Mithi Dhun Lyrics Shree Brar

ਮਿੱਠੀ ਧੁਨ (Mithi Dhun) This Panjabi song by Shree Brar. Music by Flamme Music. Shree Brar has also written this song Lyrics.

ਮਿੱਠੀ ਧੁਨ Lyrics In Panjabi

ਹੁੰਦੀ education ਵੱਡੇ ਪੀਰ ਜਿਹੀ
ਜੀ ਅਸੀ ਕੱਲੇ ਕੇਹਰੇ ਹੋ ਜਾਵਾ ਗੇ
ਹੱਥੋਂ ਚੋ ਕਿਤਾਬਾਂ ਖੋਵੋ ਨਾ
ਜੀ ਅਸੀ ਅੰਧੇ ਬਹਿਰੇ ਹੋ ਜਾਂਗੇ

ਸਾਡੀ ਮਾਂ ਬੋਲੀ ਦੀ ਜਾਈ ਏ
ਜੀ ਸਾਡੇ ਨਾਲੋਂ ਲਾਹੌਰੋਂ ਆਈ ਏ
ਮਿੱਠੀ ਚਾਅ ਨੀ ਜੀ ਏਹਦੀ ਚਾਅ ਵਰਗੀ
ਸਾਨੂੰ ਲੱਗਦੀ ਏ ਸਾਡੀ ਮਾਂ ਵਰਗੀ

ਸਾਡਾ ਤਾਜ ਸਾਡੇ ਸਿਰ ਤੇ ਰਹਿਣ ਦੀਓ
ਨਹੀਓ ਲੋੜ ਸਸਤੀ ਸ਼ਰਾਬ ਦੀ

ਮਿੱਠੀ ਧੁਨ ਐ ਰਬਾਬ ਦੀ
ਯੂਨੀਵਰਸਿਟੀ ਸਾਡੇ ਪੰਜਾਬ ਦੀ
ਖਿੜਿਆ ਫੁੱਲ ਗੁਲਾਬ ਦਾ
ਐ ਰੁਤਬਾ ਸਾਡੇ ਪੰਜਾਬ ਦਾ

ਓ ਛੈਣੇ ਛੈਣੇ ਛੈਣੇ
ਛੈਣੇ ਛੈਣੇ ਛੈਣੇ
ਵੇ ਯੂਨੀ ਨੂੰ ਬਚਾ ਲੈ ਬਾਬਲਾ
ਭਾਵੇ ਦੇਈ ਨਾ ਦਾਜ ਵਿਚ ਗਹਿਣੇ
ਵੇ ਯੂਨੀ ਨੂੰ ਬਚਾ ਲੈ ਬਾਬਲਾ
ਭਾਵੇ ਦੇਈ ਨਾ ਦਾਜ ਵਿਚ ਗਹਿਣੇ

ਕੁੱਝ ਐਥੋਂ ਪੜ ਲਿਖ ਕੇ ਜੀ ਬਾਹਰ ਗਏ
ਕੁੱਝ ਬਣ ਐਥੋਂ ਕਲਾਕਾਰ ਗਏ
GN, SP, ਜੱਜ ਦਿੱਤੇ
ਲੇਖਕ ਤੇ ਸਿਆਸਤ ਦਾਨ ਦਿੱਤੇ

ਓ ਮਾਨ ਸਬ ਕੱਲੇ ਸਿਰ ਭਾਰ ਨਾ ਲਓ
ਜੀ ਅਸੀ ਨਾਲ ਖੜੇ ਆ
ਖਾਲੀ ਜੇ ਖਜਾਨਾ ਤਾ ਵੀ ਹਾਕ ਮਾਰ ਦਿਓ
ਜੀ ਤਿਆਰ ਖੜੇ ਆ

ਐ ਸਮਾਂ ਨਹੀਂ ਜੀ ਬਹਿਣ ਦਾ
ਕੀਹਨੇ ਲੁੱਟਿਆ ਪੰਜਾਬ ਐ ਕਹਿਣ ਦਾ
ਪਹਿਲਾਂ ਜਾਂਦੀ ਇੱਜ਼ਤ ਬਚਾ ਲਈਏ
ਫੇਰ ਲੈਂਦੇ ਰਹਿਓ ਜਵਾਬ ਜੀ

ਮਿੱਠੀ ਧੁਨ ਐ ਰਬਾਬ ਦੀ
ਯੂਨੀਵਰਸਿਟੀ ਸਾਡੇ ਪੰਜਾਬ ਦੀ
ਖਿੜਿਆ ਫੁੱਲ ਗੁਲਾਬ ਦਾ
ਐ ਰੁਤਬਾ ਸਾਡੇ ਪੰਜਾਬ ਦਾ

ਬੱਡੀਆਂ ਬੱਡੀਆਂ ਬੱਡੀਆਂ ਬੱਡੀਆਂ
ਯੂਨੀ ਲੇਖੇ ਲਾ ਦੇ ਅੰਮੀਏ
ਭਾਵੇਂ ਦੇਈ ਨਾ ਦਾਜ ਵਿਚ ਗੱਡੀਆਂ
ਯੂਨੀ ਲੇਖੇ ਲਾ ਦੇ ਅੰਮੀਏ
ਭਾਵੇਂ ਦੇਈ ਨਾ ਦਾਜ ਵਿਚ ਗੱਡੀਆਂ

Mithi Dhun Lyrics In English

Hundi education bade peer jehi
Ji assi klle kehre ho jaange
Hathan chon kitaban khowo na
Ji assi andhe behre ho jaange

Saddi maa boli di jayi ae
Ji sade naal lahoro aayi ae
Mithi chaa ni aihdi chaa vargi
Sannu lagdi sadi ae maa vargi

Sadda taj sadde sir rehan diyo
Nahi lod sasti sharab di

Mithi dhun ae rabab di
University sadde punjab di
Khideya full gulab da
Ae rutba sadde punjab da

Oh chhene chhene shene
Chhene chhene chhene
Ve uni nu bacha le babla
Bhavein deyi na daj vich gehne

Ve uni nu bacha le babla
Bhavein deyi na daj vich gehne

Kujh aitho padh likh ke ji bahaar gaye
Kujh ban aitho kalakar gaye
Gn sp judge juban dite
Lekhak te siyasat daan ditte

Oh maan sahib kalle sir bhar na layo
Ji assi naal khade ae
Khali je khajana ta vi haq maar dayo
Ji taiyaar khade ae

Ae smma nahi ji behan da
Kihne luteya punjab ae kehan da
Pehla jandi izzat bacha layie
Fir lainde riho jawab ji

Mithi dhun ae rabab di
University sadde punjab di

Baddiya baddiya baddiya baddiya
Uni lekhe la de ammiye
Bhavein dayi na daj vich gaddiya
Uni lekhe la de ammiye
Bhavein dayi na daj vich gaddiya

This is it. Mithi Dhun Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Mithi Dhun Song Info

SingerShree Brar
LyricistShree Brar
MusicFlamme Music
Music LabelShree Brar