Moh This Panjabi song is sung by Barbie Maan, and has music by The Kidd while Rangrez Sidhu has written this song Lyrics. The music video of this song is directed by Sukh Sanghera , and it features Sidhu Moose Wala and Barbie Maan.
ਮੋਹ Lyrics In Panjabi
Aye yo, the kidd!
ਓ ਰਾਸ ਨਹੀਓ ਆਉਂਦੀ ਤੇਰੀ ਰਫ਼ਲਾਂ
ਨਾਲ ਆਸ਼ਕੀ ਵੇ
ਤੀਜੇ ਦਿਨ ਨਵੀ ਲੀਨੇ ਦੱਸ ਐਸਾ ਖਾਸ ਕਿ ਵੇ
ਪਿਆਰ ਬੱਸ ਮੰਗਾ ਤੈਥੋਂ ਰੱਖੀ ਹੋਰ ਆਸ ਨੀ ਵੇ
ਹੱਸ ਕੇ ਬੁਲਾਵੇ ਬੱਸ ਹੋਰ ਕੋਈ ਤਲਾਸ਼ ਨੀ ਵੇ
ਅਦਬ ਤੂੰ ਬਾਹਲਾ ਰਾਹਾਂ ਤੇਰੇ ਕੋਲੋਂ
ਡਰਦੀ ਮੈਂ
ਡਰਦੀ ਜਿਹੀ ਗੱਲ ਬੱਸ ਭਾਬੀ ਕੋਲੇ ਕਰਦੀ
ਮੈਂ
ਕਿੰਝ ਦੱਸਾਂ ਜੱਟਾ ਤੈਨੂੰ ਕਿੰਨਾ ਤੇਰੇ ਕਰਦੀ ਮੈਂ
ਜੈਸੇ ਤੇਰੇ ਕੰਮ ਬੱਸ ਖੁਣੋਂ ਤੈਨੂੰ ਡਰਦੀ ਮੈਂ
ਛੱਡ ਦੇ ਤੂੰ ਸਿੱਧੂਆਂ ਵੇ ਵੈਲਪੁਣੇਆਂ ਨੂੰ
ਇਹੀ ਬੱਸ ਰਹਿਣੀ ਆ ਦੁਆ ਮੰਗਦੀ
ਸੋਚਦੀ ਆ ਕਦੇ ਕਦੇ ਦੱਸਾਂ ਤੈਨੂੰ ਵੇ
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
ਖੌਰੇ ਕਿਹੜੀ ਗੱਲੋ ਰਾਹਾਂ ਤੈਥੋਂ ਸੰਗਦੀ
ਚਾਹੀਦੇ ਨੀ ਹਾਰ ਨਾ ਹੀ ਛਾਪਾ ਛੱਲੇ ਵੇ
ਹੱਥ ਫੜ ਬੱਸ ਨਾਲ ਨਾਲ ਚੱਲੇ ਵੇ
ਸੋਚ ਸੋਚ ਮੇਰੀ ਜੱਟਾ ਰਾਤ ਰਾਤ ਲੱਗਦੀ
ਸੋਚ ਸੋਚ ਮੇਰੀ ਜੱਟਾ ਰਾਤ ਰਾਤ ਲੱਗਦੀ
ਵੇ ਤੂੰ ਕਰਦਾ ਹਵਾਈ ਜਾਨ ਮੇਰੀ ਸੁਨ
ਡਰਦੀ ਹਾਂ
ਫਿਰੇ ਸੁਨ ਤੇਰੇਆਂ ਬਨੇਰੇ ਉੱਤੇ ਖੜ੍ਹਦੀ ਨਾ
ਕਾਰਾ ਕੋਈ ਕਰ ਆਇਆ ਨਿਊਜ਼ ਰਾਹਾਂ ਪੜ੍ਹਦੀ ਵੇ
ਕਿੰਨੇ ਤੇਰੇ ਵੈਰੀ ਗੱਲ ਈਹੋ ਤੰਗ ਕਰਦੀ ਵੇ
ਚਾਹੀਦਾ ਆ ਤੂੰ ਮੈਨੂੰ ਚਾਹੀਦਾ ਨਾ ਫੇਮ ਆ
