Mystic Eyes Lyrics in Punjabi by Prem Dhillon

ਮੈਸਟਿਕ ਅੱਖਾਂ (Mystic Eyes) Lyrics in Punjabi by Prem Dhillon. Music is given by Rass. Prem Dhillon has also written and composed this song lyrics.

ਮੈਸਟਿਕ ਅੱਖਾਂ Lyrics In Punjabi

ਤੂੰ ਅੱਖਾ ਨਾਲ ਖੇਡ ਦੀ ਸ਼ੈਤਾਨੀਆ ਨੀ
ਜਾਣ ਬੁੱਝ ਕੇ ਤੂੰ ਕਰੇ ਨਾਦਾਨੀਆ ਨੀ
ਤੂੰ ਅੱਖਾ ਨਾਲ ਖੇਡ ਦੀ ਸ਼ੈਤਾਨੀਆ ਨੀ
ਜਾਣ ਬੁੱਝ ਕੇ ਤੂੰ ਕਰੇ ਨਾਦਾਨੀਆ ਨੀ

ਤੇਰੇ ਪਿੱਛੇ ਲਾਉਣ ਗੇੜੇ ਮਾਵਾ ਦੇ ਨੀ
ਪੁੱਤ ਲੱਗੇ ਡਰ ਨਾ ਕਰਾਦੀ ਕਿੱਤੇ ਹਾਨੀਆ ਨੀ
ਤੂੰ ਅੱਖਾ ਨਾਲ ਖੇਡ ਦੀ ਸ਼ੈਤਾਨੀਆ ਨੀ
ਜਾਣ ਬੁੱਝ ਕੇ ਤੂੰ ਕਰੇ ਨਾਦਾਨੀਆ ਨੀ

ਨੇਕਲੈਸ ਗਲੇ ਵਿੱਚ ਬੈਲਕਲੀਫ
ਕਿਊਟ ਜੀ ਸਮਾਈਲ ਥੱਲੇ ਲੁਕਿਆ ਏ ਥੀਫ
ਟੋਰ ਕੱਢ ਸਟੋਬਰੀ ਪਲਾਜੋ ਵਿੱਚ ਆਉਣੀ ਏ
ਤੇ ਤੇਰੇ ਪਿੱਛੇ ਮੁੰਡਿਆ ਚ ਚੱਲ ਪਈ ਏ ਬੀਫ


ਮਾਣ ਮੱਤੀਆ ਨੀ ਰੰਗ ਤੇਰਾ ਥੋੜਾ ਜਾ ਸਲੇਰਾ ਨੀ
ਰੀਲਾ ਉੱਤੇ ਰਹਿਣੀ ਏ ਦਖੇਦੀ ਤੋਰਾ ਫੇਰਾ ਨੀ
ਪਦਮਨੀ ਬਣੀ ਫਿਰਦੀ ਏ ਟਲ ਜਾ ਨੀ ਟਲ
ਨਹੀ ਕੀਲ ਬੱਸ ਪਾਲੂੰ ਤੈਨੂੰ ਸੋਹਣੀਏ ਸਪੇਰਾ ਨੀ

ਤੂੰ ਹੁੰਦੀ ਬੈਨ ਸਿਟੀ ਚ ਦੱਸਦੀ ਟੌਰਾਨਟੋ ਚ
ਕਾਤੋ ਆਸ਼ਕਾ ਨੂੰ ਪਾਉਣੀ ਏ ਚਕਾਨੀਆ ਨੀ
ਤੂੰ ਅੱਖਾ ਨਾਲ ਖੇਡ ਦੀ ਸ਼ੈਤਾਨੀਆ ਨੀ
ਜਾਣ ਬੁੱਝ ਕੇ ਤੂੰ ਕਰੇ ਨਾਦਾਨੀਆ ਨੀ
ਤੂੰ ਅੱਖਾ ਨਾਲ ਖੇਡ ਦੀ ਸ਼ੈਤਾਨੀਆ ਨੀ
ਹਾ ਅੱਖਾ ਨਾਲ ਖੇਡ ਦੀ ਸ਼ੈਤਾਨੀਆ ਨੀ

