Munda Grewala Da Lyrics Gippy Grewal 2021

Munda Grewala Da Lyrics Is the new Punjabi song sung by Gippy Grewal. In this Song Music is given by Taran Singh And This Song Lyrics by Guri Mattu.

Album: Limited Edition

ਮੁੰਡਾ ਗਰੇਵਾਲਾ ਦਾ Lyrics In Punjabi

ਹੋ ਵੇਲਿਆਂ ਦਾ ਟੋਲਾ ਸੀ ਤੇ ਵਾਲਾ
ਸੀ ਤਕਲਾਂ ਦਾ
ਤੋੜ ਦਾ ਆ ਹੱਡ ਦੇਖ ਮੁੰਡਾ
ਗਰੇਵਾਲਾ ਦਾ

ਹੋ ਵੇਲਿਆਂ ਦਾ ਟੋਲਾ ਸੀ ਤੇ ਵਾਲਾ
ਸੀ ਤਕਲਾਂ ਦਾ
ਤੋੜ ਦਾ ਆ ਹੱਡ ਦੇਖ ਮੁੰਡਾ
ਗਰੇਵਾਲਾ ਦਾ
ਨਵੇਂ ਨਵੇਂ ਉੱਠੇ ਸੀ ਛਲਾਰੂ ਜਿਹੜੇ
ਗੱਜਦੇ
ਪੈਂਦੀਆਂ ਚ ਦੇਖੀ ਸਾਲੇ ਅੱਗੇ ਅੱਗੇ
ਭੱਜਦੇ
ਹੋ ਤੋੜੇ ਸਿੰਘ ਜਿੱਥੇ ਗੁੱਡੀ ਆ ਅੜਾਈ
ਬੱਲੀਏ

ਹੋ ਚੜਦਾ ਸੂਰਜ ਤੈਨੂੰ ਦੱਸੂ ਨਾਮ ਨੀ
ਡੁੱਬ ਦਾ ਵੀ ਭਰੂਗਾ ਗਵਾਹੀ ਬੱਲੀਏ
ਆਉਣ ਆਲੇ ਸਮੇਂ ਦਾ ਤਾ ਪਤਾ ਕੋਈ ਨਾ
ਜੱਟ ਅੱਜ ਦੀ ਤਰੀਕ ਚ ਤਬਾਹੀ ਬੱਲੀਏ
ਤੋੜ ਦਾ ਆ ਹੱਡ ਦੇਖ ਮੁੰਡਾ ਗਰੇਵਾਲਾ ਦਾ

ਹੋ ਬੁਲੇਟ ਪ੍ਰੂਫ਼ ਛਾਤੀਆਂ ਨੂੰ ਪਾੜ ਦਾ
ਦੱਬ ਨਾ ਮੈਂ ਲਾਯਾ ਜੇੜਾ ਬੱਚਾ ਕਾਲ ਦਾ
ਤਿੰਨ ਵਾਰੀ ਆ ਗਿਆ ਸੰਮਨ ਦੇਖ ਲੈ
ਪਿਆ ਸੀ ਜੋ ਕੇਸ ਪਿਛਲੇ ਜੇ ਸਾਲ ਦਾ

ਤੇਰਾ ਗਿਪੀ ਜਾਂਦਾ ਫੱਕੀਆਂ ਅੜਾਈ
ਬੱਲੀਏ

ਹੋ ਚੜਦਾ ਸੂਰਜ ਤੈਨੂੰ ਦੱਸੂ ਨਾਮ ਨੀ
ਡੁੱਬ ਦਾ ਵੀ ਭਰੂਗਾ ਗਵਾਹੀ ਬੱਲੀਏ
ਆਉਣ ਆਲੇ ਸਮੇਂ ਦਾ ਤਾ ਪਤਾ ਕੋਈ ਨਾ
ਜੱਟ ਅੱਜ ਦੀ ਤਰੀਕ ਚ ਤਬਾਹੀ ਬੱਲੀਏ
ਤੋੜ ਦਾ ਆ ਹੱਡ ਦੇਖ ਮੁੰਡਾ ਗਰੇਵਾਲਾ ਦਾ

ਹੋ ਗੈਂਗ ਤੇ ਸਲੈਂਗ ਮਲਵਈ ਜੱਟੀਏ
ਗੱਬਰੂ ਪੁਗਾਉਂਦਾ ਗੱਲ ਕਹੀ ਜੱਟੀਏ
ਗੁਰਿ ਮੱਟੂ ਨਾਲ ਏ ਮੰਜ਼ਿਲ ਸੁਣੀ ਦਾ
ਭੂਤਰੇ ਇਨਸਾਨ ਡੱਕੇ ਕਈ ਜੱਟੀਏ
ਰੱਖ ਜਿਗਰਾ ਕਿਉਂ ਜਾਵੇ ਘਬਰਾਈ ਬੱਲੀਏ

