ਮਿੱਤਰਾਂ ਦੀ ਸੋਹ (Mittran Di Sohn) Lyrics this new Punjabi by Hustinder. Music is given by Desi Crew. This Lyrics are written by Mandeep Maavi. This song is released on of Vintage Records Youtube channel.
Album: Mahol
ਮਿੱਤਰਾਂ ਦੀ ਸੋਹ Lyrics In Punjabi
ਤੇਰੀਆਂ ਅਦਾਵਾਂ ਤੌ ਜਾਵਾਂ ਬਲਿਹਾਰੇ
ਨੀ ਤੇਰੀਆਂ ਅਦਾਵਾਂ ਤੌ ਜਾਵਾਂ ਬਲਿਹਾਰੇ
ਹਾਏ ਨੱਖਰੇ ਜੇ ਕਰ ਕਰ ਠੱਗੀ ਜਾਣੀ ਏ
ਓ ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਓ ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਓ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਹੋ ਯਾਰ ਮੇਰੇ ਕਹਿੰਦੇ ਛੇਤੀ ਪੁੱਛ ਮੁਟਿਆਰ ਨੂੰ
ਓ ਦਿਲ ਦੇ ਸੁਣਾਦੇ ਸਾਰੇ ਦੁੱਖ ਮੁਟਿਆਰ ਨੂੰ
ਹਾਏ ਦੁੱਖ ਮੁਟਿਆਰ ਨੂੰ
ਹਾਏ ਯਾਰ ਮੇਰੇ ਕਹਿੰਦੇ ਛੇਤੀ ਪੁੱਛ ਮੁਟਿਆਰ ਨੂੰ
ਦਿਲ ਦੇ ਸੁਣਾਦੇ ਸਾਰੇ ਦੁੱਖ ਮੁਟਿਆਰ ਨੂੰ
ਗੂੜੇ ਸੂਟ ਤੇਰੇ ਮੁੱਖੜੇ ਤੇ ਲਾਲੀਆਂ
ਗੂੜੇ ਸੂਟ ਤੇਰੇ ਮੁੱਖੜੇ ਤੇ ਲਾਲੀਆਂ
ਓ ਲੱਗੀ ਨੂੰ ਸੰਦੂਰ ਦੀ ਤੂੰ ਡੱਬੀ ਜਾਣੀ ਏ
ਓ ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
ਨੀ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਓ ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
ਨੀ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਓ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਝਾਂਜਰਾਂ ਵੇਖਾਉਣੀਏ ਤੂੰ ਪੌਂਚੇ ਚੱਕ ਚੱਕ ਕੇ
ਹੋ ਨੱਚ ਦੀ ਪਰਾਡਾ ਨਾਲ ਅੱਖਾਂ ਬਿੱਲੋ ਢੱਕ ਢੱਕ ਕੇ
ਅੱਖਾਂ ਬਿੱਲੋ ਢੱਕ ਢੱਕ ਕੇ
ਝਾਂਜਰਾਂ ਵੇਖਾਉਣੀਏ ਤੂੰ ਪੌਂਚੇ ਚੱਕ ਚੱਕ ਕੇ
ਹੋ ਨੱਚ ਦੀ ਪਰਾਡਾ ਨਾਲ ਅੱਖਾਂ ਬਿੱਲੋ ਢੱਕ ਢੱਕ ਕੇ
ਅੱਖਾਂ ਬਿੱਲੋ ਢੱਕ ਢੱਕ ਕੇ
ਤੇਰੇ ਚ ਧਿਆਨ ਮਨਦੀਪ ਮਾਵੀ ਦਾ
ਤੇਰੇ ਚ ਧਿਆਨ ਮਨਦੀਪ ਮਾਵੀ ਦਾ
ਤੂੰ ਵੀ ਸੰਘ ਕੇ ਚੁੰਨੀ ਦੀ ਕੋਰ ਚੱਬੀ ਜਾਣੀ ਏ
ਓ ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
ਨੀ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਓ ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
ਨੀ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਓ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਨੱਕ ਵਾਲੇ ਕੋਕੇ ਨੂੰ ਸਿਖਾਈਆਂ ਮੈਨੂੰ ਲੱਗਦਾ
ਨੀ ਅਲ.ਜੀ ਦੇ ਰੋਂਦ ਵਾਂਗੂ ਕਾਲਜੇ ਚ ਵੱਜਦਾ
ਕਾਲਜੇ ਚ ਵੱਜਦਾ
ਨੱਕ ਵਾਲੇ ਕੋਕੇ ਨੂੰ ਸਿਖਾਈਆਂ ਮੈਨੂੰ ਲੱਗਦਾ
ਨੀ ਅਲ.ਜੀ ਦੇ ਰੋਂਦ ਵਾਂਗੂ ਕਾਲਜੇ ਚ ਵੱਜਦਾ
ਕਾਲਜੇ ਚ ਵੱਜਦਾ
ਕਰੁ ਰੇਕੀਰੇਮੈਂਟਾਂ ਜੱਟ ਪੂਰੀਆਂ
ਨੀ ਕਰੁ ਰੇਕੀਰੇਮੈਂਟਾਂ ਜੱਟ ਪੂਰੀਆਂ
ਦੱਸ ਕਿਹੋਜਿਹੇ ਦਿਲਜਾਨੀ ਲੱਭੀ ਜਾਣੀ ਏ
ਓ ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
ਨੀ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਓ ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