ਟਿਊਰ ਆਲੀ ਲਾਈ ਫਿਰੇ ਲਿਪਗਲੋਸ
ਤੇਰੇ ਨਖਰੇ ਅਦਾਵਾ ਦਾ ਨਾ ਪਤਾ ਤੇਨੂੰ ਕੋਸ਼
ਮਾਝੇ ਆਲਾ ਢਿਲੋ ਤੇਰੇ ਪਿੱਛੇ ਆ ਜੀ ਵੇਗ ਤੇ
ਜੇ ਹਾ ਨਾ ਤੂੰ ਕਰੀ ਕੁੜੋ ਤੇਰਾ ਹੀ ਆ ਲੋਸ
ਚੱਲ ਕਿਤੇ ਕਰਦੇ ਆ ਫਾਈਨ ਡਾਇਨ
ਬੁੱਕ ਸੀ ਸਾਇਲ ਚੱਲੂ ਵਾਇਨ ਨਾਲ ਲਸਾਨੀਆ ਨੀ

ਤੂੰ ਅੱਖਾ ਨਾਲ ਖੇਡ ਦੀ ਸ਼ੈਤਾਨੀਆ ਨੀ
ਜਾਣ ਬੁੱਝ ਕੇ ਤੂੰ ਕਰੇ ਨਾਦਾਨੀਆ ਨੀ
ਤੂੰ ਅੱਖਾ ਨਾਲ ਖੇਡ ਦੀ ਸ਼ੈਤਾਨੀਆ ਨੀ
ਹਾ ਅੱਖਾ ਨਾਲ ਖੇਡ ਦੀ ਸ਼ੈਤਾਨੀਆ ਨੀ

Mystic Eyes Lyrics In English

Tu akha nal khed di shetania ni
Jaan bujh ke tu kre nadania ni
Tu Akha Nal Khed Di Shetania Ni
Jaan Bujh Ke Tu Kre Nadania Ni

Tere Piche Laun Gere Mawa De Ni
Putt Lagge Dar Na Kradi Kite Hania Ni
Tu Akha Nal Khed Di Shetania Ni
Jaan Bujh Ke Tu Kre Nadania Ni

Neklace Gle Vich Belkleef
Cute G Smile Thale Lukia Ae Thief
Tor Kadhe Stovery Plajo Vich Auni Ae
Te Tere Piche Munida Ch Chal Pai Ae Beef

Maan Matie Ni Tang Thora Ja Slera Ni
Reela Utte Rehni Ae Dekhdi Tora Fera Ni
Padmini Bani Firdi Ae Tal Ja Ni Tal
Nahi Keel Bass Palu Tenu Sohniye Spera Ni

Tu Hundi Bain City Ch Dasdi Torrento Ch
Kahto Aashka Nu Pauni Ae Chkania Ni
Tu Akha Nal Khed Di Shetania Ni
Jaan Bujh Ke Tu Kre Nadania Ni
Tu Akha Nal Khed Di Shetania Ni
Ha Jaan Bujh Ke Tu Kre Nadania Ni

Tour Aaali Lai Fire Lipglosh
Tere Nakhre Adawa Da Na Pata Tenu Kosh
Majhe Aala Dhillon Tere Piche Aa G Weg. Te
Je Ha Na Tu Kari Kure Tere Hi Aa Loss
Chal Kite Karde A Fine Dine
Book C Sile Chalu Wine Nal Lsania Ni

Tu Akha Nal Khed Di Shetania Ni
Jaan Bujh Ke Tu Kre Nadania Ni
Tu Akha Nal Khed Di Shetania Ni
Jaan Bujh Ke Tu Kre Nadania Ni
Ha Jaan Bujh Ke Tu Kre Nadania Ni

This is it. ਮੈਸਟਿਕ ਅੱਖਾਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info:
Singer(s): Prem Dhillon
Musician(s): Rass
Lyricist(s): Prem Dhillon
Cast: Prem Dhillon
Label(©): Prem Dhillon