Naam Sunuga Lyrics Khan Bhaini

ਨਾਮ ਸੁਨੁਗਾ (Naam Sunuga) is new Panjabi song by Khan Bhaini. Sycostyle has given music for this song. Naam Sunuga Lyrics are also done by Khan Bhaini.

ਨਾਮ ਸੁਨੁਗਾ Lyrics In Panjabi

ਓ ਚੋਟੀ ਦੀਆਂ ਨਾਰਾ ਵਿਚ ਟੋਪ ਦੇ ਸਟਾਰਾਂ ਵਿਚ
ਚਰਚਾ ਮੁੰਡਾ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨਿਯਾਨੇਆਂ ਤੇ ਓਵਰ ਸਿਆਣਿਆਂ ਦੇ
ਚੋਵੀ ਘੰਟੇ ਗੱਬਰੂ ਦਾ

ਓ ਚੋਟੀ ਦੀਆਂ ਨਾਰਾ ਵਿਚ ਟੋਪ ਦੇ ਸਟਾਰਾਂ ਵਿਚ
ਚਰਚਾ ਮੁੰਡਾ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨਿਯਾਨੇਆਂ ਤੇ ਓਵਰ ਸਿਆਣਿਆਂ ਦੇ
ਚੋਵੀ ਘੰਟੇ ਗੱਬਰੂ ਦਾ ਨਾਮ ਸੁਨੁਗਾ

ਨੀ ਹੋਰ ਆਪਣੇ ਬਾਰੇ ਕਿ ਦੱਸਾਂ ਆਪ ਗੋਰੀਏ
ਝੂਠ ਬੋਲਣਾ ਤਾਂ ਹੁੰਦਾ ਪਾਪ ਗੋਰੀਏ
ਗਾਣੇ ਮਿੱਤਰਾਂ ਦੇ ਸੁਣਲੀ ਜੇ ਜਾਣਨੀ ਡਿਟੇਲ
ਬਹੁਤੇ ਜ਼ਿੰਦਗੀ ਚ ਰੱਖੇ ਨੀ ਮੈਂ ਰਾਜ ਗੋਰੀਏ

ਆਪ ਘੱਟ ਹੀ ਸੁਣਾਂਗੇ ਤੈਨੂੰ ਬੋਲਦੇ ਰਕਾਨੇ
ਸਾਡੇ ਹੱਕ ਵਿਚ ਬੋਲਦਾ ਅਵਾਮ ਸੁਨੁਗਾ
ਓ ਚੋਟੀ ਦੀਆਂ ਨਾਰਾ ਵਿਚ ਟੋਪ ਦੇ ਸਟਾਰਾਂ ਵਿਚ
ਚਰਚਾ ਮੁੰਡਾ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨਿਯਾਨੇਆਂ ਤੇ ਓਵਰ ਸਿਆਣਿਆਂ ਦੇ
ਚੋਵੀ ਘੰਟੇ ਗੱਬਰੂ ਦਾ

ਹੋ ਆਪਾਂ ਦਿਲ ਦੀ ਸੁਣੀ ਦੀ ਗੋਰੀਏ
ਤੇ ਕੰਮ ਲੈਣੇ ਆ ਦਿਮਾਗ ਕੋਲੋਂ ਨੀ
ਸਾਨੂੰ ਵੈਰ ਨੇ ਪਸੰਦ ਗੋਰੀਏ
ਬੰਦੇ ਖੱਚਾ ਦੀ ਲਿਹਾਜ ਕੋਲੋਂ ਨੀ

ਬਾਕੀ ਕੌਣ ਕਿ ਆ ਕਹਿੰਦਾ
ਨੀ ਮੀਆਂ ਘੱਟ ਹੀ ਆ ਸੁਣਦਾ
ਸੀ ਜੋ ਕੱਲ ਦਾ ਜਵਾਕ ਨੀ ਸ਼ਿਕਾਰੀ ਹੁਣ ਦਾ

ਕੰਮ ਗਾਇਕੀ ਵਾਲਾ ਚੱਲੀ ਜਾਂਦਾ ਓਹਦੇ ਸਿਰ ਤੇ
ਮੁੰਡਾ ਫੇਮ ਲਈ ਨੀ ਬੱਲੀਏ ਸਕੀਮਾਂ ਬੁਣਦਾ
ਹੋਣੀ ਦੂਕੀ ਤਿੱਕੀ ਸੁਣਦਾ ਜੋ ਬੇਤੁਕੀਆਂ
ਬੰਦਾ ਚੱਜ ਦਾ ਭੈਣੀ ਵਾਲਾ ਖਾਨ ਸੁਨੁਗਾ

