Maye Ni Lyrics Gulab Sidhu

ਮਾਏ ਨੀ (Maye Ni) Lyrics in Punjabi by Gulab Sidhu & Ashar. Lyrics is written by Sandhu Kuldeep. Music is given Gaiphy & Ashar.

ਮਾਏ ਨੀ Lyrics In Punjabi

ਆਪ ਸਜਾ ਕੇ ਸਾਰੇ ਸੁਪਨੇ
ਆਪੇ ਚੰਦਰਾ ਚਕਨਾ ਚੂਰ ਕਰ ਗਿਆ
ਖੌਰੇ ਸਿ ਕੈਸੀ ਮਜਬੂਰੀ
ਮੈਨੁ ਵੀ ਮਜ਼ਬੂਰ ਕਰ ਗਿਆ

ਹਾਮੀ ਸਿ ਮੇਰੀ ਹਾ ਵਿਚਿ ਭਰਦਾ ॥
ਮੇਰੀ ਨਾ ਨੂ ਨਾ ਕਹਿਦਾ ਸੀ

ਮਾਏ ਨੀ ਮੈਨੁ ਛਡਕੇ ਤੁਰ ਗਿਆ
ਤੈਨੂ ਵੀ ਜੋ ਮਾ ਕਹਿੰਦਾ ਸੀ
ਮਾਏ ਨੀ ਮੈਨੁ ਛਡਕੇ ਤੁਰ ਗਿਆ
ਤੈਨੂ ਵੀ ਜੋ ਮਾ ਕਹਿੰਦਾ ਸੀ
ਮਾਏ ਨੀ ਮੈਨੁ ਛਡਕੇ ਤੁਰ ਗਿਆ
ਤੈਨੂ ਵੀ ਜੋ ਮਾ ਕਹਿੰਦਾ ਸੀ

ਮਾਂ ਨੀ ਮਾਂ ਮੈਨੂ ਦੇ ਦਿਲਾਸੇ
ਕਹਿ ਓਹਨੁੰ ਮੇਰੇ ਮੋੜ ਦੇ ਹਾਸੇ
ਕਿ ਕਰਾ ਮੇਨੁੰ ਦੱਸ ਨੀ ਮਾਏ ॥
ਬੁਕਲ ਦੇ ਵਿਚ ਰੱਖ ਨੀ ਮਾਏ

ਚਲਦਾ ਮਾਂ ਕਿਓਂ ਵਸ ਨਹੀਂ ਹੁੰਦਾ
ਕਿਉ ਸਾਡੇ ਕੁਝ ਹੱਥ ਨੀ ਹੁੰਦਾ
ਸੁਪਨਾ ਮਾਂ ਸੁਪਨਾ ਹੀ ਹੁੰਦਾ ਹੈ
ਕਹਤੋ ਸੁਪਨਾ ਸੱਚ ਨਹੀ ਹੁੰਦਾ

ਤੇਰੇ ਤੇ ਹੀ ਮੁਕਦੀ ਦੁਨੀਆ
ਲੈਕੇ ਮੇਰਾ ਨਾ ਕਹਿਦਾ ਸੀ

ਮਾਏ ਨੀ ਮੈਨੁ ਛਡਕੇ ਤੁਰ ਗਿਆ
ਤੈਨੂ ਵੀ ਜੋ ਮਾ ਕਹਿੰਦਾ ਸੀ
ਮਾਏ ਨੀ ਮੈਨੁ ਛਡਕੇ ਤੁਰ ਗਿਆ
ਤੈਨੂ ਵੀ ਜੋ ਮਾ ਕਹਿੰਦਾ ਸੀ

ਮੇਰੇ ਅੰਦਰੋ ਰੂਹ ਮੇਰੀ ਨੂੰ
ਜਿਉਨ ਜੋਗਾ ਕਿਉ ਕੱਢਕੇ ਲੇ ਗਇਆ॥
ਜਾਪ ਰੀਹਾ ਕੋਈ ਅੰਗ ਜਿਸਮ ਦਾ
ਜਿਦਾ ਕੋਇ ਵੱਡ ਕੇ ਲਾਇ ਗਇਆ॥

ਮੇਰੇ ਅੰਦਰੋ ਰੂਹ ਮੇਰੀ ਨੂੰ
ਜਿਉਨ ਜੋਗਾ ਕਿਉ ਕੱਢਕੇ ਲੇ ਗਇਆ॥
ਜਾਪ ਰੀਹਾ ਕੋਈ ਅੰਗ ਜਿਸਮ ਦਾ
ਜਿਦਾ ਕੋਇ ਵੱਡ ਕੇ ਲਾਇ ਗਇਆ॥

ਪਹਿਲਾ ਸਿ ਸਭ ਜਾਣਦਾ ਜਿੱਦਾ
ਖੌਰੇ ਮੇਨੁੰ ਤਾ ਕਹਿਦਾ ਸੀ

ਮਾਏ ਨੀ ਮੈਨੁ ਛਡਕੇ ਤੁਰ ਗਿਆ
ਤੈਨੂ ਵੀ ਜੋ ਮਾ ਕਹਿੰਦਾ ਸੀ
ਮਾਏ ਨੀ ਮੈਨੁ ਛਡਕੇ ਤੁਰ ਗਿਆ
ਤੈਨੂ ਵੀ ਜੋ ਮਾ ਕਹਿੰਦਾ ਸੀ

