ਮਹਿਮਾਨ (Mehmaan) song from “Paani Ch Madhaani” is new Panjabi song sung by Jasbir Jassi. And music is given by Jatinder Shah. This song lyrics are written by Happy Raikoti and featuring artists are Gippy Grewal, Neeru Bajwa and video is released by Humble Music.
Album: Paani Ch Madhaani
ਮਹਿਮਾਨ Lyrics In Panjabi
ਰੋਮ ਰੋਮ ਵਿਚ ਤੂੰ ਵਸਦਾ
ਮੈਨੂੰ ਕਸਮ ਕੁਰਾਨ ਤਾਂ ਬੋਲਾ
ਮੈਨੂੰ ਕਾਜ਼ੀ ਕਾਫੀ ਸਜਦਾ ਓਏ
ਮੈਂ ਰੱਬ ਤੌ ਪਹਿਲਾਂ ਨਾਮ ਬੋਲਾ
ਤੇਰੇ ਦਿਲ ਦੇ ਮੋਹਲੇ ਵਿਚ
ਘਰ ਚਾਹੀਦਾ
ਆ ਲੈ ਖੜੇ ਮਹਿਮਾਨ
ਓ ਨੈਣਾ ਦੀ ਜੇ
ਹਾਏ ਨੈਣਾ ਦੀ ਜੇ
ਸਾਰੀ ਗੱਲ ਹੋ ਹੀ ਗਈ
ਨਾ ਬਣੋ ਅਣਜਾਣ
ਤੇਰੇ ਦਿਲ ਦੇ ਮੋਹਲੇ ਵਿਚ
ਘਰ ਚਾਹੀਦਾ
ਆ ਲੈ ਖੜੇ ਮਹਿਮਾਨ
ਜਿਵੇਂ ਤੂੰ ਕਹੇਗੀ
ਓਵੇ ਕਰ ਲਾਵਾਂਗੇ
ਤੇਰੇ ਲਈ ਜੀ ਲਾਂਗੇ
ਤੇ ਤੇਰੇ ਲਈ ਮਰ ਲਾਵਾਂਗੇ
ਮਾਏ ਮਰ ਲਾਵਾਂਗੇ
ਨਾ ਦਿਆਂਗੇ ਸ਼ਿਕਾਇਤ ਦਾ
ਮੌਕਾ ਕਦੇ
ਓਏ ਮਨ ਜਾ ਮੇਰੀ ਜਾਨ
ਤੇਰੇ ਦਿਲ ਦੇ ਮੋਹਲੇ ਵਿਚ
ਘਰ ਚਾਹੀਦਾ
ਆ ਲੈ ਖੜੇ ਮਹਿਮਾਨ
ਅੱਖਾਂ ਨੇ ਪਸੰਦ
ਸਾਨੂੰ ਸੂਰਮਾ ਬਣਾ ਲੈ ਨੀ
ਸੂਰਮੇ ਦਾ ਕੰਨ ਥੱਲੇ
ਟਿੱਕਾ ਜੇਹਾ ਬਨਾਲੇ ਨੀ
ਨੈਣਾ ਤੇਰਾ ਹਾਂ ਨੈਣਾ ਤੇਰੇ
ਹੋ ਨੈਣਾ ਤੇਰੇ ਅੰਗ ਸੰਗ ਮੇਰੇ ਸੱਜਣ
ਇਹ ਨੇ ਦਿਲ ਦੇ ਅਰਮਾਨ
Mehmaan Lyrics In English
Rome Rome Wich Tu Vasda
Mainu Kasam Kuran Main Taa Bola
Mainu Kazi Kafi Sajda Oye
Main Rab To Pehla Naam Bola
Tere Dil De Mohalle Wich
Ghar Chahida
Aa Le Khade Mehmaan
Oh Naina Di Je
Haye Naina Di Je
Sari Gall Ho Hi Gayi
Naa Bano Anjaan
Tere Dil De Mohalle Wich
Ghar Chahida
Aa Le Khade Mehmaan
Jiven Tu Khegi
Ohve Kar Lawange
Tere Layi Jee Lange
Te Tere Layi Mar Lawnge
Maye Mar Lawnge
Naa Diyange Sikayata Da
Moka Kade
Oye Mann Ja Meri Jaan
Tere Dil De Mohalle Wich
Ghar Chahida
Aa Le Khade Mehmaan
Ankha Ne Pasand
Sanu Surma Bana Le Ni
Surme Da Kann Thale
Tikka Jeha Banale Ni
Naina Tere Haa Naina Tere
Ho Naina Tere Ang Sang Mere Sajjan
Eh Ne Dil De Armaan
Written by: Happy Raikoti
This is it. Mehmaan Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Movie: | Paani Ch Madhaani |
Singer(s): | Jasbir Jassi |
Musician(s): | Jatinder Shah |
Lyricist(s): | Happy Raikoti |
Cast: | Neeru Bajwa, Gippy Grewal |
Label(©): | Humble Music |