ਤੀਜੇ ਦਿਨ ਪਰਚੇ ਚ ਆਉਂਦਾ ਤੇਰਾ ਨਾਂ ਆ
ਸਮਝ ਨਾ ਆਵੇ ਕਹਿੰਦੇ ਪਾਉਣਾ ਰਹਿਣਾ
ਗੇਮ ਆ
ਮੇਰੇ ਲਈ ਤਾਂ ਸ਼ੁੱਭਦੀਪ ਅੱਜ ਵੀ ਤੂੰ same ਆ
ਅੱਡਿਆਂ ਪੁਗਾਉਣ ਦੀ ਗਰਾਰੀ ਤੇਰੀ ਵੇ
ਸੂਲੀ ਉੱਤੇ ਜਿੰਦ ਜਾਨ ਮੇਰੀ ਟੰਗਦੀ
ਸੋਚਦੀ ਆ ਕਦੇ ਕਦੇ ਦੱਸਾਂ ਤੈਨੂੰ ਵੇ
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
ਖੌਰੇ ਕਿਹੜੀ ਗੱਲੋ ਰਾਹਾਂ ਤੈਥੋਂ ਸੰਗਦੀ
ਚਾਹੀਦੇ ਨੀ ਹਾਰ ਨਾ ਹੀ ਛਾਪਾ ਛੱਲੇ ਵੇ
ਹੱਥ ਫੜ ਬੱਸ ਨਾਲ ਨਾਲ ਚੱਲੇ ਵੇ
ਸੋਚ ਸੋਚ ਮੇਰੀ ਜੱਟਾ ਰਾਤ ਰਾਤ ਲੱਗਦੀ
ਸੋਚ ਸੋਚ ਮੇਰੀ ਜੱਟਾ ਰਾਤ ਰਾਤ ਲੱਗਦੀ
ਓ ਖੌਰੇ ਕਦੋਂ ਪੜ੍ਹੇਂਗਾ ਵੇ
ਅੱਖਾਂ ਵਿੱਚ ਪਿਆਰ ਮੇਰਾ
ਤੈਨੂੰ ਤਾਂ ਜ਼ਰੂਰੀ 24 ਘੰਟੇ ਅੱਗੇ ਯਾਰ ਤੇਰੇ
ਮੈਨੂੰ ਨਾ ਪਸੰਦ ਬੰਦੇ ਹੁੰਦੇ ਆ ਜੋ ਨਾਲ ਤੇਰੇ
ਮੁੱਕਦੇ ਨਾ ਜਬ 12 ਮਹੀਨੇ ਪੂਰਾ ਸਾਲ ਤੇਰੇ
ਵਿਆਹ ਜਿੰਨਾ ਕੱਠ ਲੈ ਹਵੇਲੀ ਵਿੱਚੋ ਤੁਰਦਾ ਵੇ
ਕੇਹੜਾ ਤੇਰੇ ਕੰਮ ਨਾ ਤੂੰ ਘਰੇ ਛੇਤੀ ਮੁੜ ਦਾ ਨਾ
ਅਸਲ ਬਰੂਦ ਕਦੇ ਤੇਰੇ ਕੋਲੇ ਥੁੜ ਦਾ ਵੇ
ਮੇਰੇ ਜੋਗਾ ਟੈਮ ਪਰ ਕਦੇ ਵੀ ਨਾ ਜੁੜ ਦਾ ਵੇ
ਦਿੰਦਾ ਨਾ ਧਿਆਨ ਰੰਗਰੇਜ਼ ਕਾਹਤੋਂ ਤੂੰ
ਅੰਨਿਆਂ ਬਹਾਨੇ ਰਾਹਾਂ ਮੈਂ ਤਾਂ ਖੰਗਦੀ
ਸੋਚਦੀ ਆ ਕਦੇ ਕਦੇ ਦੱਸਾਂ ਤੈਨੂੰ ਵੇ
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
ਖੌਰੇ ਕਿਹੜੀ ਗੱਲੋ ਰਾਹਾਂ ਤੈਥੋਂ ਸੰਗਦੀ
ਚਾਹੀਦੇ ਨੀ ਹਾਰ ਨਾ ਹੀ ਛਾਪਾ ਛੱਲੇ ਵੇ
ਹੱਥ ਫੜ ਬੱਸ ਨਾਲ ਨਾਲ ਚੱਲੇ ਵੇ
ਸੋਚ ਸੋਚ ਮੇਰੀ ਜੱਟਾ ਰਾਤ ਰਾਤ ਲੱਗਦੀ
ਸੋਚ ਸੋਚ ਮੇਰੀ ਜੱਟਾ ਰਾਤ ਰਾਤ ਲੱਗਦੀ
Moh Lyrics In English
Aye yo, the kidd!
