Mera Jee Karda Song Lyrics By Deep Jandu Punjabi Love Song 2021

ਮੇਰਾ ਜੀ ਕਰਦਾ Mera Jee Karda Lyrics: The Punjabi song is sung by Deep Jandu and Jonita Gandhi, and has music by J Statik while Akal Inder has written the Mera Jee Karda Lyrics. The music video of the Mera Jee Karda song is directed by Diljot Garcha.

ਮੇਰਾ ਜੀ ਕਰਦਾ Lyrics In Punjabi

ਤੇਰੇ ਮੇਰੇ ਵਿਚ ਦੀ ਐ
ਮਜ਼ਬੂਰੀ ਜੇ ਮੁੱਕ ਜਾਵੇ
ਸੋਂਹ ਲੱਗੇ ਮੈਨੂੰ ਤੇਰੀ ਮਿੱਠੀਏ
ਸਾਂਹ ਨਾ ਐਵੇਂ ਰੁਕ ਜਾਵੇ

ਅੱਖਾਂ ਕਾਲੀਆਂ ਤੌ ਵੱਟ ਨਾ ਤੂੰ ਘੂਰੀਆਂ
ਲੈ ਦੂੰ ਬੰਗਲਾ ਬਣਾ ਦੁ ਤੈਨੂੰ ਚੂੜੀਆਂ

ਅੱਖਾਂ ਕਾਲੀਆਂ ਤੌ ਵੱਟ ਨਾ ਤੂੰ ਘੂਰੀਆਂ
ਲੈ ਦੂੰ ਬੰਗਲਾ ਬਣਾ ਦੁ ਤੈਨੂੰ ਚੂੜੀਆਂ
ਹਾਏ ਨੀ ਮੇਰੇ ਜੀ ਕਰਦਾ

ਹਾਏ ਸੋਹਣਿਆਂ ਨੀ ਤੈਨੂੰ ਘੁੱਟ ਕੇ ਕਾਲਜੇ
ਲਾਉਣ ਨੂੰ ਨੀ ਮੇਰੇ ਜੀ ਕਰਦਾ
ਹਾਏ ਸੋਹਣਿਆਂ ਨੀ ਤੈਨੂੰ ਘੁੱਟ ਕੇ ਕਾਲਜੇ
ਲਾਉਣ ਨੂੰ ਨੀ ਮੇਰੇ ਜੀ ਕਰਦਾ

ਹਾਏ ਨੀ ਮਾਰੇ ਜੀ ਕਰਦਾ
ਸੱਚੀ ਨੀ ਮੇਰੇ ਜੀ ਕਰਦਾ
ਹਾਏ ਨੀ ਮਾਰੇ ਜੀ ਕਰਦਾ

ਜ਼ਿੰਦ ਮੁਕਦੀ ਜਾਵੇ ਮੁਕਦੇ ਕੰਮ ਨੀ ਤੇਰੇ
ਉੱਡ ਕੇ ਮੈਂ ਆ ਜਾਂ
ਜੇ ਲੱਗ ਜਾਣ ਖਮਬ ਨੀ ਮੇਰੇ

ਸ਼ਹਿਰ ਤੇਰੇ ਦਿਨ ਮੇਰੇ ਰਾਤ ਹੋਵੇ
ਦੱਸ ਕਿਹੜੀ ਗੱਲੋਂ ਡਰਦੀ ਐ
ਤੇਰੀ ਮੇਰੀ ਖੁਲ ਕੇ ਨਾ ਬਾਤ ਹੋਵੇ
ਫਿਕਰਾਂ ਚ ਜਿੰਦੇ ਘਿਰ ਗੀ ਵੇ
ਹਏ ਮੇਰੇ ਜੀ ਕਰਦਾ

ਹਾਏ ਸੋਹਣਿਆਂ ਨੀ ਤੈਨੂੰ ਘੁੱਟ ਕੇ ਕਾਲਜੇ
ਲਾਉਣ ਨੂੰ ਨੀ ਮੇਰੇ ਜੀ ਕਰਦਾ
ਹਾਏ ਸੋਹਣਿਆਂ ਨੀ ਤੈਨੂੰ ਘੁੱਟ ਕੇ ਕਾਲਜੇ
ਲਾਉਣ ਨੂੰ ਨੀ ਮੇਰੇ ਜੀ ਕਰਦਾ

ਹਾਏ ਨੀ ਮਾਰੇ ਜੀ ਕਰਦਾ
ਸੱਚੀ ਨੀ ਮੇਰੇ ਜੀ ਕਰਦਾ
ਹਾਏ ਨੀ ਮਾਰੇ ਜੀ ਕਰਦਾ

ਟੌਰ ਸੁਰਾਹੀ ਲੱਕ ਐ ਕੁਰਵੀ
ਮੋਰਾਂ ਵਰਗੀ ਚਾਲ ਤੇਰੀ
ਫੋਨ ਦੇ ਸਕਰੀਨ ਦੇ ਉੱਤੇ
ਫੋਟੋ ਰੱਖੇ ਅਕਾਲ ਤੇਰੀ

ਲੱਗੂ ਤੇਰੀ ਮੇਰੀ ਜੋੜੀ ਫੁੱਲ ਘੈਂਟ ਨੀ
ਹੋਰਾਂ ਮੁੰਡਿਆਂ ਦੇ ਮੱਚ ਜਾਣ ਕਾਲਜੇ
ਹੋ ਮਚੀ ਜਾਂਦੇ ਜੇ ਮੱਚ ਦੇ ਆ ਕਾਲਜੇ
ਨੀ ਹਾਏ ਨੀ ਮੇਰੇ ਜੀ ਕਰਦਾ