ਦਿਨ ਨੀ ਪੁਛਦਾ ਰਾਤ ਨੀ ਪੁਛਦਾ
ਕੈਸੇ ਨੇ ਹਲਾਤ ਨੀ ਪੁਛਦਾ
ਜਿਹਨੇ ਤੇਰੇ ਘਰ ਢੁੱਕਣਾਸੀ
ਹੁਣ ਉਹ ਮੇਰੀ ਬਾਤ ਨੀ ਪੁਛਦਾ

ਕਵਿਤਾ ਵਰਗੀ ਧੀ ਤੇਰੀ ਨੂੰ॥
ਓਹਦੇ ਵਰਗਾ ਗੀਤ ਨੀ ਮਿਲਨਾ
ਲੱਖਾ ਲੋਕਿ ਮਿਲ ਜਾਨੇ ਨੇ
ਪਰ ਸੰਧੂ ਕੁਲਦੀਪ ਨੀ ਮਿਲਣਾ

ਝੂਠਿ ਹੀ ਸਿ ਜੇਹੜੀ ਮੈਨੂੰ ॥
ਦਿਲ ਵਿੱਚ ਤੇਰੀ ਥਾਂ ਕਹਿੰਦਾ ਸੀ

ਮਾਏ ਨੀ ਮੈਨੁ ਛਡਕੇ ਤੁਰ ਗਿਆ
ਤੈਨੂ ਵੀ ਜੋ ਮਾ ਕਹਿੰਦਾ ਸੀ
ਮਾਏ ਨੀ ਮੈਨੁ ਛਡਕੇ ਤੁਰ ਗਿਆ
ਤੈਨੂ ਵੀ ਜੋ ਮਾ ਕਹਿੰਦਾ ਸੀ

ਸੁਖ ਅੰਮੀਏ ਕੋਇ ਸੁਖ ਮੇਰੇ ਲਈ॥
ਦੁਖ ਜੋ ਮੇਰਾ ਕੱਟਿਆ ਜਾਵੇ
ਜਾ ਤਾ ਧੜਕਨ ਸਾਥ ਹੀ ਛਡ ਜਾਏ
ਯਾ ਓ ਮੇਰਾ ਸਾਥ ਨਿਭਵੇ

Maye Ni Lyrics In English

Aap saja ke sare supne
Ape chandra choor kar gaya
Khaure si kaisi majboori
Mainu vi mazboor kar gaya

Haami si meri han vich bharda
Meri naa nu naa kehnda si

Maye ni mainu chhadke tur gaya
Tainu vi jo maa kehnda si
Maye ni mainu chhadke tur gaya
Tainu vi jo maa kehnda si
Tainu vi jo maa kehnda si

Maa ni maa mainu de dilase
Keh ohnu mere modd de hasse
Ki kara mainu das nahi maaye
Bukal de vich rakh ni maaye

Chalda maa kyon vass nahi hunda
Kyon sade kuch hath nahi hunda
Supna maa supna hi hunda
Kahto supna sach nahi hunda

Tere te hi mukdi duniya
Laike mera naa kehnda si

Maye ni mainu chhadke tur gaya
Tainu vi jo maa kehnda si
Maye ni mainu chhadke tur gaya
Tainu vi jo maa kehnda si

Mere andro rooh meri nu
Jeen joga kyon kadke lai gaya
Jaap reha jyonda ang jism da
Jidan koi vadd ke lai gaya

Mere andro rooh meri nu
Jeen joga kyon kadke lai gaya
Jaap reha jyonda ang jism da
Jidan koi vadd ke lai gaya

Pehla si sab janda jidan
Khaure mainu taan kehnda si

Maye ni mainu chhadke tur gaya
Tainu vi jo maa kehnda si
Maaye ni mainu chhadke tur gaya
Tenu vi jo maa kehnda si

Din ni puchda raat ni puchda
Kaise ne halaat ni puchda
Jihne tere ghar dhukkna si
Hun oh meri baat ni puchda

Kavita vargi dhee teri nu
Ohde varga geet ni milna
Lakhan loki mil jane ne
Par sandhu kuldeep ni milna

Jhoothi hi si jehdi mainu
Dil vich teri than kehnda si

Maye ni mainu chhadke tur gaya
Tainu vi jo maa kehnda si
Maaye ni mainu chhadke tur gaya
Tenu vi jo maa kehnda si

Sukh ammiye koi sukh mere layi
Dukh jo mera katte jaave
Ya tan dhadkan sath hi chhad jaye
Ya oh mera saath nibhave

This is it. Maye Ni Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Song Info:
Singer(s): Ashar, Gulab Sidhu
Musician(s): Gaiphy
Lyricist(s): Sandhu Kuldeep
Cast: Gulab Sidhu, Pooja Singh Rajput
Label(©): Red Leaf Music