Oh raas nahiyon aundi teri riffle’an naal aashiqui ve
Tije din navi line’an dass aisa khaas ki ve
Pyar bas manga taithon rakhi hor aash ni ve
Hass ke bulave bas hor koyi talash ni ve
Adab tu baahla raaha tere kolon dardi main
Dardi jehi gall bass bhabi kole kardi main
Kinjh dassan jatta tainu kinna tera kardi main
Jaise tere kamm bas khono tainu dadrdi main
Chhadd de tu sidhu’aa ve vailpune nu
Ehi bas rehni aa dua’va mangdi
Sochdi aa kade kade dassan tainu ve
Moh tera jatta mainu aave kinna ve
Khaure kehdi gallon raha taithon sangdi
Chahide ni haar naa hi chhapa challe ve
Hath fadd bas naal naal challe ve
Soch soch meri jatta raat langdi
Soch soch meri jatta raat langdi
Ve tu karda hawai jaan meri sunn dadrdi haan
Fire sunn tereyan banere utte khad’di na
Kara koyi kar aaya news raha padhdi ve
Kinne tere vairi gall aiho tang kardi ve
Chahida ae tu mainu chahida na fame ae
Teeje din parche ch aunda tera name ae
Samajh na aave kehde pauna rehna game ae
Mere layi taan shubhdeep ajj vi tu same ae
Addiyan pugaon di garaari teri ve
Sooli utte jind jaan meri tangdi
Sochdi aa kade kade dassan tainu ve
Moh tera jatta mainu aave kinna ve
Khaure kehdi gallon rahaan taithon sangdi
Chahide ni haar naa hi chhapa challe ve
Hath fadd bas naal naal challe ve
Soch soch meri jatta raat langdi
Soch soch meri jatta raat langdi
Oh khaure kadon padhenga ve ankhan vich pyaar mere
Tainu taan zaroori 24 ghante aage yaar tere
Mainu na pasand bande hunde aa jo naal tere
Mukkde na yub 12 mahine poora saal tere
Viah jinna kath laihaveli vicho turrda ve
Kehde tere kamm na tu ghare chheti mud da na
Asla barood kade tere kole thud’da ve
Mere joga time par kade vi na jud’da ve
Dinda na dhayan rangrez kahton tu
Anneya bahane raahan main taan khangdi
Sochdi aa kade kade dassan tainu ve
Moh tera jatta mainu aave kinna ve
Khaure kehdi gallon rahaan taithon sangdi
Chahide ni haar naa hi chhapa challe ve
Hath fadd bas naal naal challe ve
Soch soch meri jatta raat langhdi
Soch soch meri jatta raat langhdi
Written by: Rangrez Sidhu
This is it. Moh Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Barbie Maan |
Lyricist | Rangrez Sidhu |
Music | The Kidd |
Director | Sukh Sanghera |
Cast | Sidhu Moose Wala, Barbie Maan |
Language | Panjabi |
Director Of Photography | Sam Malhi |
Music Label | Gold Media Records |