ਮੋਮਬੱਤੀਏ (Mombattiye) Lyrics In Punjabi by Diljit Dosanjh. Jaani writes this song’s lyrics. The music for this song is given by Bunny.
ਮੋਮਬੱਤੀਏ Lyrics In Punjabi
ਮਾਝੇ ਦੀਏ ਮਾਝੇ ਦੀਏ ਮੋਮਬੱਤਿਏ
ਪਹਿਲੇ ਦਿਨੋ ਤੇਰੇ ਉੱਤੇ ਤੇਰੇ ਉੱਤ ਅੱਖ ਰੱਖੀਏ
ਤੇਰੇ ਜਿਹਾ ਏਰੀਏ ਚ ਹੋਰ ਕੋਈ ਨਾ
ਨਾ ਦਿਲ ਮੰਗੀਏ ਤਾ ਨਾ ਹੀ ਟੇਮ ਚੱਕੀਏ
ਗੱਡੀਆ ਬਲੇਕ 36 ਇਂਚ ਰਿੰਮ ਨੀ
ਸ਼ਾਮ ਨੂੰ ਬਣਾਵਾ ਗਾਣੋ ਸੁਬਾ ਜਿੰਮ ਨੀ
ਤੂੰ ਨੱਚਦੀ ਸੀ ਤੇਰਾ ਯਾਰ ਜੱਟੀਏ
ਮਾਝੇ ਦੀਏ ਮਾਝੇ ਦੀਏ ਮੋਮਬੱਤਿਏ
ਓ ਕੰਨੀਆ ਕੁਆਰੀ ਜੋਗੀ ਛੇੜਦੀ ਫਿਰੇ
ਕਰਦੀ ਕੁਮੇਟ ਅਖੇ ਗੋਟ ਲਗਦੇ
ਭੈਣ ਤੇਰੀ ਆ ਕੇ ਕਹਿੰਦੀ ਮੇਰੇ ਕੰਨ ਚ
ਦੋਸਾਜਾ ਆਲਿਆ ਵੇ ਬੜਾ ਹੋਟ ਲੱਗਦੇ
ਓ ਕੰਨੀਆ ਕੁਆਰੀ ਜੋਗੀ ਛੇੜਦੀ ਫਿਰੇ
ਕਰਦੀ ਕੁਮੇਟ ਅਖੇ ਗੋਟ ਲਗਦੇ
ਭੈਣ ਤੇਰੀ ਆ ਕੇ ਕਹਿੰਦੀ ਮੇਰੇ ਕੰਨ ਚ
ਦੋਸਾਜਾ ਆਲਿਆ ਵੇ ਬੜਾ ਹੋਟ ਲੱਗਦੇ
ਵੇ ਸੀਨੇ ਉੱਤ ਚੋਟ ਲਗਦੇ 1 ਮਿਲਿਅਨ ਦੀ ਨੋਟ ਲਗਦੇ
ਭੈਣ ਤੇਰੀ ਆ ਕੇ ਕਹਿੰਦੀ
ਐਨੇ ਵੀ ਵਹਿਲਾ ਫੋਨ ਜੱਟ ਦਾ
ਵੱਡੇ ਵੱਡੇ ਬੰਦੇ ਦਾ ਨੀ ਫੋਨ ਚੱਕਦਾ
ਤੇਰੀ ਪਰ ਕਦੇ ਵੀ ਨਾ ਕਾਲ ਕੱਟੀਏ
ਮਾਝੇ ਦੀਏ ਮਾਝੇ ਦੀਏ ਮੋਮਬੱਤਿਏ
ਮਾਝੇ ਦੀਏ ਮਾਝੇ ਦੀਏ ਮੋਮਬੱਤਿਏ
ਪਹਿਲੇ ਦਿਨੋ ਤੇਰੇ ਉੱਤੇ ਤੇਰੇ ਉੱਤ ਅੱਖ ਰੱਖੀਏ
ਤੇਰੇ ਜਿਹਾ ਏਰੀਏ ਚ ਹੋਰ ਕੋਈ ਨਾ
ਨਾ ਦਿਲ ਮੰਗੀਏ ਤਾ ਨਾ ਹੀ ਟੇਮ ਚੱਕੀਏ
ਗੱਡੀਆ ਬਲੇਕ 36 ਇਂਚ ਰਿੰਮ ਨੀ
