ਨੱਚ ਲੈ (Nach Lai) Lyrics in Punjabi by Gulaab Sidhu.
Movie: Shukrana
ਨੱਚ ਲੈ Lyrics In Punjabi
ਓ ਖੁਸ਼ੀਆ ਦੇ ਮੋਕਿਆ ਤੇ
ਦਿਲਾ ਦੀ ਹੀ ਮੰਨੀ ਦੀ
ਦਿਮਾਗ ਨਾਲ ਨੀ ਕਰੀ ਦੀ ਸਲਾਹ
ਨੱਚਲੀ ਲੇ ਨੀ ਨੱਚਲੇ ਨੀ
ਨੱਚਲੇ ਨੀ ਸੋਹਨੀਏ
ਵੇਲਾ ਕਿਤੇ ਲਈ ਨਾ ਲਗਾ
ਨੱਚਲੀ ਲੇ ਨੀ ਨੱਚਲੇ ਨੀ
ਨੱਚਲੇ ਨੀ ਸੋਹਨੀਏ
ਵੇਲਾ ਕਿਤੇ ਲਈ ਨਾ ਲਗਾ
ਹੋਣ ਕਿਤੇ ਮਿਲਦੇ ਜੇ ਝੱਟ
ਹੀ ਖਰੀਦ ਲਈਏ
ਹਾਸੇਆ ਦੇ ਪੁੱਛੀ ਦੇ ਨੀ ਭਾਅ
ਨੱਚਲੀ ਲੇ ਨੀ ਨੱਚਲੇ ਨੀ
ਨੱਚਲੇ ਨੀ ਭਾਵੀਏ
ਵੇਲਾ ਕਿਤੇ ਲਈ ਨਾ ਲਗਾ
ਨੱਚਲੀ ਲੇ ਨੀ ਨੱਚਲੇ ਨੀ
ਨੱਚਲੇ ਨੀ ਭਾਵੀਏ
ਵੇਲਾ ਕਿਤੇ ਲਈ ਨਾ ਲਗਾ
ਤੇਰੇ ਨਾ ਬੋਲੀ ਭਾਬੀ ਸੁਣੀ
ਜਰਾ ਗੋਰ ਨਾਲ
ਇੱਕ ਗੇੜਾ ਭਾਬੀ ਤੇਰਾ
ਬਣਦਾ ਦਿਉਰ ਨਾਲ
ਇੱਕ ਗੇੜਾ ਪੱਕਾ ਤੇਰਾ
ਬਣਦਾ ਦਿਉਰ ਨਾਲ
ਕਰਮਾ ਦੇ ਨਾਲ ਆਉਦੇ
ਇਹੋ ਜਿਹੇ ਦਿਨ ਬਿੱਲੋ
ਰੱਜ ਰੱਜ ਸ਼ਗਨ ਮਨਾ
ਨੱਚਲੀ ਲੇ ਨੀ ਨੱਚਲੇ ਨੀ
ਨੱਚਲੇ ਨੀ ਭਾਬੀਏ
ਵੇਲਾ ਕਿਤੇ ਲਈ ਨਾ ਲਗਾ
ਨੱਚਲੀ ਲੇ ਨੀ ਨੱਚਲੇ ਨੀ
ਨੱਚਲੇ ਨੀ ਭਾਬੀਏ
ਵੇਲਾ ਕਿਤੇ ਲਈ ਨਾ ਲਗਾ
ਨੱਖਰੇ ਦੇ ਵਿੱਚ ਮੇਰੇ ਵੱਸਦਾ
ਲਾਹੋਰ ਵੇ
ਮੇਰੇ ਨਾਲ ਸੂਟਾ ਦੀ ਵੀ
ਦੂਨੀ ਹੋਜੇ ਟੋਹਰ ਵੇ
ਨੱਖਰੇ ਦੇ ਵਿੱਚ ਮੇਰੇ ਵੱਸਦਾ
ਲਾਹੋਰ ਵੇ
ਮੇਰੇ ਨਾਲ ਸੂਟਾ ਦੀ ਵੀ
ਦੂਨੀ ਹੋਜੇ ਟੋਹਰ ਵੇ
ਬੋਲੀਆ ਦੇ ਚੱਕਲੇ ਜੇ
ਜੁੰਮੇਵਾਰੀ ਸੋਹਨਿਆ
ਧਰਮੀ ਮੇ ਦੇਉਗੀ ਹਲਾ
ਨੱਚਲੀ ਲੇ ਨੀ ਨੱਚਲੇ ਨੀ
ਨੱਚਲੇ ਨੀ ਭਾਬੀਏ
ਵੇਲਾ ਕਿਤੇ ਲਈ ਨਾ ਲਗਾ
ਨੱਚਲੀ ਲੇ ਨੀ ਨੱਚਲੇ ਨੀ
ਨੱਚਲੇ ਨੀ ਭਾਬੀਏ
ਵੇਲਾ ਕਿਤੇ ਲਈ ਨਾ ਲਗਾ
ਨੱਚਲੀ ਲੇ ਨੀ ਨੱਚਲੇ ਨੀ
ਨੱਚਲੇ ਨੀ ਸੋਨੀਏ
ਵੇਲਾ ਕਿਤੇ ਲਈ ਨਾ ਲਗਾ
Nach Lai Lyrics In English
This is it. Nach Lai Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Gulab Sidhu, Surjit Khan & Jasmeen Akhtar| |
Written By: | Happy Raikoti |
Musician(s) | Avvy Sra |
Label: | Times Music |