ਮਸਲਾ Masla Lyrics by Gurnam Bhullar is the most recent Punjabi song with songs with music given by Desi Crew. Masla song lyrics are also written by Vicky Dhaliwal, while this and featuring artists are Khushi Chaudhary, Gurnam Bhullar.
ਮਸਲਾ Lyrics In Punjabi
Desi Crew…
ਹੋ ਫਿਰਦੇ ਟਾਈਆਂ ਪਾਉਂਦੇ ਜਿਹੜੇ
ਮੱਥੇ ਸਾਡੇ ਨਾਲ ਲੌਉਂਦੇ ਜਿਹੜੇ
ਮੱਥੇ ਸਾਡੇ ਨਾਲ ਲੌਉਂਦੇ ਜਿਹੜੇ
ਵੇਖੀ ਕੱਚ ਵਾਂਗੂ ਖੜਕਾ ਦੂ
ਜੱਟੀਏ ਗੋਡਣੀਆਂ ਜੱਟ ਲਾਵਾਂ ਦੂ
ਸ਼ਾਮ ਤੌ ਪਹਿਲਾਂ ਚੰਨ ਚੜ੍ਹਾ ਦੂ
ਕੰਮ ਅੱਖ ਦੀ ਘੂਰ ਦਾ ਸੀ
ਹੁਣ ਤਾਂ ਅਸਲ ਬਣ ਗਿਆ ਐ
ਰੌਲਾ ਤਾਂ ਪਹਿਲਾਂ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾਂ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਭੇਜੇ ਟੋਚਨ ਫਤਹਿ ਕਾਰਾ ਕੇ
ਢਾਹ ਤੇ ਮੋਰਚਾ ਜਿਥੇ ਨੇ
ਫਿਰਦੇ ਸੀ ਬੜੀ ਫੀਲਿੰਗ ਚੱਕੀ
ਇਹਨੇ ਜੋਗਾ ਕਿਥੇ ਨੇ
ਇਹਨੇ ਜੋਗਾ ਕਿਥੇ ਨੇ
ਕਹਿ ਦੋ ਵੱਡੇ ਵੈਲੀਆ ਨੂੰ
ਚੋਬਰ ਹਿਕ ਤਾਣ ਗਿਆ ਐ
ਰੌਲਾ ਤਾਂ ਪਹਿਲਾਂ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾਂ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਜੋ ਇਕ ਬੋਲ ਤੇ ਕਰਨ ਖੜਾ ਕੇ
ਮਾਨ ਓਹਨਾ ਦੀ ਯਾਰੀ ਦਾ
ਵੈਸੇ ਤਾ ਜੱਟ ਸਾਊ ਸੁਣੀ ਦਾ
ਕੱਬਾ ਫੁਲ ਗਰਾਰੀ ਦਾ
ਕੱਬਾ ਫੁਲ ਗਰਾਰੀ ਦਾ
ਜਿਹੜਾ ਪਹਿਲਾ ਅੱਢੀਆਂ ਕਰਦੇ ਸੀ
ਸੁਣਿਆ ਛੇਤੀ ਮਨ ਗਏ ਐ
ਰੌਲਾ ਤਾਂ ਪਹਿਲਾਂ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾਂ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਵਿੱਕੀ ਧਾਲੀਵਾਲ ਦੇ ਅੱਗੇ
ਲੱਗਦੀ 22 ਦੀ ਵਰਬ ਕੁੜੇ
ਤਾਹੀਓਂ ਗੱਲ ਚੋਬਰ ਦੀ ਹੁੰਦੀ
ਕਰਦਾ ਜੱਟ deserve ਕੁੜੇ
ਕਰਦਾ ਜੱਟ deserve ਕੁੜੇ
ਜੋ ਘੈਂਟ ਕਹਾਉਂਦੇ ਸੀ
ਸਬ ਮਾੜਕਾਂ ਬਣ ਗਿਆ ਐ
ਰੌਲਾ ਤਾਂ ਪਹਿਲਾਂ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾਂ ਸੀ
ਹੁਣ ਤਾਂ ਮਸਲਾ ਬਣ ਗਿਆ ਐ
Masla Lyrics In English
Desi Crew…
Ho phirde taiyan paunde jehde
Matha sadde naal launde jehde
Matha sadde naal launde jehde
Vekhi kach wangu khadka doon
Jattiye god ni jatt lawa doon
Sham ton pehlan chann chadha doon
Kamm akh di ghoor da si
Hun taan masla ban gaya ae
Raula taan pehla si
Hun taan masla ban gaya ae
Raula taan pehla si
Hun taan masla ban gaya ae
Bheje tochan fateh kara ke
Dah te morche jithe ne
Phirde si badi feeling chakki
Ehne joge kithe ne
Ehne joge kithe ne
Keh do vaade velleya nu
Chobar hik tann gaya ae
Raula taan pehla si
Hun taan masla ban gaya ae
Raula taan pehla si
Hun taan masla ban gaya ae
Jo ek bol te karan khada ke
Maan ohna di yaari da
Vaise ta jatt sau suni da
Kabba full garari da
Kabba full garari da
Jehda pehla adhiyan karda si
Suneya chheti maan gaya ae
Raula taan pehla si
Hun taan masla ban gaya ae
Raula taan pehla si
Hun taan masla ban gaya ae
Vicky Dhaliwal de aage
Lagdi 22 di verb kude
Tahion gall chobar di hundi
Karda jatt deserve kude
Karda jatt deserve kude
Jo ghaint kahaunde si
Sab madkan ban gaya ae
Raula taan pehla si
Hun taan masla ban gaya ae
Raula taan pehla si
Hun taan masla ban gaya ae
This is the end of ਮਸਲਾ Song Lyrics. if you find any mistake then let us known by filing the contact us form with correct Lyrics. And Also Feedback Form.
Masla Song Info:
Singer(s): | Gurnam Bhullar |
Musician(s): | Desi Crew |
Cast: | Khushi Chaudhary, Gurnam Bhullar |
Label(©): | White Hill Music |