Mitran Da Naa Song Lyrics Karan Randhawa New Punjabi Song 2021

ਮਿੱਤਰਾਂ ਦਾ ਨਾਂ Mitran Da Naa Lyrics from Album “Rambo”: is the most recent Punjabi Song sung by Karan Randhawa with music of this song is given by Deep Jandu. while Mitran Da Naa song lyrics are penned down by Prince Bhullar and song video is released by Geet Mp3.

Album “Rambo

ਮਿੱਤਰਾਂ ਦਾ ਨਾਂ Song Lyrics in Punjabi

ਦੀਪ ਜੰਡੂ
ਕਰਨ ਰੰਧਾਵਾ
ਆ ਗਯਾ ਨੀ ਓਹੀ ਬਿੱਲੋ

ਸਾਡੇ ਬਾਰੇ ਲੋਕਾਂ ਕੋਲੋਂ
ਪੁੱਛ ਲੈ ਡਿਟੇਲ ਨੀ
ਮਿਲਣ ਦੇ ਆ ਰਾਜੇ
ਪਹਿਲਾਂ ਕੱਟੀ ਹੋਈ ਐ ਜੇਲ ਨੀ

ਸਾਡੇ ਬਾਰੇ ਲੋਕਾਂ ਕੋਲੋਂ
ਪੁੱਛ ਲੈ ਡਿਟੇਲ ਨੀ
ਮਿਲਣ ਦੇ ਆ ਰਾਜੇ
ਪਹਿਲਾਂ ਕੱਟੀ ਹੋਈ ਐ ਜੇਲ ਨੀ

ਓਦੋਂ ਵੀ ਨਾ ਜੱਟ ਘਬਰਾਇਆ
ਕੁਝ ਵੀਕ ਆ ਬਾਅਦ ਦਿਲੋਂ ਸੀ ਮੈਂ ਆਇਆ
ਹੱਥਾਂ ਵਿਚ ਖੁੱਲਣੀ ਆ ਹੱਥਕੜੀਆਂ
ਹੱਥਕੜੀ ਦੀ ਤੇ ਸਭ ਦੇ ਗਵਾਹ ਹੋਣੀਏ

ਹੋ ਮਿੱਤਰਾਂ ਦਾ ਅਜੇ ਜਿੱਥੇ ਨਾ ਸੋਹਣੀਏ
ਵੱਡੇ ਵੱਡੇ ਜਾਂਦੇ ਘਬਰਾ ਸੋਹਣੀਏ
ਮੇਰੇ ਪਿੰਡੋ ਤੇਰੇ ਸ਼ਹਿਰ ਤਕ ਬੋਲਦਾ
ਬੋਲਦਾ ਐ ਮਿੱਤਰਾਂ ਦਾ ਨਾਂ ਸੋਹਣੀਏ
ਬੋਲਦਾ ਐ ਮਿੱਤਰਾਂ ਦਾ ਨਾਂ ਸੋਹਣੀਏ

ਹੋ ਵੈਰੀ ਸਿੰਗੇ ਰੱਬ ਦਾ ਸ਼ੁਕਰ ਕਰਦੇ
ਮੇਰੇ ਬਾਰੇ ਹੋਰਾਂ ਦੇ ਸੀ ਕੰਨ ਭਰਦੇ
ਆਪਾ ਕਿਹੜਾ ਕੱਟ ਓਹੀ ਮੂਰ੍ਹੇ ਲੈ ਲਏ
ਸ਼ਰੇਆਮ ਸਿੱਧਾ ਪਿੰਡ ਜਾਕੇ ਉਠਾ ਲਏ

ਹੋ ਕੁੜਤੇ ਸੀ ਜਿਹੜੇ ਹੁੰਦਾ ਤਾਂ ਤਾਂ ਨੀ
ਹੋ ਔਰ ਲੰਗਦੇ ਨੀ ਕੋਲੋਂ ਨੀਵੀਂ ਪਾ ਸੋਹਣੀਏ

ਹੋ ਮਿੱਤਰਾਂ ਦਾ ਅਜੇ ਜਿੱਥੇ ਨਾ ਸੋਹਣੀਏ
ਵੱਡੇ ਵੱਡੇ ਜਾਂਦੇ ਘਬਰਾ ਸੋਹਣੀਏ
ਮੇਰੇ ਪਿੰਡੋ ਤੇਰੇ ਸ਼ਹਿਰ ਤਕ ਬੋਲਦਾ
ਬੋਲਦਾ ਐ ਮਿੱਤਰਾਂ ਦਾ ਨਾਂ ਸੋਹਣੀਏ
ਬੋਲਦਾ ਐ ਮਿੱਤਰਾਂ ਦਾ ਨਾਂ ਸੋਹਣੀਏ

