ਨੀ ਮੁੰਡੇ ਮੇਰੇ ਸ਼ਹਿਰ ਦੇ Song Lyrics In Punjabi Navaan Sandhu 2021

Even though Punjabi Song ਨੀ ਮੁੰਡੇ ਮੇਰੇ ਸ਼ਹਿਰ ਦੇ (Munde Mere Shehar De) tune lyrics are all awarded by Navaan Sandhu and including musicians is Garry Sandhu and video premiered with Fresh Media Records.

ਨੀ ਮੁੰਡੇ ਮੇਰੇ ਸ਼ਹਿਰ ਦੇ Lyrics In Punjabi

slow ਮੋਸ਼ਨ ਵਿਚ ਪੌਂਦੀ ਜੋ ਕਲਿੱਪ ਨੀ
ਹੋਇ ਪਈਆ ਫੈਨ ਤੇ ਖੇਲਾ ਵੀਚ ਦੀਪ ਨੀ
slow ਮੋਸ਼ਨ ਵਿਚ ਪੌਂਦੀ ਜੋ ਕਲਿੱਪ ਨੀ
ਹੋਇ ਪਈਆ ਫੈਨ ਤੇ ਖੇਲਾ ਵੀਚ ਦੀਪ ਨੀ

easy ਤੂੰ ਲੈਂਦੀ ਸੱਭ ਨੂੰ
ਆਕੜ ਨੀ ਮਾਨ ਮਾਰਜਾਨਿਏ

ਨੀ ਜਿਨੀ ਸਿਧਿ ਸਾਧੀ ਲੱਗੇ ਓਨੀ ਤੇਜ ਏ
ਮਰਵਾਏਗੀ ਤੂੰ ਖ਼ਸਮਾਂ ਨੂੰ ਖਾਣੀਏ
ਦਿਲ ਕਿਨੇ ਮਾਵਾ ਦੇ ਪੁੱਤਾਂ ਦੇ ਨੀ ਤੂੰ ਤੋੜ ਤੇ

ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ

ਤੜਪੋਨੀ ਏ ਦਸ ਕਿ ਛੋਹਾਣੀ ਏ
ਤੜਪੋਨੀ ਏ ਦਸ ਕਿ ਛੋਹਾਣੀ ਏ

ਜੇ ਨੀ ਹਾਂ ਕਰਦੀ ਕਾਤੋ ਸਤੋਨੀ ਏ
ਝੂਠ ਮਾਰ ਮਾਰ ਲੈਂਦੇ ਪੈਸੇ ਮੱਪਿਆਂ ਤੋਂ

ਕਾਫੀ ਸ਼ੋਪ ਉੱਤੇ ਤੈਨੂੰ ਲੱਬਦੇ
ਨੀ ਹਰ ਦਿਨ day ਫੈਸ਼ਨ ਬਣਾ ਲਿਆ ਤੇਰੇ ਲਈ
ਟੌਰਾ ਕੱਢ ਦੇ ਤੇਰੇ ਲਈ ਨਿੱਤ ਫੱਬਦੇ
ਕੱਢ ਦੇ ਤੇਰੇ ਲਈ ਨਿੱਤ ਫੱਬਦੇ

ਸਕੂਲ ਕਾਲਜ ਵੀ ਕਰਤੇ ਤੇਰੇ ਲਈ ਸਕਿੱਪ ਨੀ
ਨੀ ਕਾਕੇ ਗੱਡੀਆਂ ਚ ਮਾਰਦੇ ਡ੍ਰਿਫ੍ਟ ਨੀ
ਹੁੰਦੀਆਂ ਲੜਾਈਆਂ ਤੇਰੇ ਪਿੱਛੇ ਹਰ ਮੋੜ ਤੇ

ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ

ਪਿੰਕ blue yellow ਬਿੱਲੋ
ਸੂਟ ਕਰਦੇ ਨੀ ਸਾਰੇ ਰੰਗ ਹਾਂ
ਗਬਰੂ ਪੁਗਾਉ ਰੀਜਾ ਦੱਸ ਤੇਰੀ ਕਿ ਆ ਮੰਗ
ਸਾਥੋਂ ਨਾਹੀਯੋ ਥਾ ਥਾਂ ਤੇ ਪਿਆਰ ਪੁੱਗੇ ਦੇ

