Na Ji Na Lyrics Khan Bhaini 

ਨਾ ਜੀ ਨਾ (Na Ji Na) Song by Khan Bhaini is the New Panjabi Song featuring Khan Bhaini. While Khan Bhaini has also written Na Ji Na Song Lyrics, with Music given by Sycostyle and this Brand New Music Video is directed by B2Gether Pros.

ਨਾ ਜੀ ਨਾ Lyrics In Panjabi

ਹੋ ਨਾ ਨਾ, ਨਾ ਨਾ ਨਾ ਨਾ, ਨਾ ਨਾ
ਨਾ ਨਾ, ਨਾ ਨਾ
ਨਾ ਜੀ ਨਾ, ਨਾ ਜੀ ਨਾ, ਨਾ ਜੀ ਨਾ

ਨਾ ਸਾਡੇ ਬਾਰੇ ਸੋਚ ਨਖਰੋ
ਨਹੀਂ ਹੋਣੀ ਅਪਰੋਚ ਨਖਰੋ
ਓ ਜੁੱਟ ਓਨ ਹੰਟ ਬੱਲੀਏ
ਤੂੰ ਪੱਬ ਜਰਾ ਬੋਚ ਨਖਰੋ

ਓ ਕਿੰਨੀ ਬਾਰੀ ਦੱਸਿਆ ਏ
ਕਿੰਨੀ ਵਾਰੀ ਦੱਸਣਾ ਪਊ
ਓ ਕਿੰਨੀ ਬਾਰੀ ਦੱਸਿਆ ਏ
ਕਿੰਨੀ ਵਾਰੀ ਦੱਸਣਾ ਪਊ

ਸਾਡੀਆਂ ਲੇਖਾਂ ਚ ਬਿੱਲੋ ਪਿਆਰ ਕਿੱਥੇ ਆ
ਸਾਡੀਆਂ ਲੇਖਾਂ ਚ ਬਿੱਲੋ ਪਿਆਰ ਕਿੱਥੇ ਆ
ਕਿਹਾ ਕਰੇ ਗੀ ਜੱਟ ਮਿਨਤਾਂ ਕਰੁ ਗਾ
ਦੱਸ ਐਡਾਂ ਬਿੱਲੋ ਤੇਰਾ ਯਾਰ ਕਿਥੇ ਆ
ਭੈਣੀ ਆਲੇ ਖਾਨ ਦਾ ਜੋ ਕਰ ਲਏ ਸ਼ਿਕਾਰ
ਤੇਰੇ ਅੱਖ ਦੀ ਮਾਰ ਕਿਥੇ ਆ
ਨੀ ਤੇਰੇ ਅੱਖ ਦੀ ਮਾਰ ਕਿਥੇ ਆ

ਹੋ ਜਿੰਨਾ ਤੈਨੂੰ ਜੱਟ ਆ ਪਿਆਰਾ ਬੱਲੀਏ
ਓਦੀ ਜੱਟ ਨੂੰ ਅਜਾਦੀ ਨਖਰੋ
ਸਾਰਾ ਦਿਨ ਬੇਬੀ ਬੇਬੀ ਰਹਿੰਦੀ ਕਰਦੀ
ਨੀ ਮੈਨੂੰ ਬੇਬੀ ਪਿੱਛੇ ਦਿੰਦੀ ਬਰਬਾਦੀ ਨਖਰੋ
ਨੀ ਮੈਨੂੰ ਬੇਬੀ ਪਿੱਛੇ ਦਿੰਦੀ ਬਰਬਾਦੀ ਨਖਰੋ
ਨੀ ਮੈਨੂੰ ਬੇਬੀ ਪਿੱਛੇ ਦਿੰਦੀ ਬਰਬਾਦੀ ਨਖਰੋ

ਨੀ ਗੈਂਗਸਟਰ ਜੱਟ ਬੱਲੀਏ
ਤੂੰ ਹੱਟ ਪਿੱਛੇ ਹੱਟ ਬੱਲੀਏ
ਹੋ ਅੱਲੜ੍ਹ ਨਾਲ ਯਾਰੀ ਦੀ ਕੁੜੇ
ਰੈਂਜ ਹੁੰਦੀ ਘੱਟ ਬੱਲੀਏ

ਓ ਵੈਲੀ ਨਾਲ ਪਿਆਰ ਚਾਰ ਦਿਨ ਦਾ ਬੁਖਾਰ
ਓ ਵੈਲੀ ਨਾਲ ਪਿਆਰ ਚਾਰ ਦਿਨ ਦਾ ਬੁਖਾਰ
ਹੁੰਦਾ ਲੋਹੇ ਉੱਤੇ ਹੁਸਨਾਂ ਦਾ ਵਾਰ ਕਿਥੇ ਆ