ਸ਼ਾਮ ਨੂੰ ਬਣਾਵਾ ਗਾਣੇ ਸੁਬਾ ਜਿੰਮ ਨੀ
ਤੂੰ ਨੱਚਦੀ ਸੀ ਤੇਰਾ ਯਾਰ ਜੱਟੀਏ
ਮਾਝੇ ਦੀਏ ਮਾਝੇ ਦੀਏ ਮੋਮਬੱਤਿਏ
ਮਾਝੇ ਦੀਏ ਮਾਝੇ ਦੀਏ ਮੋਮਬੱਤਿਏ
ਚੜੀ ਰਹੇ ਲੋਰ ਹਰ ਵੇਲੇ ਕੰਮ ਦੀ
ਲੋਰ ਜਿਵੇ ਚਾੜ ਦੀ ਏ ਏਕਸਟਸੀ
ਤੂੰ ਤਾ ਕਮਾਇਆ ਕੱਲਾ ਪੈਸਾ ਗੋਰੀਏ
ਜੱਟ ਨੇ ਕਮਾਈਆ ਨੀ ਲੇਗਸੀ
ਦੁਨੀਆ ਕਮਾਈ ਫਿਰੇ ਪੈਸਾ ਗੋਰੀਏ
ਜੱਟ ਨੇ ਕਮਾਈਆ ਨੀ ਲੇਗਸੀ
ਜਿਸਮਾ ਤੋ ਵੱਡਾ ਕਦੇ ਰੱਜਿਆ ਕਦੇ
ਜਨੀ ਖਨੀ ਤੇ ਨੀ ਦਿਲ ਵੱਜਿਆ ਕਦੇ
ਭੱਜਿਆ ਮੈ ਬੜਾ ਸਕਸੇਸ ਵਾਸਤੇ
ਕੁੜਿਆ ਦੇ ਪਿੱਛੇ ਨੀ ਮੈ ਭੱਜਿਆ ਕਦੇ
ਪਰ ਤੇਰੇ ਵਰਗੀ ਉਹ ਲਗਦੀ
ਜਿੰਦਗੀ ਥੋੜੀ ਸਲੋਅ ਲਗਦੀ
ਦਿਨ ਵੇਲੇ ਤਾ ਭੋਲੀ ਵਾਲੀ
ਰਾਤ ਨੂੰ ਤਾ ਰਾਾ
ਕਿਨੀ ਕੁ ਚੜਾਏ ਗੀ ਨੀ ਲੋਰ ਜੱਟ ਨੂੰ
ਨਿੱਕਲੀ ਨਾ ਘਰੋ ਲਾਕੋ ਤੋੜ ਜੱਟ ਨੂੰ
ਜਹਿਰ ਨਾ ਚੜਾਦੀ ਨਾਗ ਦੀਏ ਬੱਚੀਏ
ਮਾਝੇ ਦੀਏ ਮਾਝੇ ਦੀਏ ਮੋਮਬੱਤਿਏ
ਮਾਝੇ ਦੀਏ ਮਾਝੇ ਦੀਏ ਮੋਮਬੱਤਿਏ
ਪਹਿਲੇ ਦਿਨੋ ਤੇਰੇ ਉੱਤੇ ਤੇਰੇ ਉੱਤ ਅੱਖ ਰੱਖੀਏ
ਤੇਰੇ ਜਿਹਾ ਏਰੀਏ ਚ ਹੋਰ ਕੋਈ ਨਾ
ਨਾ ਦਿਲ ਮੰਗੀਏ ਤਾ ਨਾ ਹੀ ਟੇਮ ਚੱਕੀਏ
ਗੱਡੀਆ ਬਲੇਕ 36 ਇੰਚ ਰਿੰਮ ਨੀ
ਸ਼ਾਮ ਨੂੰ ਬਣਾਨਾ ਗਾਣੋ ਸੁਬਾ ਜਿੰਮ ਨੀ
ਤੂੰ ਨੱਚਦੀ ਸੀ ਤੇਰਾ ਯਾਰ ਜੱਟੀਏ
ਬੰਬੇ ਦੀਏ ਬੰਬੇ ਦੀਏ ਮੋਮਬੱਤਿਏ
ਬੰਬੇ ਦੀਏ ਬੰਬੇ ਦੀਏ ਮੋਮਬੱਤਿਏ
This is it. ਮੋਮਬੱਤੀਏ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Diljit Dosanjh |
Written By: | Jaani |
Musician(s) | Bunny |