ਸੱਜਣ ਬਣਾਈ ਦਾ ਏ ਇੱਕ ਨੀ
ਦੂਰੋਂ ਚੰਗੇ ਲੱਗਦੇ ਜੋ ਚਮਕਦੇ ਸੋਨੇ ਵਾੰਗੂ
ਵਰਤ ਕੇ ਮਾਰਦੇ ਆ ਕਿੱਕ ਨੀ
ਵਰਤ ਕੇ ਮਾਰਦੇ ਆ ਕਿੱਕ ਨੀ

ਸੰਧੂ ਲੋਕਾਂ ਤੋਂ ਲੁੱਕਦੇ ਕੀ ਨਾਹੀਯੋ ਰੱਖਦਾ
ਤੈਨੂੰ ਪੋਣ ਤੋਂ ਡਰੈਸ ਨਾਹੀਯੋ ਢੱਕ ਦਾ
ਪਾ ਲਈ ਸਨੈਪ ਪਾਵੇ insta ਤੇ ਜੋੜ ਕੇ

ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ

ਦੁਆਰਾ ਲਿਖਿਆ: ਨਵਾਂ ਸੰਧੂ

Munde Mere Shehar De Lyrics In English

Slow Motion Vich Pondi Jo Clip Ni
Hoye Paye Aa Fan Te Kheyala Vich Dip Ni

Slow Motion Vich Pondi Jo Clip Ni
Hoye Paye Aa Fan Te Kheyala Vich Dip Ni

Easy Tu Lendi Sabnu
Aakad Ni Maan Marjaaniye

Jinni sidhi Saadhi Lagge Oni Tej Ae
Marvayegi tu khasma Nu Khaniye

Dil Kinne Maava De Putta De Ni Tu Todd Te
Ni Munde Mere Shehar De Deewane Teri Tor De

Ni Munde Mere Shehar De Deewane Teri Tor De
Ni Munde Mere Shehar De Deewane Teri Tor De

Tadponi A Das Ki Chohani Ae
Tadponi A Das Ki Chohani Ae

Je Ni Haan Karde Kaato Satoni Ae
Jhooth Maar Maar Lende Pese Mappeya Ton

Coffee Shop Utte Tenu Labde
Ni Har Day Fashion Bna Leya Tere Layi

Taura Kadd De Tere Li Nitt Fabde
Kadd De Tere Li Nitt Fabde

School Collage Vi Karte Tere Layi Skip Ni
Ni Kake Gaddiya Ch Maarde Drift Ni

Hundiya Ladaiyan Tere Piche Har Mod Te

Ni Munde Mere Shehar De Deewane Teri Tor De
Ni Munde Mere Shehar De Deewane Teri Tor De, Ni Munde Mere Shehar De Deewane Teri Tor De

Pink Blue Yellow Billo
Suit Karde Ne Saare Rang
Haan…

Gabru Pugaau Reeja Dass Teri Ki A Mang
Saathon Nahiyo Thaa Thaa Te Pyar Pugde

Sajjan Bnaai De Aa Ikk Ni
Dooron Change Lagde Jo Chamkde Sone Waangu

Varat Ke Maarde Aa Kick Ni
Varat Ke Maarde Aa Kick Ni

Sandhu Lokka To Luka Ke Nahiyo Rakhda
Tenu Pon To Dressa Nahiyon Dakk Da

Paa Li Snapaa Paave Insta Te Jod Ke

Ni Munde Mere Shehar De Deewane Teri Tor De Aa
Ni Munde Mere Shehar De Deewane Teri Tor De

Written by: Navaan Sandhu

Munde Mere Shehar De Song Info:

Song:Munde Mere Shehar De
Singer(s):Navaan Sandhu, Harpinder Gill
Musician(s):The Kidd
Cast:Garry Sandhu
Label(©):Fresh Media Records