ਕਿਹਾ ਕਰੇ ਗੀ ਜੱਟ ਮਿਨਤਾਂ ਕਰੁ ਗਾ
ਦੱਸ ਐਡਾਂ ਬਿੱਲੋ ਤੇਰਾ ਯਾਰ ਕਿਥੇ ਆ
ਮਿੱਤਰਾਂ ਦਾ ਜੋ ਕਰ ਲਏ ਸ਼ਿਕਾਰ
ਤੇਰੇ ਅੱਖ ਦੀ ਇੰਨੀ ਮਾਰ ਕਿਥੇ ਆ
ਨੀ ਤੇਰੇ ਅੱਖ ਦੀ ਇੰਨੀ ਮਾਰ ਕਿਥੇ ਆ
ਨੀ ਤੇਰੇ ਅੱਖ ਦੀ ਇੰਨੀ ਮਾਰ ਕਿਥੇ ਆ

ਹੋ ਸਾਡੇ ਕੋਲੋਂ ਕਿਥੇ ਚੋਕੀ ਹੁਸਨਾਂ ਦੀ
ਭਰ ਹੋਣੀ ਆ
ਸਾਡੇ ਕੋਲੋਂ ਕਿਥੇ ਚੋਕੀ ਹੁਸਨਾਂ ਦੀ
ਹਾਏ ਲੋੜੋਂ ਵੱਧ ਨੇ ਸਵੀਟ ਗੱਲਾਂ ਚੋਰ ਹੋਣੀਆਂ
ਨੀ ਅੱਜ ਹੋਰ ਤੇ ਰਕਾਨੇ ਕੱਲ ਹੋਰ ਹੋਣੀਆਂ
ਕੰਮ ਅੰਡਰ ਗ੍ਰਾਉੰਡ ਮੱਤ ਹੁੰਦੀ ਕਿਥੇ ਬੋਊਂਡ
ਕਦੋ ਕਿੱਥੇ ਆਂ ਨੀ ਸਨੈਪਾ ਭੇਜ ਹੋਣੀਆਂ
ਨੀ ਕਦੋ ਕਿੱਥੇ ਆਂ ਨੀ ਸਨੈਪਾ ਭੇਜ ਹੋਣੀਆਂ
ਨੀ ਸਾਥੋਂ ਸਨੈਪਾ ਭੇਜ ਹੋਣੀਆਂ

ਪੈਜੂ ਲਾਈਫ ਚ ਕਲੇਸ਼ ਬੱਲੀਏ
ਐਸੇ ਖਾਬ ਨਾ ਤੂੰ ਦੇਖ ਬੱਲੀਏ
ਪੈਰ ਪੈਰ ਉੱਤੇ ਮੌਤ ਲਿਖੀ ਆ
ਕਸੂਤੇ ਬੜੇ ਲੇਖ ਬੱਲੀਏ

ਨੀ ਜਿਵੇ ਬੋਰਡਰ ਤੇ ਫੌਜ ਰਹਿੰਦੀ
danger ਚ ਡੋਜ ਬੱਲੀਏ
ਜਿਵੇ ਬੋਰਡਰ ਤੇ ਫੌਜ ਰਹਿੰਦੀ
danger ਚ ਡੋਜ ਬੱਲੀਏ

ਹੋਣੀ ਤੇਰੇ ਲਈ ਤਿਆਰ ਕਿੱਥੇ ਆ
ਨੀ ਸਾਡੀ ਨੱਢੀਆਂ ਘੁੰਮਣ ਆਲੀ ਕਾਰ ਕਿਥੇ ਆ
ਕਿਹਾ ਕਰੇ ਗੀ ਜੱਟ ਮਿਨਤਾਂ ਕਰੁ ਗਾ
ਦੱਸ ਐਡਾਂ ਬਿੱਲੋ ਤੇਰਾ ਯਾਰ ਕਿਥੇ ਆ
ਭੈਣੀ ਆਲੇ ਖਾਨ ਦਾ ਜੋ ਕਰ ਲਏ ਸ਼ਿਕਾਰ
ਤੇਰੇ ਅੱਖ ਦੀ ਰਕਾਨੇ ਇੰਨੀ

ਕਿਹਾ ਕਰੇ ਗੀ ਜੱਟ ਮਿਨਤਾਂ ਕਰੁ ਗਾ
ਦੱਸ ਐਡਾਂ ਬਿੱਲੋ ਕੁਲਾ ਤੇਰਾ ਯਾਰ ਕਿਥੇ ਆ
ਮਿੱਤਰਾਂ ਦਾ ਐਨਾ ਸੌਖਾ ਕਰ ਲਏ ਸ਼ਿਕਾਰ
ਤੇਰੇ ਅੱਖ ਦੀ ਇੰਨੀ ਮਾਰ ਕਿਥੇ ਆ
ਨੀ ਤੇਰੇ ਅੱਖ ਦੀ ਇੰਨੀ ਮਾਰ ਕਿਥੇ ਆ
ਨੀ ਤੇਰੇ ਅੱਖ ਦੀ ਇੰਨੀ ਮਾਰ ਕਿਥੇ ਆ