ਨੀ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
ਓ ਮਿੱਤਰਾਂ ਦੀ ਸੋਹ ਸੋਹਣੀ ਲੱਗੀ ਜਾਣੀ ਏ
Mittran Di Sohn Lyrics In English
Teriyan adaa’va utto jaava balhaare
Ni teriyan adaa’va utto jaava balhaare
Haye nakhre je kar kar thuggi jaani ae
Ho mittran da dil tera dil mangda
Ni mittran di sohn, sohni laggi jaani ae
Mittran da dil tera dil mangda
Ni mittran di sohn, sohni laggi jaani ae
Ho mittran di sohn, sohni laggi jaani ae
Ho yaar mere kehnde
Chheti puchh mutiyaar nu
Ho dil de sunade
Saare dukh mutiyaar nu
Haye dukh mutiyaar nu
Ho yaar mere kehnde
Chheti puchh mutiyaar nu
Dil de sunade
Saare dukh mutiyaar nu
Goodhe suit, tere mukhde te laaliyan
Goodhe suit, tere mukhde te laaliyan
Ho laggi ni sandoor di tu dabbi jaani ae
Ho mittran da dil tera dil mangda
Ni mittran di sohn, sohni laggi jaani ae
Mittran da dil tera dil mangda
Ni mittran di sohn, sohni laggi jaani ae
Ho mittran di sohn, sohni laggi jaani ae
Jhanjar’an vakhauni ae tu
Pohache chakk chakk ke
Ho nachdi prada naal
Akhan billo dhakk ke
Ni akhan billo dhakk ke
Jhanjar’an vakhauni ae tu
Pohache chakk chakk ke
Nachdi prada naal
Akhan billo dhakk ke
Tere ch dhyan Mandeep Maavi da
Tere ch dhyan Mandeep Maavi da
Tu vi sangke chunni di kor chabbi jaani ae
Ho mittran da dil tera dil mangda
Ni mittran di sohn, sohni laggi jaani ae
Mittran da dil tera dil mangda
Ni mittran di sohn, sohni laggi jaani ae
Ho mittran di sohn, sohni laggi jaani ae
Nakk wale koke nu sikhaaya mainu lagda
Ni LG de raund wangu kalje ch vajjda
Haye kaalje ch vajjda
Nakk wale koke nu sikhaaya mainu lagda
Ni LG de raund wangu kalje ch vajjda
Karu requirement’an jatt pooriyan
Ni karu requirement’an jatt pooriyan
Dass keho jehe dil jaani labhi jaani ae
Ho mittran da dil tera dil mangda
Ni mittran di sohn, sohni laggi jaani ae
Mittran da dil tera dil mangda
Ni mittran di sohn, sohni laggi jaani ae
Ho mittran di sohn, sohni laggi jaani ae
This is it. ਮਿੱਤਰਾਂ ਦੀ ਸੋਹ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Hustinder |
Written By: | Mandeep Maavi |
Music: | Desi Crew |
Label: | Vintage Records |