Mera Haal Song Lyrics by Gurnam Bhular New 2021

ਮੇਰੇ ਹਾਲ Mera Haal Lyrics: The Punjabi song was sung by Gurnam Bhular. Rox A composed the music, while Kavvy Riyaaz wrote the lyrics for Mera Haal. Jaci Saini directed the music video for Mera Haal.

ਮੇਰੇ ਹਾਲ Lyrics In Punjabi

ਹੋ ਮੇਰਾ ਹਾਲ ਵੇਖਕੇ ਵੇ
ਮੇਰਾ ਹਾਲ ਵੇਖਕੇ ਵੇ
ਮੇਰਾ ਹਾਲ ਵੇਖਕੇ ਵੇ
ਮੇਰਾ ਹਾਲ ਵੇਖਕੇ ਵੇ

ਪੱਥਰ ਵੀ ਰੋ ਪੈਂਦੇ
ਪਰ ਤੂੰ ਨਾ ਰੋਯਾ ਵੇ
ਜਿੰਨਾ ਤੈਨੂੰ ਚਾਹਿਆ ਮੈਂ
ਜਿੰਨਾ ਤੈਨੂੰ ਚਾਹਿਆ ਮੈਂ
ਅੱਲ੍ਹਾ ਮੇਰੇ ਹੋ ਜਾਣਾ ਸੀ
ਪਰ ਤੂੰ ਨਾ ਹੋਇਆ ਵੇ

ਹੋ ਮੇਰਾ ਹਾਲ ਵੇਖਕੇ ਵੇ
ਮੇਰਾ ਹਾਲ ਵੇਖਕੇ ਵੇ

ਹਾਏ ਐੱਨ ਤਾਂ ਰੋਂਦਾ ਨਹੀਂ
ਕੋਈ ਦੂਰ ਜਾਣ ਤੇ
ਜਿੰਨਾ ਵੇ ਮੈਂ ਤੇਰੇ ਨੇੜੇ ਆਕੇ ਰੋਇ ਆ
ਹੋਇਆ ਨਾ ਤੂੰ ਮੇਰਾ ਇਕ ਦਿਨ ਵਾਸਤੇ
ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਇ ਆ

ਹਾਏ ਐੱਨ ਤਾਂ ਰੋਂਦਾ ਨਹੀਂ ਕੋਈ ਦੂਰ ਜਾਣ ਤੇ
ਜਿੰਨਾ ਵੇ ਮੈਂ ਤੇਰੇ ਨੇੜੇ ਆਕੇ ਰੋਇ ਆ
ਹੋਇਆ ਨਾ ਤੂੰ ਮੇਰਾ ਇਕ ਦਿਨ ਵਾਸਤੇ
ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਇ ਆ

ਮੇਰੀ ਰੂਹ ਨਾ ਛੋਹੀ ਤੂੰ
ਮੇਰਾ ਤਨ ਤਾਂ ਛੋਹਿਆ ਵੇ
ਜਿੰਨਾ ਤੈਨੂੰ ਚਾਹਿਆ ਮੈਂ
ਜਿੰਨਾ ਤੈਨੂੰ ਚਾਹਿਆ ਮੈਂ

ਅੱਲ੍ਹਾ ਮੇਰੇ ਹੋ ਜਾਣਾ ਸੀ
ਪਰ ਤੂੰ ਨਾ ਹੋਇਆ ਵੇ
ਹੋ ਮੇਰਾ ਹਾਲ ਵੇਖਕੇ ਵੇ
ਮੇਰਾ ਹਾਲ ਵੇਖਕੇ ਵੇ

ਸੁੱਖ ਗਏ ਨੇ ਮੁਕ ਗਏ ਨੇ ਹੰਜੂ ਅੱਖਾਂ
ਚੋ
ਹੰਜੂਆਂ ਦੀ ਥਾਂ ਤੇ ਹੁਣ ਖੂਨ ਰਿਸਦਾ
ਕਾਵਵਯ ਰਿਆਜ਼ ਲਿਖੇ ਗੀਤਾਂ ਲੋਕਾਂ ਲਈ
ਮੇਰੇ ਲਈ ਤਾਂ ਜ਼ਖਮਾਂ ਤੇ ਲੂਣ ਲਿਖਦਾ