ਓ ਚੋਟੀ ਦੀਆਂ ਨਾਰਾ ਵਿਚ ਟੋਪ ਦੇ ਸਟਾਰਾਂ ਵਿਚ
ਚਰਚਾ ਮੁੰਡਾ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨਿਯਾਨੇਆਂ ਤੇ ਓਵਰ ਸਿਆਣਿਆਂ ਦੇ
ਚੋਵੀ ਘੰਟੇ ਗੱਬਰੂ ਦਾ ਨਾਮ ਸੁਨੁਗਾ

ਨੀ ਮੈਂ ਰੱਖਦਾ ਜੇ ਪੈਰ ਕਦੇ ਰੇਸ ਤੇ
ਰਹਿੰਦੀ ਰੌਣਕ ਨਾ ਬੜੇਆਂ ਦੇ ਫੇਸ ਤੇ
ਹਾਏ ਚਿੱਲ ਰੋਜ ਗਾਣੇ ਸਾਲ ਵਿਚ ਇੱਕ ਦੋ ਬਿਕੋਸ
ਮੁੰਡਾ ਲਿਖਦਾ ਨੀ ਬਿਜਨੈੱਸ ਬੇਸ ਤੇ

ਹਾਏ ਨਾ ਪਰੌਪਰਟੀ ਖਰੀਦੀ ਨਾ ਮਕਾਨ ਚੀਨੀਆ
ਪੈਸੇ ਦੇਖ ਨੀ ਕਿਸੇ ਤੇ ਇਹਸਾਨ ਗਿਣਿਆ
ਹੋ ਕਿੰਨਾ ਉੱਤੇ ਕਿੰਨਾ ਡੂੰਗਾ ਮੈਂ
ਕੋਈ ਅੰਦਾਜ਼ਾ ਨਹੀਓ ਕੋਈ
ਉਂਜ ਵੜੇਆਂ ਨੇ ਭੈਣੀ ਵਾਲਾ ਖਾਨ ਮੀਣਿਆਂ

ਓ ਚੋਟੀ ਦੀਆਂ ਨਾਰਾ ਵਿਚ ਟੋਪ ਦੇ ਸਟਾਰਾਂ ਵਿਚ
ਚਰਚਾ ਮੁੰਡਾ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨਿਯਾਨੇਆਂ ਤੇ ਓਵਰ ਸਿਆਣਿਆਂ ਦੇ
ਚੋਵੀ ਘੰਟੇ ਗੱਬਰੂ ਦਾ ਨਾਮ ਸੁਨੁਗਾ

ਹੋ ਲੋਕੀ ਚਲਦੇ ਟਰੇਂਡ ਨਾਲ ਨੀ
ਤੇ ਮੈਂ ਚੱਲਾਂ ਸ਼ੋਂਕ ਨਾਲ ਚੱਲਾਂ ਗੋਰੀਏ
ਮੇਰੀ ਘੜੀ ਮੇਰੇ ਬੂਟ
ਮੇਰੇ ਗੁਚੀ ਮੇਰੇ ਸੂਟ
ਇਹ ਤਾਂ ਛੋਟੀਆਂ ਨੇ ਗੱਲਾਂ ਗੋਰੀਏ

ਹਾਏ ਸਿੱਧਾ ਐਮ ਤੇ ਨਿਸ਼ਾਨਾ
ਟੇਡਾ ਮੋੜ ਨੀ ਕੋਈ
ਸਾਡੀ ਗੱਡੀ ਨੂੰ ਨਾ ਜਾਣੇ
ਐਸੀ ਰੋਡ ਨੀ ਕੋਈ

ਨੀ ਮੈਂ ਰਾਜਾ ਜਾ ਮਲੰਗ
ਮੁੱਠੀ ਰੱਖੀ ਦੀ ਆ ਬੰਦ
ਹੱਥ ਹਰ ਥਾਂ ਤੇ ਖੋਲਣ ਦੀ ਲੋੜ ਨੀ ਕੋਈ

ਓ ਜਿੰਨੂ ਅੱਜ ਕੱਲ ਘਰੇ ਨੀ ਕੋਈ ਪੁੱਛਦਾ ਰਕਾਨੇ
ਬਾਹਰ ਲੋਕਾਂ ਨੂੰ ਉਹ ਵੰਡਦਾ ਗਿਆਨ ਸੁਨੁਗਾ

ਓ ਚੋਟੀ ਦੀਆਂ ਨਾਰਾ ਵਿਚ ਟੋਪ ਦੇ ਸਟਾਰਾਂ ਵਿਚ
ਚਰਚਾ ਮੁੰਡਾ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨਿਯਾਨੇਆਂ ਤੇ ਓਵਰ ਸਿਆਣਿਆਂ ਦੇ
ਚੋਵੀ ਘੰਟੇ ਗੱਬਰੂ ਦਾ ਨਾਮ ਸੁਨੁਗਾ