ਪੱਕੇ ਨੀਰੋ ਮੱਕੇ ਨਿੱਤ ਹੁੰਦੇ ਮਸਲੇ
ਵੇ ਸਾਂਸ ਉੱਤੇ ਚੜ੍ਹੀ ਫਿਰਨ ਦੋ ਦੋ ਅਸਲੇ
ਕਈ ਮੈਨੂੰ ਦੇਂਦੇ ਨੇ ਖਿਤਾਬ ਕਿੰਗ ਦਾ
ਹੋ ਤੇਰਾ ਭੁੱਲਰ ਵੀ ਫੈਨ ਆ ਭਗਤ ਸਿੰਘ ਦਾ

ਬਾਪੂ ਹੋਰਾਂ ਅਣਖ ਸਿਖਾਈ ਆ ਨੇ
ਤਾਹਿਯੋ ਸਾਡੇ ਕੱਬੇ ਨੇ ਸੁਭਾਅ ਸੋਹਣੀਏ

ਹੋ ਮਿੱਤਰਾਂ ਦਾ ਅਜੇ ਜਿੱਥੇ ਨਾ ਸੋਹਣੀਏ
ਵੱਡੇ ਵੱਡੇ ਜਾਂਦੇ ਘਬਰਾ ਸੋਹਣੀਏ
ਮੇਰੇ ਪਿੰਡੋ ਤੇਰੇ ਸ਼ਹਿਰ ਤਕ ਬੋਲਦਾ
ਬੋਲਦਾ ਐ ਮਿੱਤਰਾਂ ਦਾ ਨਾਂ ਸੋਹਣੀਏ
ਬੋਲਦਾ ਐ ਮਿੱਤਰਾਂ ਦਾ ਨਾਂ ਸੋਹਣੀਏ

ਕਰਨ ਰੰਧਾਵਾ !
ਦੀਪ ਜੰਡੂ !
ਆ ਗਿਆ ਨੀ ਓਹੀ ਬਿੱਲੋ !

Mitran Da Naa Song Lyrics in English

Deep Jandu!
Karan Randhawa!
Aa Gaya Ni Ohi Billo!

Sadde Baare Lokan Kolo
Puch Le Detail Ni
Milan De Aa Raje
Pehlan Katti Hoyi Ae Jail Ni

Sadde Baare Lokan Kolo
Puch Le Detail Ni
Milan De Aa Raje
Pehlan Katti Hoyi Ae Jail Ni

Ohdon Vi Naa Jatt Ghabraya
Kujh Week Aa Baad Dilon Si Main Aaya
Hatthan Vich Khulni Aa Hathkadiyan
Hathkhadi Di Te Sab De Gawaah Honiye

Ho Mitran Da Aaje Jitthe Naa Sohniye
Vadde Vadde Jande Ghabra Sohniye
Mere Pindo Tere Shehar Tak Bolda
Bolda Ae Mitran Da Naa Sohniye
Bolda Ae Mitran Da Naa Sohniye

Ho Vairi Sige Rab Da Shukar Karde
Mere Baare Horan De Si Kann Bharde
Appa Kehda Katt Ohi Moore La Laye
Sareaam Sidda Pind Jaake Utha Laye

Ho Kurte Si Jehde Hunda Tan Tan Ni
Ho Aur Langde Ni Kolon Nivi Paa Sohniye

Ho Mitran Da Aaje Jitthe Naa Sohniye
Vadde Vadde Jande Ghabra Sohniye
Mere Pindo Tere Shehar Tak Bolda
Bolda Ae Mitran Da Naa Sohniye
Bolda Ae Mitran Da Naa Sohniye

Pakke Niro Makke Nitt Hunde Masle
Ve Saans Utte Chadhi Firan Do Do Asle
Kayi Mainu Dende Ne Khitaab King Da
Ho Tera Bullar Vi Fan Aa Bhagat Singh Da

Bappu Horan Ankha Sikhayi Aa Ne
Tahiyon Sadde Kappe Ne Subaah Sohniye

Ho Mitran Da Aaje Jitthe Naa Sohniye
Vadde Vadde Jande Ghabra Sohniye
Mere Pindo Tere Shehar Tak Bolda
Bolda Ae Mitran Da Naa Sohniye
Bolda Ae Mitran Da Naa Sohniye

Karan Randhawa!
Deep Jandu!
Aa Gaya Ni Ohi Billo!

Mitran Da Naa Song Info:

Song:Mitran Da Naa
Album:Rambo
Singer(s):Karan Randhawa
Musician(s):Deep Jandu
Label(©):Geet Mp3