Mehnge Mamle Lyrics The Landers

ਮਹਿੰਗੇ ਮਾਮਲੇ (Mehnge Mamle) Is the New Panjabi song sung by The Landers, Davi Singh. The Song Music is given by Meet Sehra and This Song Lyrics by Rabb Sukh Rakhey.

ਮਹਿੰਗੇ ਮਾਮਲੇ Lyrics In Panjabi

ਮਹਿੰਗੇ ਮਾਮਲੇ ਪੈਂਦੇ
ਤੇਰੀ ਅੱਖ ਦੇ ਹਾਨਣੇ
ਮਹਿੰਗੇ ਮਾਮਲੇ ਪੈਂਦੇ
ਤੇਰੀ ਅੱਖ ਦੇ ਹਾਨਣੇ

ਮਸ਼ਕਰੀਆਂ ਕਰਦੇ ਰਹਿੰਦੇ
ਕੋਕੇ ਨੱਕ ਦੇ ਹਾਨਣੇ

ਮਹਿੰਗੇ ਮਾਮਲੇ ਪੈਂਦੇ
ਤੇਰੀ ਅੱਖ ਦੇ ਹਾਨਣੇ
ਮਹਿੰਗੇ ਮਾਮਲੇ ਪੈਂਦੇ
ਤੇਰੀ ਅੱਖ ਦੇ ਹਾਨਣੇ

ਤੇਰੇ ਚੇਹਰੇ ਜਿੰਨਾ
shine ਮਾਰਨ ਹਾਏ
ਵਾਲਿਆਂ ਕੰਨ ਦੀਆਂ,

ਤੈਨੂੰ ਸੋਹਣੀਆਂ ਸੋਹਣੀਆਂ
ਕੁੜੀਆਂ ਉਸਤਾਦ ਮੰਨ ਦੀਆਂ
ਸਮਝ ਨਾ ਆਵੇ ਤੂੰ ਪੜਾਈ ਵਰਗੀ
ਆਸ਼ਿਕ਼ ਦੇ ਦਿਲਾਂ ਦੇ ਦਵਾਈ ਵਰਗੀ
ਲੋਕ ਗੀਤਾਂ ਦੀਆਂ ਸਥਾਈ ਵਰਗੀ
ਜਮਾਂ ਅੱਤ ਦੇ ਹਾਨਣੇ

ਮਹਿੰਗੇ ਮਾਮਲੇ ਪੈਂਦੇ
ਤੇਰੀ ਅੱਖ ਦੇ ਹਾਨਣੇ
ਮਹਿੰਗੇ ਮਾਮਲੇ ਪੈਂਦੇ
ਤੇਰੀ ਅੱਖ ਦੇ ਹਾਨਣੇ

ਮੈਂ ਕਿਹਾ ਚੋਬੀ ਘੰਟੇ ਯਾਰ ਹੋਣੀ
ਸਰੂਰ ਚ ਹੁੰਦੇ
ਮੁੱਛਾ ਵਾਲੇ ਤੜ੍ਹਦੇ ਨੀ ਬਿੱਲੋ
ਘੂਰ ਦੇ ਹੁੰਦੇ

ਅਰਸ਼ਾਂ ਦੀ ਪਰੀ ਤੇਰੇ ਪੈਰ ਨਾਲ ਦੀ
ਟੌਰ ਤੇਰੀ ਮਿਲਦੀ ਏ ਲਹਿਰ ਨਾਲ ਦੀ
ਤੇਰੇ ਪਿੱਛੇ ਚੱਲਦੇ ਨੇ ਸ਼ਹਿਰ ਨਾਲ ਨੀ
ਬੰਦੇ ਜੱਟ ਦੇ ਹਾਨਣੇ

ਮਹਿੰਗੇ ਮਾਮਲੇ ਪੈਂਦੇ
ਤੇਰੀ ਅੱਖ ਦੇ ਹਾਨਣੇ
ਮਹਿੰਗੇ ਮਾਮਲੇ ਪੈਂਦੇ
ਤੇਰੀ ਅੱਖ ਦੇ ਹਾਨਣੇ

Mehnge Mamle Lyrics In English

Mehnge maamle painde
Teri aankh de hanne
Mehnge maamle painde
Teri aankh de hanne

Mashikiriya karde rehnde
Koke nakhde hanne

Mehnge maamle painde
Teri aankh de hanne
Mehnge maamle painde
Teri aankh de hanne

Tere chehre jinna
Shine maran haaye
Waaliya taan diya

Tainu sohniya sohniya kudiya
Ustaad mann diya
Samjah na aave tu parai wargi
Aashiq da dila de davai wargi
Lok geeta diya tu sathai wargi
Jaama att de hanne

Mehnge mammle painde
Teri aankh de hanne
Mehnge mammle painde
Teri aankh de hanne

Main keha chobi ghante yaar honi
Sroor ch hunde
Muccha wale tharde ni billo
Ghoor de hunde

Arshan di pari tere pair nal di
Tour teri mildi e lehar nal ni
Tere picche chalde ne sehar nal ni
Bande jatt de hanne

Mehnge mamle painde
Teri aankh de hanne
Mehnge mamle painde
Teri aankh de hanne

This is it. ਮਹਿੰਗੇ ਮਾਮਲੇ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:The Landers, Davi Singh
Lyricist:Rabb Sukh Rakhey
Music:Meet Sehra