ਹੋ ਚੜਦਾ ਸੂਰਜ ਤੈਨੂੰ ਦੱਸੂ ਨਾਮ ਨੀ
ਡੁੱਬ ਦਾ ਵੀ ਭਰੂਗਾ ਗਵਾਹੀ ਬੱਲੀਏ
ਆਉਣ ਆਲੇ ਸਮੇਂ ਦਾ ਤਾ ਪਤਾ ਕੋਈ ਨਾ
ਜੱਟ ਅੱਜ ਦੀ ਤਰੀਕ ਚ ਤਬਾਹੀ ਬੱਲੀਏ
ਤੋੜ ਦਾ ਆ ਹੱਡ ਦੇਖ ਮੁੰਡਾ ਗਰੇਵਾਲਾ ਦਾ

ਹੋ ਮੇਰੇ ਖੜ ਦੇ ਆ ਨਜ਼ਰਾਂ ਜੁਕਾਕੇ ਨੀ
ਵੱਡੇ ਵੈਲੀ ਜਾਂਦੇ ਗੱਡੀ ਜਿੰਨਾ ਕੋ ਰੁਕਾਕੇ ਨੀ
ਫੇਰ ਵੀ ਕੋਈ ਕੱਢਣਾ ਕੋਈ ਸ਼ੱਕ ਮਿੱਠੀਏ
ਦੇਖ ਲਵੀ ਪਿੰਡ ਕੂਮ ਕਲਾਂ ਵਿਚ ਆਕੇ ਨੀ
ਆਪ ਦੇਣਗੇ ਓ ਜੱਟ ਦੀ ਸਫਾਈ ਬੱਲੀਏ

ਹੋ ਚੜਦਾ ਸੂਰਜ ਤੈਨੂੰ ਦੱਸੂ ਨਾਮ ਨੀ
ਡੁੱਬ ਦਾ ਵੀ ਭਰੂਗਾ ਗਵਾਹੀ ਬੱਲੀਏ
ਆਉਣ ਆਲੇ ਸਮੇਂ ਦਾ ਤਾ ਪਤਾ ਕੋਈ ਨਾ
ਜੱਟ ਅੱਜ ਦੀ ਤਰੀਕ ਚ ਤਬਾਹੀ ਬੱਲੀਏ
ਤੋੜ ਦਾ ਆ ਹੱਡ ਦੇਖ ਮੁੰਡਾ ਗਰੇਵਾਲਾ ਦਾ

Munda Grewala Da Lyrics In English

Ho vellia da tola si te time di tikala da
Tod da aa hadd dekh munda grewala da
Nave navve utthe si chalru jede gajjde
Paindia ch dekhi saale aage aage bhajde
Ho tore singh jide guddi aa addia balliyeee

Ho chad da sura tainu dassu naam ni
Dubb da vi bharuga gawahi balliye
Aun aale samay da ta pata koi na
Jatt aaj di tareekh ch taabahi balliye
Tod da aa hadd dekh munda grewala da

Ho Bullet proof chaatia nu paad da
Dabb na main laaya jeda baccha kaal da
Teen vaari aa geya samman dekh le
Peya si jo case pichle je saal da
Tera gippy jaanda fakkia addia balliye

Ho chad da sura tainu dassu naam ni
Dubb da vi bharuga gawahi balliye
Aun aale samay da ta pata koi na
Jatt aaj di tareekh ch taabahi balliye
Tod da aa hadd dekh munda grewala da

Ho gang te slang malwai jattiye
Gabru pugaunda gal kahi jattiye
Guri Mattu naal e mazail suni da
Bhuttre main saan dakke kai jattiye
Rakh jigra kyu jaave ghabrai balliye

Ho chad da sura tainu dassu naam ni
Dubb da vi bharuga gawahi balliye
Aun aale samay da ta pata koi na
Jatt aaj di tareekh ch taabahi balliye

Tod da aa hadd dekh munda grewala da
Ho mere aage khad de aa nazra jhuka k ni
Vadde vaili jaande gaddi ko rakha k ni
Fer vi koi kadhna je shakk mithiye
Dekh lavi pind ku kala vich aake ni
Aape dainge o jatt di safai balliye

Ho chad da sura tainu dassu naam ni
Dubb da vi bharuga gawahi balliye
Aun aale samay da ta pata koi na
Jatt aaj di tareekh ch taabahi balliye
Tod da aa hadd dekh munda grewala da.

This is it. Munda Grewala Da Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details
Song Name: Munda Grewala Da
Lyrics Writer: Guri Mattu
Singer/Featuring: Gippy Grewal
Music Producer: Taran Singh
Video: One Digital
Label: Humble Music
Album/Movie: Limited Edition

Leave a Comment