ਹਾਏ ਸੋਹਣਿਆਂ ਨੀ ਤੈਨੂੰ ਘੁੱਟ ਕੇ ਕਾਲਜੇ
ਲਾਉਣ ਨੂੰ ਨੀ ਮੇਰੇ ਜੀ ਕਰਦਾ
ਹਾਏ ਸੋਹਣਿਆਂ ਨੀ ਤੈਨੂੰ ਘੁੱਟ ਕੇ ਕਾਲਜੇ
ਲਾਉਣ ਨੂੰ ਨੀ ਮੇਰੇ ਜੀ ਕਰਦਾ

ਹਾਏ ਨੀ ਮਾਰੇ ਜੀ ਕਰਦਾ
ਸੱਚੀ ਨੀ ਮੇਰੇ ਜੀ ਕਰਦਾ
ਹਾਏ ਨੀ ਮਾਰੇ ਜੀ ਕਰਦਾ

ਖੋਲਾ ਮੈਂ ਕਿਤਾਬਾਂ ਅੱਖਰਾਂ ਚ ਤੂੰ ਹੈ
ਹੁਣ ਹਰ ਥਾਂ ਮੈਨੂੰ ਤੇਰੇ ਦਿੱਸਦਾ ਮੂੰਹ
ਹੈ

ਮੈਨੂੰ ਤੂੰ ਦਿੱਸੇ ਚੰਨ ਤਾਰਿਆਂ ਚ
ਨਾ ਨਾ ਰੱਖੀ ਨਾ ਮੈਨੂੰ ਲਾਰਿਆਂ ਚ
ਚੰਗਾ ਤੂੰ ਲਗੇ ਮੈਨੂੰ ਸਾਰੀਆਂ ਤੌ
ਨੀ ਹਾਏ ਨੀ ਮੇਰੇ ਜੀ ਕਰਦਾ

ਹਾਏ ਸੋਹਣਿਆਂ ਨੀ ਤੈਨੂੰ ਘੁੱਟ ਕੇ ਕਾਲਜੇ
ਲਾਉਣ ਨੂੰ ਨੀ ਮੇਰੇ ਜੀ ਕਰਦਾ
ਹਾਏ ਸੋਹਣਿਆਂ ਨੀ ਤੈਨੂੰ ਘੁੱਟ ਕੇ ਕਾਲਜੇ
ਲਾਉਣ ਨੂੰ ਨੀ ਮੇਰੇ ਜੀ ਕਰਦਾ

ਹਾਏ ਨੀ ਮਾਰੇ ਜੀ ਕਰਦਾ
ਸੱਚੀ ਨੀ ਮੇਰੇ ਜੀ ਕਰਦਾ
ਹਾਏ ਨੀ ਮਾਰੇ ਜੀ ਕਰਦਾ

ਸੱਚੀ ਨੀ ਮੇਰੇ ਜੀ ਕਰਦਾ
ਹਾਏ ਨੀ ਮਾਰੇ ਜੀ ਕਰਦਾ

Mera Jee Karda Lyrics In English

Statik season baby!
Jonita!
Deep jandu!

Tere mere vich di ae
Mazboori je mukk jaave
Sonh lagge mainu teri mithiye
Saanh na aivein ruk jaave

Ankhan kaaliyan ton vatt na tu ghooriyan
Le dun bungle bana dun tainu choodiyan

Ankhan kaaliyan ton vatt na tu ghooriyan
Le dun bungle bana dun tainu choodiyan
Haaye ni mera jee karde

Haaye sohniye ni tainu ghut ke kaalje
Laun nu ni mera jee karda
Haaye mithiye ni tainu ghut ke kaalje
Laun nu ni mera jee karda

Haaye ni mera jee kardae
Sacchi ni mera jee kardae
Haaye ni mera jee kardae

Zind mukdi jaave mukde kamm ni tere
Udd ke main aa jaan je lag jaan khamb ni mere

Shehar tere din mere raat hove
Dass kehdi gallon dardi ae
Teri meri khul ke na baat hove
Fikran ch jinde ghir gi ve
Haye mera jee karda

Haaye sohneya ve tainu ghut ke kaalje
Laun nu ni mera jee kardae
Haaye mitheya ve tainu ghut ke kaalje
Laun nu ni mera jee kardae

Sacchi ni mera jee kardae
Haaye ve mera jee kardae

Taur surahi lakk ae curvi
Moran vargi chaal teri
Phone de screen de utte
Photo rakhe akal teri

Laggu teri meri jodi full ghaint ni
Horan mundeyan de mach jaan kaalje
Ho machi jaande je machde aa kalje
Ni ajj mera jee kardae

Haaye sohniye ni tainu ghut ke kaalje
Laun nu ni mera jee kardae
Haaye mithiye ni tainu ghut ke kaalje
Laun nu ni mera jee kardae

Haaye ni mera jee kardae
Sacchi ni mera jee karda
Haaye ni mera jee karda

Kholan main kitaaban akhran ch tu hai
Hun har thaan mainu tera dissda munh hai

Mainu tu disse chann taareyan ch
Na na rakhi na mainu laareyan ch
Changa tu lage mainu saareyan ton
Ni mera jee kardae

Haaye sohneya ve tainu ghut ke kaalje
Laun nu ni mera jee kardae
Haaye mitheya ve tainu ghut ke kaalje
Laun nu ni mera jee kardae

Sacchi ni mera jee kardae
Haaye ve mera jee kardae

Written by: Akal Inder

“MERA JEE KARDA” SONG INFO

SingerDeep Jandu, Jonita Gandhi
LyricistAkal Inder
MusicJ Statik
DirectorDiljot Garcha
LanguagePunjabi
Director Of PhotographyGurdeep Grewal, Diljot Garcha
Music LabelRoyal Music Gang