Na Ji Na Lyrics In English

Haan Na Na Na
Na Na Na Na Na Na Na Na
Na Ji Na Na Ji Na
Na Ji Na

Na Sadde Baare Soch Nakhron
Nahi Honi Approach Nakhron
Ho Jatt On Hunt Balliye
Tu Pubb Zara Boch Nakhron
Boch Nakhron

Ho Kinni Baari Dasseya Ae
Kinni Baari Dassna Payu
Kinni Baari Dasseya Ae
Kinni Baari Dassna Payu

Saddeyan Lekhan Ch Billo Pyar Kithe Aa
Saddeyan Lekhan Ch Billo Pyar Kithe Aa

Tu Nakhre Karengi
Jatt Minta Karuga
Dass Ehna Billo Koola
Tera Yaar Kithe Aa

Bhaini Aale Khan Da
Jo Karle Shikaar
Teri Ankh Di Rakaane
Ehni Maar Kithe Aa

Ni Teri Ankh Di Rakaane
Ehni Maar Kithe Aa
Ni Teri Ankh Di Rakaane
Ehni Maar Kithe Aa

Syco Style!

Ho Jiddan Tainu
Jatt Aa Pyara Balliye
Ni Ohdi Jatt Nu Pyari Aa
Aazadi Nakhron

Saara Din Baby Baby
Rehndi Kardi Ni
Mainu Baby Pichhe
Dihndi Barbaadi Nakhron

Ni Mainu Baby Pichhe
Dihndi Barbaadi Nakhron
Ni Mainu Baby Pichhe Dihndi

Ho Gangster Jatt Balliye
Tu Hatt Pichhe Hatt Balliye
Haaye Alhadan Naal Yaari Di Kude
Age Hundi Ghatt Balliye

Ho Velly Bande Naal Pyar
Char Din Da Bukhaar
Velly Bande Naal Pyar
Char Din Da Bukhaar

Hunda Lohe Utte
Husna Da Vaar Kithe Aa
Lohe Utte Husna Da Vaar Kithe Aa

Tu Nakhre Karengi
Jatt Minta Karuga
Dass Ehna Billo Koola
Tera Yaar Kithe Aa

Mitran Da Ehna Saukhan
Karle Shikaar
Teri Ankh Di Rakaane
Ehni Maar Kithe Aa

Ni Teri Ankh Di Rakaane
Ehni Maar Kithe Aa
Ni Teri Ankh Di Rakane
Ehni Maar Kithe Aa

Oye Sadde Kolon Kithe
Chaunki Husan Di Bhar Honi Aa
Sadde Kolon Kithe
Chaunki Husan Di

Haaye Lodon Wadh Ne Sweet
Gallan Chor Honiya
Ni Ajj Hor Te Rakaane
Kal Hor Honi Aa

Kaam Underground
Matt Hundi Kithe Bound
Kadon Kithe Aa Snap’an
Nahio Bhej Honi Aa

Ni Kadon Kithe Aa Snap’an
Nahio Bhej Honi Aa
Ni Sathon Balliye Snapa Kithe

Paiju Life Ch Kalaesh Balliye
Aise Khwaab Na Tu Dekh Balliye
Pair Pair Utte Maut Likhi Aa
Kasoote Bade Lekh Balliye

Ni Jivein Border Te Fauj
Rehndi Danger Ch Dodge
Jivein Border Te Fauj
Rehndi Danger Ch Dodge

Honi Tere Pichhe Aaun Layi
Taiyar Kithe Aa
Ni Saadi Naddiyan Ghamaun Aali
Car Kithe Aa

Tu Nakhre Karengi
Jatt Minta Karuga
Dass Ehna Billo Koola
Tera Yaar Kithe Aa

Bhaini Aale Khan Da
Jo Karle Shikaar
Teri Ankh Di Rakaane Ehni

Tu Nakhre Karengi
Jatt Minta Karuga
Dass Ehna Billo Koola
Tera Yaar Kithe Aa

Mitran Da Ehna Saukhan
Karle Shikaar
Teri Ankh Di Rakaane
Ehni Maar Kithe Aa

Ni Teri Ankh Di Rakaane
Ehni Maar Kithe Aa
Ni Teri Ankh Di Rakaane
Ehni Maar Kithe Aa

Na Ji Na Music Video

Written by: Khan Bhaini

This is it. Na Ji Na Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Na Ji Na Song Info:

Singer(s):Khan Bhaini
Song:Na Ji Na
Musician(s):Sycostyle
Lyricist(s):Khan Bhaini
Label(©):White Hill Music