੁੱਲ ਫਤਵੇਆ ਵਰਗੇ ਨੇ
ਜਾਂ ਦੁਆਵਾ ਵਰਗੇ ਨੇ
ਕਿਸੇ ਅੰਦਾਜੇ ਨੂੰ ਕਹਿੰਦਾ
ਸਾਭ ਲੋ ਖੜ ਵੀ ਸਕਦਾ ਏ
ਸਾਭ ਲੋ ਖੜ ਵੀ ਸਕਦਾ ਏ
ਸਾਭ ਲੋ ਖੜ ਵੀ ਸਕਦਾ ਏ
ਏ ਨਾ ਨੈਣ ਮਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਹੋ ਕੁਝ ਚੇਤੇ ਰਹਿੰਦਾ ਨੀ
ਤੇ ਤੇਨੂੰ ਭੁੱਲਦਾ ਨੀ
ਜਿਹਨੇ ਤੈਨੂੰ ਦੇਖ ਲਿਆ
ਉਹ ਕਿਸੇ ਹੋਰ ਤੇ ਡੁੱਲਦਾ ਨਈ
ਮਰਜਾਨੀਏ ਤੇਰੇ ਤੇ
ਏਥੇ ਹਰ ਕੋਈ ਮਰਦਾ ਏ
ਸੁਨ ਕੇ ਚਾ ਚੜਦਾ ਏ
ਨਾਮ ਤਿਉਹਾਰਾ ਵਰਗਾ ਏ
ਹਾਏ ਜਿਹਨੇ ਤੈਨੂੰ ਤੱਕਿਆ ਨੀ
ਉਹਦਾ ਸਰ ਵੀ ਸਕਦਾ ਏ
ਉਹਦਾ ਸਰ ਵੀ ਸਕਦਾ ਏ
ਉਹਦਾ ਸਰ ਵੀ ਸਕਦਾ ਏ
ਏ ਨਾ ਨੈਣ ਮਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਹਾਏ ਹੁਸਨ ਤੇ ਨਖਰੇ ਦਾ
ਜਦ ਮੈਲ ਹੋ ਜਾਦਾ ਏ
ਪੈਰੀ ਪੈ ਜਾਦਾ ਏ
ਜਮਾਨਾ ਫੇਲ ਹੋ ਜਾਦਾ ਏ
ਹੋ ਇੱਥੇ ਸੋਹਨੇ ਹੋੜ ਬੜੇ
ਕੋਈ ਤੇਰੇ ਵਰਗਾ ਨਈ
ਤੇਨੂੰ ਚਾਹੁੰਦੇ ਹੋਰ ਕਈ
ਪਰ ਕੋਈ ਮੇਰੇ ਵਰਗਾ ਨਈ
ਹਾਏ ਤੈਨੂੰ ਅਰਜਨ ਪਾਉਣ ਲਈ
ਜਾਣ ਗਹਿਣੇ ਧਰ ਵੀ ਸਕਦਾ ਏ
ਜਾਣ ਗਹਿਣੇ ਧਰ ਵੀ ਸਕਦਾ ਏ
ਜਾਣ ਗਹਿਣੇ ਧਰ ਵੀ ਸਕਦਾ ਏ
ਜਾਣ ਗਹਿਣੇ ਧਰ ਵੀ ਸਕਦਾ ਏ
ਏ ਨਾ ਨੈਣ ਮਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
Nain Lyrics In English
This is it. ਨੈਣਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | MXRCI |
Label: | Brown Studio |