Naam Sunuga Lyrics In English

O Choti Diyan Naara Vich Top De Star’an Vich
Charcha Munde Da Tenu Aam Sunuga
Muho Ni Neyanea’n Te
Over Syanea’n De
24 Ghante Gabru Da

O Choti Diyan Naara Vich Top De Star’an Vich
Charcha Munde Da Tenu Aam Sunuga
Muho Ni Neyanea’n Te
Over Syanea’n De
24 Ghante Gabru Da Naam Sunuga

Ni Hor Apne Baare Ki Dssa’n Aap Goriye
Jhuth Bolna Taan Hunda Paap Goriye
Gaane Mitran De Sunli
Je Jan’ni Detail
Bohte Zindagi Ch Rakhe Ni Main Raaz Goriye

Aap Ghat Hi Sunange Tenu Bolde Rakane
Saade Haq Vich Bolda Aavam Sunuga

O Choti Diyan Naara Vich Top De Star’an Vich
Charcha Munde Da Tenu Aam Sunuga
Muho Ni Neyanea’n Te
Over Syanea’n De
24 Ghante Gabru Da Naam Sunuga

Ho Aapa Dil Di Suni Di Goriye
Te Kamm Lene Aa Dimaag Kolo Ni
Saanu Vair Ne Pasand Goriye
Bande Khacha’n Di Lihaaz Kolo Ni

Baaki Kon Ki Aa Kehnda
Ni Main Ghat Hi Aa Sunda
Si Jo Kal Da Jawak Ni Shikari Hun Da

Kam Gayki Wala Chali Janda Ohde Sir Te
Munda Fame Ni Baliye Scheme’an Bunda
Honi Dukki-tikki Sunda Jo Betukkiyan
Banda Chaj Da Ki Bhaini Wala Khan Sun Da

O Choti Diyan Naara Vich Top De Star’an Vich
Charcha Munde Da Tenu Aam Sunuga
Muho Ni Neyanea’n Te
Over Syanea’n De
24 Ghante Gabru Da

Ni Main Rakhda Je Paer Kade Race Te
Rehnde Raunak Na Badeyan Di Face Te
Haaye Chill Roj Gaane Saal Vich Ek Do Because
Munda Likhda Ni Business Base Te

Haye Na Property Kharidi Na Makan Chineya
Paisa Deke Ni Kise Te Ehsan Gineya
Ho Kinna Utte Kinna Dunga Main
Koi Andaza Naiyo Koi
Unjj Badeya’n Ne Bhaini Wala Khan Mineya

Oh Dil Vadda Chhote Kar Jaan Baari Diya Par
Saade Muho’n Na Rakane Kade
Jaan Jaan Sunuga

O Choti Diyan Naara Vich Top De Star’an Vich
Charcha Munde Da Tenu Aam Sunuga
Muho Ni Neyanea’n Te
Over Syanea’n De
24 Ghante Gabru Da

Ho Loki Chalde Trend Naal Ni
Te Main Shonk Naal Challaan Goriye
Meri Ghadi, Mere Boot,
Mera Gucci,Mera Suit
Eh Taan Chhotiyan Ne Gallaan Goriye

Haaye Seedha Aim Te Nishana
Tedha Mod Ni Koi
Saadi Gaddi Nu Na Jaane
Aisi Road Ni Koi

Ni Main Raja Ja Malang
Muthi Rakhi Di Aa Band
Hath Haar Thaa Te Kholan Di Lod Ni Koi

Oh Jihnu Ajjkal Ghare Ni Koi Puchda Rakane
Bahar Loka’n Nu Oh Vand’da Gyan Sunuga

O Choti Diyan Naara Vich Top De Star’an Vich
Charcha Munde Da Tenu Aam Sunuga
Muho Ni Neyanea’n Te
Over Syanea’n De
24 Ghante Gabru Da Naam Sunuga

This is it. Naam Sunuga Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Naam Sunuga Song Info

Song:Naam Sunuga
Singer(s):Khan Bhaini
Musician(s):Syco Style
Lyricist(s):Khan Bhaini
Label(©):Khan Bhaini