ਮੁਟਿਆਰੇ ਨੀ (Mutiyare Ni) This song sung by Gippy Grewal is the most recent Panjabi song. This song lyrics are written by Happy Raikoti. In this movie tune is starring Gippy Grewal & okryvenda.
ਮੁਟਿਆਰੇ ਨੀ Lyrics In Panjabi
ਕਿ ਕਹਾ ਤੇਰੇ ਹੁਸਨ ਦੇ ਬਾਰੇ
ਕੁੜੀਏ ਨੀ ਕੁੜੀਏ ਨੀ
ਤੈਨੂੰ ਸਾਂਭ ਸਾਂਭ ਕੇ ਰੱਖੂ
ਇਸ਼ਕ ਦੀਏ ਪੁੜੀਏ ਨੀ ਪੁੜੀਏ ਨੀ
ਤੈਨੂੰ ਚੰਨ ਤੇ ਮਹੇਲ ਬਣਾ ਦੁ
ਤੇ ਤਾਰੇ ਘਰ ਵਿਚ ਲਾ ਦੁ
ਤੈਨੂੰ ਚੰਨ ਤੇ ਮਹੇਲ ਬਣਾ ਦੁ
ਤੇ ਤਾਰੇ ਘਰ ਵਿਚ ਲਾ ਦੁ
ਤੂੰ ਹਾਂ ਤਾਂ ਕਰ ਮੁਟਿਆਰੇ
ਦੁਨੀਆਂ ਦੀ ਸੈਰ ਕਰਵਾ ਦੁ
ਨਾ ਲਾ ਲਾਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ
ਅਸੀ ਤੇਰੇ ਆਂ ਮੁਟਿਆਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ
ਅਸੀ ਤੇਰੇ ਆਂ ਮੁਟਿਆਰੇ ਨੀ
ਤੇਰੀ ਗੱਲਾਂ ਦੇ ਨਾਲ ਮਿਲਿਆ
ਰੰਗ ਸੱਤ ਗੁਲਾਬਾਂ ਦਾ
ਤੇਰੀ ਅੱਖਾਂ ਦੇ ਵਿਚ ਨਸ਼ਾ ਸੋਹਣੀਏ
ਅੱਤ ਸ਼ਰਾਬਾਂ ਦਾ
ਤੈਨੂੰ ਕੁਲੀਆਂ ਨਾਲ ਮਿਲਾ ਦੁ
ਕਿਸੇ ਅਰਸ਼ ਦਾ ਬਾਗ਼ ਦਿਵਾ ਦੁ
ਤੇਰੀ ਤਾਰੀਫ ਦੇ ਵਿਚ ਕੁੜੀਏ
ਹੈਪੀ ਤੌ ਗੀਤ ਲਿਖਾ ਦੁ
ਹਾਂ ਕਰ ਗਿਪੀ ਨੂੰ ਨਾਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ
ਅਸੀ ਤੇਰੇ ਆਂ ਮੁਟਿਆਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ
ਅਸੀ ਤੇਰੇ ਆਂ ਮੁਟਿਆਰੇ ਨੀ
ਤੂੰ ਵੀ ਨਈ ਤੂੰ ਵੀ ਨਈ
ਤੇਰੇ ਵਰਗੀ ਕੋਈ ਵੀ ਨਈ
ਤੂੰ ਇਸ਼ਕ ਮੇਰਾ ਜਾਨ ਮੇਰੀ
ਤੇਰੇ ਵਰਗੀ ਕੋਈ ਵੀ ਨਹੀਂ
ਮੈਂ ਗਿਣਾ ਰਾਤ ਨੂੰ ਤਾਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ
ਅਸੀ ਤੇਰੇ ਆਂ ਮੁਟਿਆਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ
ਅਸੀ ਤੇਰੇ ਆਂ ਮੁਟਿਆਰੇ ਨੀ
Mutiyare Ni Lyrics In English
Ki kaha tere husan de bare
Kudiye ni kudiye ni
Tainu samb samb ke rakho
Ishq di Pudiye ni pudiye ni
Tainu chann te mehal bana du
Te taare ghar vich laa du
Tenu chann te mehal bana du
Te taare ghar vich laa du
Tu haan ta kar mutiyare
Duniya di sair kara du
Na la laare ni
Mutiare ni mutiyare ni
Assi tere aa mutiare ni
Mutiare ni mutiyare ni
Assi tere aa mutiyare ni
Teri gallan de naal mileya
Rang satt gulaba da
Teri akhan de vich nasha Sohniye
Att sharaba da
Tainu kaliya naal mila du
Kise arsh da baag diva du
Teri tareef vich kudiye
Happy toh geet likha du
Haan kar gippy nu naare ni
Mutiare ni mutiyare ni
Assi tere aa mutiare ni
Mutiare ni mutiyare ni
Assi tere aa mutiare ni
Koi vi nahi koi vi nahi
Tere vargi koi vi nahi
Tu ishq mera jaan meri
Tere vargi koi vi nahi
Main gina raat nu taare ni
Mutiyare ni mutiare ni
Assi tere aa mutiare ni
Mutiare ni mutiyare ni
Assi tere aa mutiare ni
This is it. Mutiyare Ni Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer: | Gippy Grewal |
Lyricist: | Happy Raikoti |
Music: | Avvy Sra |
Label: | Humble Music |