ਸੁੱਖ ਗਏ ਨੇ ਮੁਕ ਗਏ ਨੇ ਹੰਜੂ ਅੱਖਾਂ
ਚੋ
ਹੰਜੂਆਂ ਦੀ ਥਾਂ ਤੇ ਹੁਣ ਖੂਨ ਰਿਸਦਾ
ਕਾਵਵਯ ਰਿਆਜ਼ ਲਿਖੇ ਗੀਤਾਂ ਲੋਕਾਂ ਲਈ
ਮੇਰੇ ਲਈ ਤਾਂ ਜ਼ਖਮਾਂ ਤੇ ਲੂਣ ਲਿਖਦਾ

ਤੂੰ ਜਿੰਨਾ ਵੀ ਮਸ਼ਹੂਰ
ਮੇਰੇ ਕਰਕੇ ਹੋਏ ਵੇ
ਮੈਂ ਸਬ ਕੁੱਝ ਹੀ ਮੇਰਾ
ਤੇਰੇ ਕਰਕੇ ਖੋਇਆ ਵੇ

ਜਿੰਨਾ ਤੈਨੂੰ ਚਾਹਿਆ ਮੈਂ
ਜਿੰਨਾ ਤੈਨੂੰ ਚਾਹਿਆ ਮੈਂ
ਅੱਲ੍ਹਾ ਮੇਰੇ ਹੋ ਜਾਣਾ ਸੀ
ਪਰ ਤੂੰ ਨਾ ਹੋਇਆ ਵੇ

ਹੋ ਮੇਰਾ ਹਾਲ ਵੇਖਕੇ ਵੇ
ਮੇਰਾ ਹਾਲ ਵੇਖਕੇ ਵੇ

Mera Haal Lyrics In English

Ho mera haal vekhke ve
Mera haal vekhke ve
Mera haal vekhke ve
Mera haal vekhke ve

Patthar vi ro painde
Par tu na roya ve
Jinna tainu chaya main
Jinna tainu chaya main
Allah mera ho jaana si
Par tu na hoya ve

Ho mera haal vekh ke ve
Mera haal vekh ke ve

Haaye ainna taan ronda nai koi door jaan te
Jinna ve main tere nehde aake royi aa
Hoya na tu mera ik din vaaste
Kinniyan hi raatan ve main teri hoyi aa

Ainna taan ronda nai koi door jaan te
Jinna ve main tere nehde aake royi aa
Hoya na tu mera ik din vaaste
Kinniyan hi raatan ve main teri hoyi aa

Meri rooh na chhoyi tu
Mera tann taan chhoya ve
Jinna tainu chaya main
Jinna tainu chaya main

Allah mera ho jana si
Par tu na hoya ve
Ho mera haal vekh ke ve
Mera haal vekh ke ve

Sukh gaye ne muk gaye ne hanju ankhan chon
Hanjuan di thaan te hun khoon risda
Kavvy riyaaz likhe geeta lokaan layin
Mere layin taan zakhmaan de loon likhda

Sukh gaye ne muk gaye ne hanju ankhan chon
Hanjuan di thaan te hun khoon risda
Kavvy riyaaz likhe geeta lokaan layin
Mere layin taan zakhmaan de loon likhda

Tu jinna vi mashoor
Mere karke hoya ve
Main sab kujh hi mera
Tere karke khoya ve

Jinna tainu chaya main
Jinna tainu chaya main
Allah mera ho jaana si
Par tu na hoya ve

Ho mera haal vekh ke ve
Mera haal vekh ke ve

Written by: Kavvy Riyaaz

This is the end of Mera Haal Song Lyrics. if you find any mistake then let us known by filing the contact us form with correct Lyrics. And Also Feedback Form

“MERA HAAL” SONG INFO

SingerGurnam Bhullar
LyricistKavvy Riyaaz
MusicRox A
DirectorJaci Saini
LanguagePunjabi
Director Of PhotographySameer Shrivastava, Tarun Singh
Music LabelJass Records Worldwide